Texty
ਮੇਰੀ ਮਾ ਸਰਚਾਂ ਕਰਦੀ ਆ
ਕੋਈ ਮਿਲਜੇ ਨੂਹਰਾਨੀ
ਪੜ੍ਹੀ-ਲਿਖੀ ਦਾ ਚੱਕਰ ਨਾ
ਬੱਸ ਹੋਵੇ ਓਹ ਸਿਆਣੀ
ਸਾਡੀ ਸਾਊ ਜੀ ਫੈਮਿਲੀ ਆ
ਨਾ ਹੋਵੇ ਹਰਖਾਂ ਵਾਲੀ
ਸਾਡੇ ਕੋਲ
(ਸਾਡੇ ਕੋਲ)
ਸਾਡੇ ਕੋਲ ਨੋਟ ਬਥੇਰੇ ਨੇ
ਕੋਈ ਹੋਵੇ ਖਰਚਣ ਵਾਲੀ
ਸਾਡੇ ਕੋਲ ਨੋਟ ਬਥੇਰੇ ਨੇ
ਕੋਈ ਹੋਵੇ ਖਰਚਣ ਵਾਲੀ
ਆਫਟਰ ਵੀਕ ਬੂਟੀਕ ਉਤੋਂ ਮੈਂ
ਚਕਮੇ ਸੂਇਟ ਦਵਾਂ ਦੂ
ਸਾਰੀ ਚਾਂਦੀ ਰੰਗੀ, ਨਖਰੋ ਨੂੰ ਮੈਂ
ਸੋਨੇ ਵਿੱਚ ਮੜਾ ਦੂ
ਨਾ ਟੁੱਟੇ ਕਿਸੇ ਨਾਲੋਂ ਚੰਦਰੀ
ਬੱਸ ਹੋਵੇ ਵਰਤਣ ਵਾਲੀ
ਸਾਡੇ ਕੋਲ
(ਸਾਡੇ ਕੋਲ)
ਸਾਡੇ ਕੋਲ ਨੋਟ ਬਥੇਰੇ ਨੇ
ਕੋਈ ਹੋਵੇ ਖਰਚਣ ਵਾਲੀ
ਸਾਡੇ ਕੋਲ ਨੋਟ ਬਥੇਰੇ ਨੇ
ਕੋਈ ਹੋਵੇ ਖਰਚਣ ਵਾਲੀ
Like you, baby, wanna be with you
I don't know why
Wanna be your first, but the last one
Am i no good to be in your life?
I just wanna know
ਕਾਲੇ ਰੰਗ ਦੀ ਚੁੰਨੀ ਤੇ
ਲਾਵਾਂ ਦੋ ਗੋਲਡ ਦਾ ਗੋਟਾ
ਉਂਗਲਾਂ ਵਿੱਚ ਰਿੰਗਾਂ ਤੇ
ਗੱਲ ਰਾਨੀਹਾਰ ਮੋਟਾ
ਰਹੇ ਨਾਲ-ਨਾਲ ਮਨੀ ਦੇ
ਨਾ ਹੋਵੇ ਸੜਕਾਂ ਵਾਲੀ
ਸਾਡੇ ਕੋਲ
(ਸਾਡੇ ਕੋਲ)
ਸਾਡੇ ਕੋਲ ਨੋਟ ਬਥੇਰੇ ਨੇ
ਕੋਈ ਹੋਵੇ ਖਰਚਣ ਵਾਲੀ
ਸਾਡੇ ਕੋਲ ਨੋਟ ਬਥੇਰੇ ਨੇ
(ਕੋਈ ਹੋਵੇ ਖਰਚਣ ਵਾਲੀ)
ਸ਼ੇਰੋਂ ਪਿੰਡ ਆਲਾ ਤਾਂ
ਕੁਝ ਵੀ ਹੋਰ ਨਾ ਚਾਹਵੇ
ਜੱਟਾਂ ਦੇ ਮੁੰਡੇ ਨੂੰ
ਹੋ, "ਜੀ-ਜੀ" ਆਖ ਬੁਲਾਵੇ
ਬੱਸ ਚੰਗੇ-ਮਾੜੇ ਨੂੰ
ਓਹ ਹੋਵੇ ਪਰਖਣ ਵਾਲੀ
ਸਾਡੇ ਕੋਲ
(ਸਾਡੇ ਕੋਲ)
ਸਾਡੇ ਕੋਲ ਨੋਟ ਬਥੇਰੇ ਨੇ
ਕੋਈ ਹੋਵੇ ਖਰਚਣ ਵਾਲੀ
ਸਾਡੇ ਕੋਲ ਨੋਟ ਬਥੇਰੇ ਨੇ
ਕੋਈ ਹੋਵੇ ਖਰਚਣ ਵਾਲੀ
I don't wanna talk no more
I don't wanna talk
I just wanna hit the floor
I don't wanna talk
Written by: Gurman Brar, Mani Sheron

