Texty
[Verse 1]
ਅੱਛਾ ਸੁਨ ਨਾ, ਇਕ ਗੱਲ ਦੱਸ
ਸੱਚੀ-ਸੱਚੀ ਦੱਸੇਂਗਾ?
[Verse 2]
ਤੂੰ ਹੀ ਦੱਸ ਤੇਰੀ ਗੱਲ ਕਿਹੜੀ ਨਹੀਓਂ ਮੰਨੀ ਮੈਂ
ਹਰ ਗੱਲ ਤੇਰੀ ਵੇ ਚੁੰਨੀ ਲੜ ਬੰਨ੍ਹੀ ਮੈਂ
ਤੂੰ ਹੀ ਦੱਸ ਤੇਰੀ ਗੱਲ ਕਿਹੜੀ ਨਹੀਓਂ ਮੰਨੀ ਮੈਂ
ਹਰ ਗੱਲ ਤੇਰੀ ਵੇ ਚੁੰਨੀ ਲੜ ਬੰਨ੍ਹੀ ਮੈਂ
[Verse 3]
ਬਸ ਕਰ ਦਿਲ
ਗੱਲ-ਗੱਲ ਉਤੇ ਅੜਿਆ ਨਾ ਕਰ
ਚੰਨਾ ਐਦਾਂ ਕਰਿਆ ਨਾ ਕਰ
Daily, daily ਲੜਿਆ ਨਾ ਕਰ
ਹਾਏ, ਚੰਨਾ ਐਦਾਂ ਕਰਿਆ ਨਾ ਕਰ
Daily, daily ਲੜਿਆ ਨਾ ਕਰ
[Verse 4]
ਤੈਨੂੰ ਕਿੰਨਾ ਕਰਦੀਆਂ, ਤੇਰੇ ਉਤੇ ਮਰਦੀਆਂ
ਝਿੜਕਾ ਕਿਉਂ ਰਹਿੰਦੈ ਮੈਨੂੰ ਮਾਰਦਾ?
ਜਦੋਂ ਕਿੱਥੇ ਬੈਠਦਾ ਏ ਯਾਰਾਂ ਨਾਲ, ਸੋਹਣਿਆ
ਵੇ ਚੇਤਾ ਭੁੱਲ ਜਾਵੇ ਮੇਰੇ ਪਿਆਰ ਦਾ
[Verse 5]
ਤੈਨੂੰ ਕਿੰਨਾ ਕਰਦੀਆਂ, ਤੇਰੇ ਉਤੇ ਮਰਦੀਆਂ
ਝਿੜਕਾ ਕਿਉਂ ਰਹਿੰਦੈ ਮੈਨੂੰ ਮਾਰਦਾ?
ਜਦੋਂ ਕਿੱਥੇ ਬੈਠਦਾ ਏ ਯਾਰਾਂ ਨਾਲ, ਸੋਹਣਿਆ
ਵੇ ਚੇਤਾ ਭੁੱਲ ਜਾਵੇ ਮੇਰੇ ਪਿਆਰ ਦਾ
Riyaz Aly, ਹਰ ਦੋਸ਼ ਮੇਰੇ ਉਤੇ ਮੜਿਆ ਨਾ ਕਰ
[Verse 6]
ਚੰਨਾ ਐਦਾਂ ਕਰਿਆ ਨਾ ਕਰ
Daily, daily ਲੜਿਆ ਨਾ ਕਰ
ਚੰਨਾ ਐਦਾਂ ਕਰਿਆ ਨਾ ਕਰ
Daily, daily ਲੜਿਆ ਨਾ ਕਰ
[Verse 7]
ਖੁਦਾ ਕਰੇ ਖੈਰ ਚੰਨਾ, ਦਿਨ ਹਰ ਪਹਿਰ ਚੰਨਾ
ਤੇਰੇ ਨਾਲ ਜ਼ਿੰਦਗੀ ਹਸੀਨ ਐ
ਤੈਥੋਂ ਵੱਧ ਤੈਨੂੰ ਜਾਣਾ ਭੁੱਲ ਜਾਵਾਂ ਪੀਣਾ-ਖਾਣਾ
ਜਾਣਬੁੱਝ ਬਣਦਾ ਕਿਉਂ mean ਐ?
[Verse 8]
ਖੁਦਾ ਕਰੇ ਖੈਰ ਚੰਨਾ, ਦਿਨ ਹਰ ਪਹਿਰ ਚੰਨਾ
ਤੇਰੇ ਨਾਲ ਜ਼ਿੰਦਗੀ ਹਸੀਨ ਐ
ਤੈਥੋਂ ਵੱਧ ਤੈਨੂੰ ਜਾਣਾ ਭੁੱਲ ਜਾਵਾਂ ਪੀਣਾ-ਖਾਣਾ
ਜਾਣਬੁੱਝ ਬਣਦਾ ਕਿਉਂ mean ਐ?
ਸੁਨ ਨਾ, ਮੇਰੇ ਨਾਲ ਬਾਹਰ ਜਾ ਕੇ ਗੈਰਾਂ ਕੋਲ ਖੜ੍ਹਿਆ ਨਾ ਕਰ
[Verse 9]
ਹਾਏ, ਚੰਨਾ ਐਦਾਂ ਕਰਿਆ ਨਾ ਕਰ
Daily, daily ਲੜਿਆ ਨਾ ਕਰ
ਚੰਨਾ ਐਦਾਂ ਕਰਿਆ ਨਾ ਕਰ
Daily, daily ਲੜਿਆ ਨਾ ਕਰ
Written by: Rajat Nagpal, Vicky sandhu

