album cover
CTRL DEL ALT
album cover
Skladba CTRL DEL ALT vyšla 15. srpna 2024 EXCISE DEPT na albu SAB KUCH MIL GAYA MUJHE VOL 1
Released15. srpna 2024
ŠtítekEXCISE DEPT
BPM58
Melodičnost
Akustičnost
Valence
Tanečnost
Energie

Hudební video

Hudební video

Texty

[Verse 1]
ਸੱਬ ਕੁੱਛ ਮਿਲ ਗਿਆ ਮੁਝੇ
ਬਚਣਾ ਨੀ ਕਹਿਣ ਨੂੰ ਕੁੱਛ ਇੱਮਾ ਸੇ ਇੱਟ ਆਲ
ਦਿਲ ਜਦੋਂ ਟੁੱਟਿਆ ਕਿੱਥੇ ਸੀ ਫੇਵੀਕੋਲ
Put all my cards in and bet it all
ਅਰਸਾਂ ਹੋਗਈਆਂ ਨੀ ਪਾਪਾ ਦੀ ਮੈਨੂੰ ਕਦੇ ਆਉਂਦੀ ਕਾਲ
ਬੀਬਾ ਨੀ ਹਾਂ ਪੁੱਤ ਜਸਟ ਅ ਸਨ ਦੈਟਸ ਪ੍ਰੋਡਿਗਲ
ਥੇਰਾਪਿਸਟ ਆਖਦੀ ਮੈਨੂੰ ਆਈ'ਐਮ ਸੈਲਫ-ਸਾਬੋਟਾਜਿੰਗ
ਬਿਲਡਿੰਗ ਅ ਪੈਲੇਸ ਦੈਨ ਮਿੰਟਾਂ'ਚ ਰੈਕ ਇੱਟ ਆਲ
ਹੋਇਆ ਜੋ ਹੋਇਆ ਓਹ ਕੇਹੜੀ ਫਾਲਟ
ਬਰਾਡਵੇਅ ਦੇ ਉੱਤੇ ਸਰਦਾਰ ਦਾ ਰੇਸ਼ੀਅਲ ਅਸਾਲਟ
ਟੀਐਸਏ ਦਾ ਲਾਉਂਦਾ ਏਅਰਪੋਰਟ'ਚ ਕਰਦਾ ਹਾਲਟ
ਜਦੋ ਐਨਵਾਈਪੀਡੀ ਨੇ ਕਰਿਆ ਸੇਮ
ਘਰ ਵਿੱਚ ਆਕੇ ਪੀਤੀ ਸਿੰਗਲ ਮਾਲਟ
[Chorus]
ਹਾਂ ਭੁੱਲਦਾ ਨੀ ਤੇਰਾ ਵੀਰ
ਭਾਵੇਂ ਸਟਿੱਕੀ ਕੀਜ਼ ਮਰੀਜਾਵੇਂ ਤੂੰ ਕੰਟਰੋਲ ਡਿਲੀਟ ਆਲਟ
ਭੁਲਦਾ ਨੀ ਤੇਰਾ ਵੀਰ
ਭਾਵੇਂ ਸਟਿੱਕੀ ਕੀਜ਼ ਮਰ ਤੂੰ ਤੂੰ ਸੀਟੀਆਰਐਲ ਡਿਲੀਟ ਏਐਲਟੀ ਹਾਂ
ਨੀ ਭੁੱਲਦਾ ਨੀ ਤੇਰਾ ਵੀਰ
ਭਾਵੇਂ ਸਟਿੱਕੀ ਕੀਜ਼ ਮਰੀਜਾਵੇਂ ਤੂੰ ਕੰਟਰੋਲ ਡਿਲੀਟ ਆਲਟ
[Verse 2]
ਚਾਹ ਮੈਂ ਬਣਾਈ ਉਹਦੇ ਵਿੱਚ ਪਈ ਬੈਲਾਡੋਨਾ
ਸ਼ੈਤਾਨ ਫੜੇ ਮੇਰੀ ਕਲਾਈ
ਬਿੰਗ ਕਸਾਈਆਂ ਦਾ ਵੇ ਸਹਿਣਾ
ਚਾਹ ਮੈਂ ਬਣਾਈ ਉਹਦੇ ਵਿੱਚ ਪਈ ਬੈਲਾਡੋਨਾ
ਸ਼ੈਤਾਨ ਫੜੇ ਮੇਰੀ ਕਲਾਈ
ਬਿੰਗ ਕਸਾਈਆਂ ਦਾ ਵੇ ਸਹਿਣਾ
[Verse 3]
ਰਿਸ਼ਤੇਦਾਰਾਂ ਨੇ ਕਿਹਾ ਆਪਣੀ ਫੀਲਿੰਗਸ'ਆਂ ਨੂੰ ਗਾੜ ਦਿਓ
ਓਹਨੇ ਕਿਹਾ ਸਰਦਾਰਾਂ ਦੇ ਉੱਤੇ ਟਾਇਰ ਪਾਕੇ ਏਨਾ ਨੂੰ
ਸਰਸੋਂ ਦੇ ਤੇਲ ਨਾਲ ਇਕ ਇਕ ਕਰਕੇ ਸਾਰਿਆਂ ਨੂੰ ਸਾੜ ਦਿਓ
ਬੱਟ 20 ਸਾਲ ਬਾਅਦ ਨੋ ਵਨ ਕੈਨ ਹੀਅਰ ਯੂ ਕਰਾਈ ਇਨ ਯੂਅਰ ਮਹਿੰਦਰਾ ਥਾਰ ਦੋ
ਭੂਤ ਪ੍ਰੇਤ ਇੰਨੇ ਵਿਸਦੇ ਰੋਜ਼-ਰੋਜ਼ ਲੱਗਦਾ ਮੈਂ ਹੋਜਾਂਗਾ ਗੁਮਸ਼ੁਦਾ ਇਨ ਦਾ ਬਾਰਡੋ
ਦਫ਼ਤਰਾਂ'ਚ ਜਾਕੇ
ਝੂਠੀ ਇਨਵੈਸਟੀਗੇਸ਼ਨ ਦੀ ਰਿਪੋਰਟਾਂ ਨੂੰ ਫਾੜ ਦੋ
ਇੰਨਾ ਬੈਗੇਜ ਚੱਕਿਆ ਮੈਂ
ਨੀਡ ਸਮਵਨ ਤੋਂ ਔਫਲੋਡ ਦਾ ਕਾਰਗੋ
ਸੁੱਤੇ ਜਾਵੇਂਗਾ? ਕਾਂਟ ਸਨੂਜ਼ ਦਾ ਅਲਾਰਮ ਬਰੋ
ਡਿਪ੍ਰੈਸ਼ਨ ਜਦੋ ਛੱਡਣੀ ਇਮਾ ਸਵਿੱਚ ਓਨ ਦਾ ਚਾਰਮ ਬਰੋ
[Outro]
(ਬੱਚਣਾ ਨੀ ਕਹਿਣ ਨੂੰ ਕੁੱਛ ਇੰਮਾ ਸੇ ਇੱਟ ਆਲ)
(ਦਿਲ ਜਦੋਂ ਟੁੱਟਿਆ ਕਿੱਥੇ ਸੀ ਫੇਵੀਕੋਲ)
(put all my cards in and bet it all)
ਅਰਸਾਂ ਹੋਗਈਆਂ ਨੀ ਪਾਪਾ ਦੀ ਮੈਨੂੰ ਕਦੇ ਆਉਂਦੀ ਕਾਲ
ਬੀਬਾ ਨੀ ਹਾਂ ਪੁੱਤ ਜਸਟ ਅ ਸਨ ਦੈਟਸ ਪ੍ਰੋਡਿਗਲ
ਥੈਰੇਪਿਸਟ ਆਖਦੀ ਮੈਨੂੰ ਆਈ'ਮ ਸੈਲਫ-ਸਾਬੋਟਾਜਿੰਗ
(ਬਿਲਡਿੰਗ ਅ ਪੈਲੇਸ ਦੈਨ ਮਿੰਟਾਂ'ਚ)
Written by: Karanjit Singh, Rounak Maiti, Siddhant Vetekar
instagramSharePathic_arrow_out􀆄 copy􀐅􀋲

Loading...