Kredity
PERFORMING ARTISTS
Sippy Gill
Performer
Desi Routz
Performer
COMPOSITION & LYRICS
Desi Routz
Composer
Maninder Kailey
Lyrics
Texty
ਮਨਾ ਕੇ ਵੇਖ ਲਿਆ
ਹੱਸਾ ਕੇ ਵੇਖ ਲਿਆ
ਖੇਲ ਇਸ਼ਕੇ ਦਾ
ਬਹੁਤ ਮੈਂ ਖੇਲ ਲਿਆ
ਰੱਬ ਜਾਣਦਾ ਏ ਅੱਗੇ ਕਿ ਹੋਵੇਗਾ
ਓਹਦੇ ਲਈ ਖੁਦ ਨੂੰ ਮਿੱਟਾ ਕੇ ਵੇਖ ਲਿਆ
ਮੈਂ ਵੀ ਵੇਖੂ ਮੇਰੇ ਬਾਜੋਂ ਕਿੰਨੇ ਦਿਨ
ਕਿੱਥੇ ਓਹ ਜਾਵੇਗਾ
(ਕਿੱਥੇ ਓਹ ਜਾਵੇਗਾ)
ਜੇ ਓਹਨੂੰ ਮੇਰੇ ਨਾਲ ਮੁਹੱਬਤ ਹੋਵੇਗੀ
ਓਹ ਆਪ ਆਵੇਗਾ
ਜੇ ਓਹਨੂੰ ਮੇਰੇ ਨਾਲ ਮੁਹੱਬਤ ਹੋਵੇਗੀ
ਓਹ ਆਪ ਆਵੇਗਾ
ਓਹ ਰੁੱਸਿਆ ਜਿੰਨੀ ਵਾਰੀ
ਹਰ ਵਾਰ ਮਨਾਇਆ ਮੈਂ
ਪਲਕਾਂ ਉੱਤੇ ਬਿਠਾਕੇ
ਦਿਲਦਾਰ ਬਣਿਆ ਮੈਂ
ਓਹ ਰੁੱਸਿਆ ਜਿੰਨੀ ਵਾਰੀ
ਹਰ ਵਾਰ ਮਨਾਇਆ ਮੈਂ
ਪਲਕਾਂ ਉੱਤੇ ਬਿਠਾਕੇ
ਦਿਲਦਾਰ ਬਣਿਆ ਮੈਂ
ਓਹਦਾ ਹਰ ਇਕ ਬੋਲ ਹਸਕੇ ਮੈਂ ਜਰੇਆਂ
ਇੰਜ ਜਾਪੇ ਜਿਵੇਂ ਪਿਆਰ ਬੱਸ ਮੈਂ ਹੀ ਕਰਿਆ
(ਮੈਂ ਹੀ ਕਰਿਆ)
ਏ ਦੇਖਣਾ ਕਿ ਨਾਲ ਮੇਰੇ ਓਹ ਰਹਿੰਦਾ ਯਾ
ਕਿੱਤੇ ਹੋਰ ਲਾਵੇਗਾ
(ਹੋਰ ਲਾਵੇਗਾ)
ਜੇ ਓਹਨੂੰ ਮੇਰੇ ਨਾਲ ਮੁਹੱਬਤ ਹੋਵੇਗੀ
ਓਹ ਆਪ ਆਵੇਗਾ
ਜੇ ਓਹਨੂੰ ਮੇਰੇ ਨਾਲ ਮੁਹੱਬਤ ਹੋਵੇਗੀ
ਓਹ ਆਪ ਆਵੇਗਾ
ਨਾ ਕਰੀਏ ਦੂਰ ਗਿਲੇ
ਦਿਲਾਂ ਵਿਚ ਫਰਕ ਤਾ ਪੇ ਜਾਂਦਾ
ਲੰਘ ਜਾਵੇ ਜੇ ਸਮਾਂ
ਤਾ ਸੱਜਣ ਮੰਨ ਤੋਂ ਲਹਿ ਜਾਂਦਾ
ਨਾ ਕਰੀਏ ਦੂਰ ਗਿਲੇ
ਦਿਲਾਂ ਵਿਚ ਫਰਕ ਤਾ ਪੇ ਜਾਂਦਾ
ਲੰਘ ਜਾਵੇ ਜੇ ਸਮਾਂ
ਤਾ ਸੱਜਣ ਮੰਨ ਤੋਂ ਲਹਿ ਜਾਂਦਾ
ਰੁੱਸਣੇ ਦੀ ਯਾਰਾਂ ਇਕ ਹੱਡ ਹੁੰਦੀ ਏ
ਸੁੱਕੇ ਨੈਣਾਂ ਦੀ ਪਿਆਸ ਓਹਦੋਂ ਵਡ ਹੁੰਦੀ ਏ
ਵਡ ਹੁੰਦੀ ਏ
ਨਾਰਾਜ਼ਗੀ ਨੂੰ ਭੁੱਲਦਾ ਮੇਰੇ ਕਰਕੇ ਓਹ
ਯਾ ਮੈਨੂੰ ਭੁਲਾਵੇਗਾ
ਮੈਨੂੰ ਭੁਲਾਵੇਗਾ
ਜੇ ਓਹਨੂੰ ਮੇਰੇ ਨਾਲ ਮੁਹੱਬਤ ਹੋਵੇਗੀ
ਓਹ ਆਪ ਆਵੇਗਾ
ਜੇ ਓਹਨੂੰ ਮੇਰੇ ਨਾਲ ਮੁਹੱਬਤ ਹੋਵੇਗੀ
ਓਹ ਆਪ ਆਵੇਗਾ
ਓਹ ਸੋਨਾ ਨੀ ਹੁੰਦੀ
ਹਰ ਚੀਜ਼ ਚਮਕਦੀ ਜੋ
ਤੂੰ ਓਹਦੇ ਵੱਲ ਤੁਰ ਜਾਵੇਂ
ਤੈਨੂੰ ਹੈ ਤੱਕਦੀ ਜੋ
ਓਹ ਸੋਨਾ ਨੀ ਹੁੰਦੀ
ਹਰ ਚੀਜ਼ ਚਮਕਦੀ ਜੋ
ਤੂੰ ਓਹਦੇ ਵੱਲ ਤੁਰ ਜਾਵੇਂ
ਤੈਨੂੰ ਹੈ ਤੱਕਦੀ ਜੋ
ਇਹ ਦੁਨੀਆਂ ਚਲਾਕ ਦਿਲ ਜੇਬਾਂ ਨਾਲ ਜੁੜੇ
ਤੇਰੇ ਨਾਲ ਬੁਰਾ ਨਾ ਹੋਵੇ ਹੋਸ਼ ਰਹਿੰਦੇ ਨੇ ਉਡਦੇ
(ਰਹਿਣਦੇ ਨੇ ਉਡਦੇ)
ਗਲਤੀ ਦਾ ਅਹਿਸਾਸ ਹੋਣਾ ਕੈਲੇ ਨੂੰ
ਜੱਦ ਪਿਆਰ ਬੁਲਾਵੇਗਾ
(ਪਿਆਰ ਬੁਲਾਵੇਗਾ)
ਜੇ ਓਹਨੂੰ ਮੇਰੇ ਨਾਲ ਮੁਹੱਬਤ ਹੋਵੇਗੀ
ਓਹ ਆਪ ਆਵੇਗਾ
ਜੇ ਓਹਨੂੰ ਮੇਰੇ ਨਾਲ ਮੁਹੱਬਤ ਹੋਵੇਗੀ
ਓਹ ਆਪ ਆਵੇਗਾ
ਜੇ ਓਹਨੂੰ ਮੇਰੇ ਨਾਲ ਮੁਹੱਬਤ ਹੋਵੇਗੀ
ਓਹ ਆਪ ਆਵੇਗਾ
Written by: Desi Routz, Maninder Kailey

