Hudební video
Hudební video
Kredity
PERFORMING ARTISTS
B. Praak
Vocals
Jyoti Nooran
Vocals
Jaani
Performer
Ammy Virk
Actor
Sargun Mehta
Actor
COMPOSITION & LYRICS
B. Praak
Composer
Jaani
Songwriter
PRODUCTION & ENGINEERING
Ankit Vijan
Producer
Navdeep Narula
Producer
Texty
तू कहाँ है? तेरी ख़ुश्बू लेके बता सकते हैं
नींद में चलते-चलते भी तेरे पास आ सकते हैं
तू जो कुछ बोले बिना, तुझे तेरी आवाज़ सुना सकते हैं
नींद में चलते-चलते भी तेरे पास आ सकते हैं
ਜਦ ਮੈਂ ਕਿਸੇ ਹੋਰ ਦੀ ਹੋ ਚੁੱਕੀ
ਜਦ ਮੈਂ ਮੇਰਾ ਸੱਭ ਕੁੱਝ ਖੋ ਚੁੱਕੀ
ਜਦ ਮੈਂ ਕਿਸੇ ਹੋਰ ਦੀ ਹੋ ਚੁੱਕੀ
ਜਦ ਮੈਂ ਮੇਰਾ ਸੱਭ ਕੁੱਝ ਖੋ ਚੁੱਕੀ
ਜਦ ਮੈਂ ਕਿਸੇ ਹੋਰ ਦੀ ਹੋ ਚੁੱਕੀ
ਜਦ ਮੈਂ ਮੇਰਾ ਸੱਭ ਕੁੱਝ ਖੋ ਚੁੱਕੀ
ਇਹ ਕੀ ਲੈ ਆਇਆ ਐ ਮੇਰੀ ਜ਼ਿੰਦਗੀ ਦੇ ਵਿੱਚ ਤੂੰ?
ਯਾ ਤਾਂ ਤੂੰ ਪਹਿਲਾਂ ਹੀ ਆ ਜਾਂਦਾ
ਯਾ ਤਾਂ ਫਿਰ ਆਉਂਦਾ ਨਹੀਂ
ਇਹ ਕਿਸ ਮੋੜ 'ਤੇ ਆਇਆ ਐ ਮੇਰੀ ਜ਼ਿੰਦਗੀ ਦੇ ਵਿੱਚ ਤੂੰ?
ਜਦ ਮੈਂ ਕਿਸੇ ਹੋਰ ਦੀ ਹੋ ਚੁੱਕੀ
ਜਦ ਮੈਂ ਮੇਰਾ ਸੱਭ ਕੁੱਝ ਖੋ ਚੁੱਕੀ
ਇਹ ਕੀ ਲੈ ਆਇਆ ਐ ਮੇਰੀ ਜ਼ਿੰਦਗੀ ਦੇ ਵਿੱਚ ਤੂੰ?
आज तो पत्थरों में फूलों का खिलना बनता है
हो, आज तो पत्थरों में फूलों का खिलना बनता है
हम एक अरसे के बाद मिले है
गले तो मिलना बनता है
बेशक़ ज़िंदगी में अँधेरे ही रहे
हम तेरे ना होके भी तेरे ही रहे
तेरे, तेरे, तेरे ही रहे
तेरे, तेरे, तेरे ही रहे
ਹੋ, ਜਾ ਮੁੜ ਜਾ, ਪਾਗਲਾਂ ਵੇ, ਜਾ ਮੁੜ ਜਾ ਘਰ, ਪਾਗ਼ਲ
ਹੋਏ, ਅਸੀਂ ਰਹੇ ਨਈਂ, Jaani ਵੇ, ਹੁਣ ਤੇਰੇ ਕਾਬਿਲ
ਓ, ਜਾ ਮੁੜ ਜਾ, ਪਾਗਲਾਂ ਵੇ, ਜਾ ਮੁੜ ਜਾ ਘਰ, ਪਾਗ਼ਲ
ਹੋਏ, ਅਸੀਂ ਰਹੇ ਨਈਂ, Jaani ਵੇ, ਹੁਣ ਤੇਰੇ ਕਾਬਿਲ
ਕਿਉਂ ਮੈਨੂੰ ਪਾਉਣ ਦੀ ਅੱਗ ਮਚਾਈ ਹੋਈ ਐ?
ਵੇ ਤੂੰ ਇਸ਼ਕ-ਇਸ਼ਕ ਕਿਉਂ ਲਾਈ ਹੋਈ ਐ?
ਵੇ ਤੂੰ ਕਿਹੜੀ ਮਾਂ ਦਾ ਜਾਇਆ ਐ ਮੇਰੀ ਜ਼ਿੰਦਗੀ ਦੇ ਵਿੱਚ ਤੂੰ?
ਯਾ ਤਾਂ ਤੂੰ ਪਹਿਲਾਂ ਹੀ ਆ ਜਾਂਦਾ
ਯਾ ਤਾਂ ਫਿਰ ਆਉਂਦਾ ਹੀ ਨਹੀਂ
ਇਹ ਕਿਸ ਮੋੜ 'ਤੇ ਆਇਆ ਐ ਮੇਰੀ ਜ਼ਿੰਦਗੀ ਦੇ ਵਿੱਚ ਤੂੰ?
ਜਦ ਮੈਂ ਕਿਸੇ ਹੋਰ ਦੀ ਹੋ ਚੁੱਕੀ
ਜਦ ਮੈਂ ਮੇਰਾ ਸੱਭ ਕੁੱਝ ਖੋ ਚੁੱਕੀ
ਇਹ ਕੀ ਲੈ ਆਇਆ ਐ ਮੇਰੀ ਜ਼ਿੰਦਗੀ ਦੇ ਵਿੱਚ ਤੂੰ?
ਮੇਰੀ ਖਾਤਰ ਆਇਆ ਐ ਤੂੰ ਸੱਤ ਸਮੰਦਰ ਪਾਰ
ਨਫ਼ਰਤ ਲੈਕੇ ਜਾਏਂਗਾ, ਤੈਨੂੰ ਮਿਲਨਾ ਨਹੀਂ ਮੇਰਾ ਪਿਆਰ
ਮੇਰੀ ਖਾਤਰ ਆਇਆ ਐ ਤੂੰ ਸੱਤ ਸਮੰਦਰ ਪਾਰ
ਨਫ਼ਰਤ ਲੈਕੇ ਜਾਏਂਗਾ, ਤੈਨੂੰ ਮਿਲਨਾ ਨਹੀਂ ਮੇਰਾ ਪਿਆਰ
ਹੋ, ਜਾ ਮੁੜ ਜਾ, ਮੁੜ ਜਾ, ਮੁੜ ਜਾ
ਮੁੜ ਜਾ, ਮੁੜ ਜਾ, ਮੇਰੇ ਯਾਰ
ਹੋ, ਪੈਰਾਂ ਵਿੱਚ ਪਾ ਕੇ ਕੰਢੇ ਕਦੇ ਤੁਰਦੇ ਨਹੀਂ ਹੁੰਦੇ
ਹਾਏ, ਟੁੱਟੇ ਸ਼ੀਸ਼ੇ, ਢੋਲਣਾ, ਕਦੇ ਜੁੜਦੇ ਨਹੀਂ ਹੁੰਦੇ
ਹੋ, ਪੈਰਾਂ ਵਿੱਚ ਪਾ ਕੇ ਕੰਢੇ ਕਦੇ ਤੁਰਦੇ ਨਹੀਂ ਹੁੰਦੇ
ਹਾਏ, ਟੁੱਟੇ ਸ਼ੀਸ਼ੇ, ਢੋਲਣਾ, ਕਦੇ ਜੁੜਦੇ ਨਹੀਂ ਹੁੰਦੇ
ਵੇ ਮੈਂ ਰੱਬ ਨੂੰ ਪੁੱਛਣਾ ਚਾਉਨੀ ਆ
"ਮੈਨੂੰ ਐਨਾ, ਹਾਏ, ਰੁਲਾਇਆ ਕਿਉਂ?"
ਜੇ ਤੂੰ ਹੀ ਮੈਨੂੰ ਮਿਲਨਾ ਸੀ
ਕਿਸੇ ਹੋਰ ਨਾ' ਮੈਨੂੰ ਮਿਲਾਇਆ ਕਿਉਂ?
ਵੇ ਹੁਣ ਨਾ ਬਣ ਮੇਰਾ ਸਾਇਆਂ ਮੇਰੀ ਜ਼ਿੰਦਗੀ ਦੇ ਵਿੱਚ ਤੂੰ
ਯਾ ਤਾਂ ਤੂੰ ਪਹਿਲਾਂ ਹੀ ਆ ਜਾਂਦਾ
ਯਾ ਤਾਂ ਫਿਰ ਆਉਂਦਾ ਹੀ ਨਹੀਂ
ਇਹ ਕਿਸ ਮੋੜ 'ਤੇ ਆਇਆ ਐ ਮੇਰੀ ਜ਼ਿੰਦਗੀ ਦੇ ਵਿੱਚ ਤੂੰ?
ਜਦ ਮੈਂ ਕਿਸੇ ਹੋਰ ਦੀ ਹੋ ਚੁੱਕੀ
ਜਦ ਮੈਂ ਮੇਰਾ ਸੱਭ ਕੁੱਝ ਖੋ ਚੁੱਕੀ
ਇਹ ਕੀ ਲੈ ਆਇਆ ਐ ਮੇਰੀ ਜ਼ਿੰਦਗੀ ਦੇ ਵਿੱਚ ਤੂੰ?
Written by: B. Praak, Jaani