Texty
You already know what time it is!
ਓਹ ਗੱਲ ਸੁਨ ਗੰਦੇ ਮਾਈਂਡ ਨੀ ਗੰਦੇ ਧੰਦੇ ਆ
ਗੁੰਡੇ ਤਾ ਘੱਟ ਹੀ ਆ
ਜੇ ਮਾੜਾ ਮੋਟਾ ਖੜਕਾ ਦੜਕਾ ਨਾ ਕਰੀਏ
ਪਤਾ ਕਿਵੇ ਲੱਗੂ ਜੱਟ ਹੀ ਆ
ਓਹ ਮਿਤਰਾਂ ਦੇ ਬਿਜ਼ਨੈਸ ਵਿੱਚ ਨਾ ਤੇਰਾ ਕੋਈ ਬਿਜ਼ਨੈਸ ਨੀ
ਸਾਡੇ ਘਰੇ ਕਾਂਡ ਰਕਾਨੇ ਜਿਹੜਾ ਕੋਈ ਵਿਟਨੈੱਸ ਨੀ
ਓਹ ਜਿੱਥੇ ਚਾਹੇ ਕਰਲੀ ਡਿਸਕਸ ਯਾਰੀ ਲਾ ਜਾਵੇਗੀ ਫੱਸ
ਉਠਕੇ ਖਾਂਦੇ ਆ ਖਸਖਸ ਗੱਲ ਦੇ ਲਈ ਫੰਦੇ ਨੀ
ਓਹ ਗੁੰਡੇ ਅੱਸੀ ਲਿਟਲ ਬਿੱਟ ਆ ਬਹੁਤੇ ਪਰ ਚੰਗੇ ਨੀ
ਗੁੰਡੇ ਅੱਸੀ ਲਿਟਲ ਬਿੱਟ ਆ ਬਹੁਤੇ ਪਰ ਚੰਗੇ ਨੀ
ਸਾਡੇ ਵੱਲ ਆਉਂਦੇ ਰਾਹ ਵਿੱਚ ਤੇਰੇ ਲਈ ਕੰਡੇ ਨੀ
ਗੁੰਡੇ ਅੱਸੀ ਲਿਟਲ ਬਿੱਟ ਆਂ
ਓਹ ਲਵੀ ਡਵੀ ਗੱਲਾਂ ਕਰਦੀ ਮੰਗਦੀ ਪਿਆਰ ਬੋਲ ਬੋਲਕੇ
ਵੈਪਨ ਚਾਹੀਦਾ ਕੋਈ ਦੱਸਦੇ ਟੱਕਦੀ ਚ ਦੇਦੇਆ ਗੇ ਤੋਲਕੇ
ਓਹ ਜ਼ਿੰਦਗੀ ਆ ਘੱਟ ਵਧੀ ਅੱਡਣ
ਮਿਤਰਾਂ ਨੂੰ ਰੌਂਦ ਹੀ ਖਾਂਦਾ
ਓਹ ਚੋਟੀ ਦਿਆਂ ਹੀ ਉਸਤਾਦਾਂ ਵੱਲੋਂ ਹੀ ਛਾਂਟੇ ਨੀ
ਓਹ ਗੁੰਡੇ ਅੱਸੀ ਲਿਟਲ ਬਿੱਟ ਆ ਬਹੁਤੇ ਪਰ ਚੰਗੇ ਨੀ
ਗੁੰਡੇ ਅੱਸੀ ਲਿਟਲ ਬਿੱਟ ਆ ਬਹੁਤੇ ਪਰ ਚੰਗੇ ਨੀ
ਸਾਡੇ ਵੱਲ ਆਉਂਦੇ ਰਾਹ ਵਿੱਚ ਤੇਰੇ ਲਈ ਕੰਡੇ ਨੀ
ਗੁੰਡੇ ਅੱਸੀ ਲਿਟਲ ਬਿੱਟ ਆਂ
ਜੱਸਾ ਜੱਟ
ਕਰਨ ਔਜਲਾ
ਹੋ ਚਾਹਾਂ ਨੂੰ ਗਲਾਸਾਂ ਨਾਲ ਪੀਂਦੇ ਨਾ ਕਰਦੇ ਪ੍ਰੇਫਰ ਆ ਬਾਟੀ
ਡੁੱਬਾ ਉੱਤੇ ਲੱਗਿਆ ਆ ਥਰਟੀ ਨੀ ਨਿਗ਼ਾਹ ਕਪੜੇ ਤੇ ਕੰਮ ਡਰਟੀ
ਓਹ ਕਿੰਨੇ ਹੀ ਮਾਰਨ ਲੱਤਾਂ ਦਿਨ ਆਏ ਨਾ ਆਗਿਆ ਰਾਤਾਂ
ਓਹ ਜਿੰਨਾਂ ਦੀਆਂ ਪੈਂਦੀਆਂ ਬਾਤਾਂ ਜੱਟ ਨੇ ਓਹ ਬੰਦੇ ਨੀ
ਓਹ ਗੁੰਡੇ ਅੱਸੀ ਲਿਟਲ ਬਿੱਟ ਆ ਬਹੁਤੇ ਪਰ ਚੰਗੇ ਨੀ
ਗੁੰਡੇ ਅੱਸੀ ਲਿਟਲ ਬਿੱਟ ਆ ਬਹੁਤੇ ਪਰ ਚੰਗੇ ਨੀ
ਸਾਡੇ ਵੱਲ ਆਉਂਦੇ ਰਾਹ ਵਿੱਚ ਤੇਰੇ ਲਈ ਕੰਡੇ ਨੀ
ਗੁੰਡੇ ਅੱਸੀ ਲਿਟਲ ਬਿੱਟ ਆਂ
ਔਜਲੇ ਦੀ ਲਾਈਫ ਦਾ ਭਰੋਸਾ ਨੀ ਬਚਣਾ ਨੀ ਰੱਖ ਰੱਖ ਫਾਸਟ
ਪਿਆਰ ਪਾਉਣਾ ਵਿਸ਼ ਮੇਰੀ ਲਾਸਟ ਸਾਡੀ ਲੱਗ ਵੈੱਲੀਆਂ ਦੀ ਕਾਸਟ
ਓਹ ਰੱਖ ਲਈ ਨੀ ਸਾਂਭ ਬਿਊਟੀ ਬੰਦੇ ਮੈਂ ਮਾਰਾਂ ਕਿਊਟੀ
ਓਹ ਸਾਡੀ ਆ ਏਹੋ ਡਿਊਟੀ ਮੰਡੇ ਤੋਂ ਸੰਡੇ ਨੀ
ਓਹ ਗੁੰਡੇ ਅੱਸੀ ਲਿਟਲ ਬਿੱਟ ਆ ਬਹੁਤੇ ਪਰ ਚੰਗੇ ਨੀ
ਗੁੰਡੇ ਅੱਸੀ ਲਿਟਲ ਬਿੱਟ ਆ ਬਹੁਤੇ ਪਰ ਚੰਗੇ ਨੀ
ਸਾਡੇ ਵੱਲ ਆਉਂਦੇ ਰਾਹ ਵਿੱਚ ਤੇਰੇ ਲਈ ਕੰਡੇ ਨੀ
ਗੁੰਡੇ ਅੱਸੀ ਲਿਟਲ ਬਿੱਟ ਆਂ
ਓਏ ਚੱਲ ਬਹੁਤ ਹੋਗੀ ਤੇਰੀ ਨਾ ਗੱਲ ਬਾਤ
ਹੁਣ ਬੰਦ ਕਰ ਸਟੋਰੀਆ
ਚਾਹੇ ਸਾਹਮਣੇ ਅਜਾ ਚਾਹੇ ਲੁਕ ਕੇ ਦੇਖਲੈ
ਫੜਿਆ ਤਾਂ ਜਾਣਗੀਆਂ ਚੋਰੀਆਂ
ਜਿਹੜਾ ਬੰਦਾ ਤੂੰ ਭਾਲਦੀ ਆ ਮੈਂ ਓਹ ਥੋੜੀ ਆ
ਮੈਂ ਕਿ ਦੱਸਾ ਮੈਂ ਹੋਰ ਈ ਆਂ
Written by: Karan Aujla

