album cover
Rishte
512
Hip-Hop
Skladba Rishte vyšla 5. listopadu 2022 Azadi Records na albu Bhram
album cover
AlbumBhram
Datum vydání5. listopadu 2022
ŠtítekAzadi Records
Melodičnost
Akustičnost
Valence
Tanečnost
Energie
BPM75

Hudební video

Hudební video

Kredity

Texty

ਤੁਹਾਨੂੰ ਕਿ ਲੱਗਦਾ ਸੀ ਕੱਲੇ ਮੈਂ ਹੋਵਾਂਗਾ (ਨਾ ਨਾ)
ਮੇਰੇ ਨਾਲ ਹੈਗੀ ਆ ਭਰਾਵਾਂ ਦੀ ਤਾਕਤ (Ya ya ya)
ਕਿਸੇ ਦੀ ਮਿਹਨਤ ਦਾ ਕਦੇ ਮੈਂ ਖਾਇਆ ਨਾ (ਨਾ ਨਾ)
ਆਪਣੀ ਮੈਂ ਮਿਹਨਤ ਤੋਂ ਹੋਇਆ ਭਗਤਾਵਰ (Ya ya ya)
ਮੈਂ ਚੱਪੇ ਚੱਪੇ ਵੇਖੇ ਵੱਟੇ ਵੱਟੇ ਬਦਮਾਸ਼ (Woah woah)
ਬੇੜਾ ਅਤੀਤ ਸੀ ਮੇਰਾ ਪਰ ਕੀਤੀ ਨੀ ਮਿੱਟੀ ਪਲੀਤ ਤੁਹਾਡੇ ਵਾਂਗੂ
ਜੀ ਮਾਨੇ ਗਾਂਡੂ ਆ ਸੁਣ ਕੇ ਬੋਲਣ ਗੱਲਾਂ ਤੂੰ ਕੱਢ ਕੇ ਹੋਇਆ ਮਸ਼ਹੂਰ
ਜ਼ਰੂਰਤ ਹੈ ਮੈਨੂੰ ਵੇ ਗਾਲਾਂ ਦੀ ਨੀ ਤੇ ਸਰੂਰ ਚ ਕਦੇ ਮੈਂ ਲਿਖਿਆ ਨੀ ਗੀਤ
ਭੈੜਾ ਅਤੀਤ ਸੀ ਮੇਰਾ ਪਰ ਕੀਤੀ ਨੀ ਮਿੱਟੀ ਪਲੀਤ
ਸਕੂਲ 'ਚ ਯਾਰਾਂ ਲਈ ਕਿੱਤਾ ਮੈਂ ਸੱਬ
ਤੂਸੀ ਸਾਰੇ ਸਾਲੇ ਨਿਕਲੇ ਸੱਪ
ਪਿੱਠ ਤੇ ਜ਼ਖਮ ਬਥੇਰੇ ਤੇ ਯਾਦਾਂ ਨੇ ਘੱਟ ਤੇ ਰਵਾ ਜ਼ਮੀਨ ਤੇ ਬਦਲ ਤੇ ਰਹਿੰਦਾ ਸੀ ਪਹਿਲਾਂ ਹੁਣ ਲੱਗੇ ਅਜੀਬ
ਭੈੜਾ ਅਤੀਤ ਸੀ ਮੇਰਾ ਪਰ ਕੀਤੀ ਨੀ ਮਿੱਟੀ ਪਲੀਤ
Woah
ਸੱਪਾਂ ਦੀ ਟੋਲੀ ਵੇ ਆਗੀ ਆ (ਫੜ ਲੋ)
ਸੱਪਾਂ ਦੀ ਟੋਲੀ ਵੇ ਆਗੀ ਆ (ਫੜ ਲੋ)
ਸਪੇਰੇ ਨੂੰ ਗੋਲੀ ਖਵਾ ਕੇ ਮੈਂ ਬੀਨ ਦੀ ਜਗ੍ਹਾ ਫੜਾ ਤੀ ਏ ਚੀਲ (ਚੀਲ)
ਸੱਪਾਂ ਦੀ ਟੋਲੀ ਵੇ ਆਗੀ ਆ (ਫੜ ਲੋ)
ਸੱਪਾਂ ਦੀ ਟੋਲੀ ਵੇ ਆਗੀ ਆ (ਫੜ ਲੋ)
ਸਪੇਰੇ ਨੀ ਗੋਲੀ ਖਵਾ ਕੇ ਮੈਂ ਬੀਨ ਦੀ ਜਗ੍ਹਾ ਫੜਾ ਤੀ ਏ ਚੀਲ
ਤੁਹਾਨੂੰ ਕਿ ਲੱਗਦਾ ਸੀ ਕੱਲੇ ਮੈਂ ਹੋਵਾਂਗਾ (ਨਾ ਨਾ)
ਮੇਰੇ ਨਾਲ ਹੈਗੀ ਆ ਭਰਾਵਾਂ ਦੀ ਤਾਕਤ (Ya ya ya)
ਕਿਸੇ ਦੀ ਮਿਹਨਤ ਦਾ ਕਦੇ ਮੈਂ ਖਾਇਆ ਨਾ (ਨਾ ਨਾ)
ਆਪਣੀ ਮੈਂ ਮਿਹਨਤ ਤੋਂ ਹੋਇਆ ਭਗਤਾਵਰ (Ya ya ya)
ਤੁਹਾਨੂੰ ਕਿ ਲੱਗਦਾ ਸੀ ਕੱਲੇ ਮੈਂ ਹੋਵਾਂਗਾ (ਨਾ ਨਾ)
ਮੇਰੇ ਨਾਲ ਹੈਗੀ ਆ ਭਰਾਵਾਂ ਦੀ ਤਾਕਤ (Ya ya ya)
ਕਿਸੇ ਦੀ ਮਿਹਨਤ ਦਾ ਕਦੇ ਮੈਂ ਖਾਇਆ ਨਾ (ਨਾ ਨਾ)
ਆਪਣੀ ਮੈਂ ਮਿਹਨਤ ਤੋਂ ਹੋਇਆ ਭਗਤਾਵਰ (Ya ya ya)
ਖੁਸ਼ੀ ਦਾ ਮੌਕਾ ਵੇ ਅੱਜ ਜਸ਼ਨ ਮਨਾਵਾਂਗੇ ਸਭ
ਲੱਖ ਦੀ ਕਰਾਂ ਮੈਂ ਗੱਲ ਲੱਖਾਂ ਦੀ ਕਰਾਂ ਮੈਂ ਗੱਲ
ਪੀਕ ਦਾ ਪਹਿਲਾ ਕਦਮ ਸ਼ੌਹਰਤ ਦਾ ਹੋਇਆ ਆਰੰਭ
ਗੱਲ ਨੀ ਹੋਈ ਹਜ਼ਮ ਗੁੱਚੀ ਨਾਲ ਕਰਲਿਆ ਕੰਮ
ਪਹਿਲਾਂ ਸੀ ਮੇਰੇ ਨਾਲ ਗੁੰਡੇ ਮਵਾਲੀ
ਹੁਣ ਨੇ ਟੀਮ ਚ ਮਾਂਝੇ ਖਿਲਾੜੀ
ਪਾਜੀ ਮੈਂ ਉਂਗਲ ਫੜਾਈ ਤੁਸੀਂ ਤਾ ਗਲਾ ਫੜ ਲਿਆ
ਗੱਲਾਂ ਕਰਾਰੀ ਪਰ ਖਿਆਲ ਨੇ ਖਾਲੀ
ਬਣਾਉਂਦੇ ਨੇ ਖਿਆਲੀ ਪੁਲਾਓ ਮੇਰੇ ਬਾਰੇ
ਮੈਨੂੰ ਕਿ ਮੱਜ਼ੇ ਚ ਖਵਾ ਬਿਰਯਾਨੀ
ਹਵੇਲੀ ਤੇ ਆਓ ਜੀ ਕਦੇ ਕਰਾਂਗੇ ਮਹਿਮਾਨ ਨਵਾਜ਼ੀ
ਮੇਰੇ ਕੋਲ ਗੱਡੀ ਏ ਦੌਲਤ ਏ ਸ਼ੌਹਰਤ ਏ
ਤੇਰੇ ਕੋਲ ਕਿ (ਕੁਛ ਨੀ)
ਮੇਰੇ ਕੋਲ ਜੀਕੇ ਔਰ ਗੁੱਚੀ ਏ ੧੦੦ਕੇ
ਤੇਰੇ ਕੋਲ ਕਿ (ਕੁਛ ਨੀ)
ਮੇਰੇ ਕੋਲ ਚੈਨਾਂ ਨੇ ਸੋਨੇ ਦੀ ਸੁੰਦਰੀ ਏ
ਤੇਰੇ ਕੋਲ ਕਿ (ਕੁਛ ਨੀ)
ਮੇਰੇ ਕੋਲ ਲੋਕਾਂ ਦੀ ਤਾਕਤ ਏ ਦਿਲ ਚ ਪਿਆਰ ਦਿਮਾਗ ਚ ਸ਼ਾਂਤੀ
ਤੁਹਾਨੂੰ ਕਿ ਲੱਗਦਾ ਸੀ ਕੱਲੇ ਮੈਂ ਹੋਵਾਂਗਾ (ਨਾ ਨਾ)
ਮੇਰੇ ਨਾਲ ਹੈਗੀ ਆ ਭਰਾਵਾਂ ਦੀ ਤਾਕਤ (Ya ya ya)
ਕਿਸੇ ਦੀ ਮਿਹਨਤ ਦਾ ਕਦੇ ਮੈਂ ਖਾਇਆ ਨਾ (ਨਾ ਨਾ)
ਆਪਣੀ ਮੈਂ ਮਿਹਨਤ ਤੋਂ ਹੋਇਆ ਭਗਤਾਵਰ (Ya ya ya)
ਤੁਹਾਨੂੰ ਕਿ ਲੱਗਦਾ ਸੀ ਕੱਲੇ ਮੈਂ ਹੋਵਾਂਗਾ (ਨਾ ਨਾ)
ਮੇਰੇ ਨਾਲ ਹੈਗੀ ਆ ਭਰਾਵਾਂ ਦੀ ਤਾਕਤ (Ya ya ya)
ਕਿਸੇ ਦੀ ਮਿਹਨਤ ਦਾ ਕਦੇ ਮੈਂ ਖਾਇਆ ਨਾ (ਨਾ ਨਾ)
ਆਪਣੀ ਮੈਂ ਮਿਹਨਤ ਤੋਂ ਹੋਇਆ ਭਗਤਾਵਰ
ਗਲਤੀਆਂ ਮੈਂ ਕੀਤੀਆਂ ਨੇ ਬੋਹਤ
ਗਲਤ ਫੈਸਲੇ ਲਿੱਤੇ ਨੀ
ਦੂਜੇ ਦੀ ਕਮੀ ਤੋਂ ਸਿਖੇ ਮੈਂ
ਰਾਹ ਕਿਵੇ ਖੋਲ੍ਹਣੇ ਹੋਰ
ਮੇਰੀ ਕਿਤਾਬਾਂ ਨੂੰ ਰੱਟ ਕੇ ਮੈਨੂੰ ਹੀ ਚੱਲੇ ਸਿਖਾਉਣ
ਕਮਲਿਆ ਨੂੰ ਕੰਮੀ ਹੀ ਨੀ ਕਰਨਾ ਧਰਤੀ ਤੇ ਬਣ ਗਏ ਨੇ ਬੋਝ
ਟੁੱਟ ਕੇ ਪੈਂਦੇ ਨੇ ਮੇਰੇ ਤੇ ਇਹਨਾਂ ਨੂੰ ਪਤਾ ਸਿਤਾਰਾ ਆ ਮੈਂ
ਟੁੱਟ ਕੇ ਖਵਾਇਸ਼ਾਂ ਮੈਂ ਕਰ ਦੰਗਾ ਪੂਰੀ
ਮੇਰੀ ਖਾਮੋਸ਼ੀ ਦੀ ਵਜ੍ਹਾ ਵੇ ਜੰਗ ਦਾ ਅੰਤ ਵੇ ਨੇੜੇ
ਫੌਜੀ ਜਦੋ ਸਾਰੇ ਘੜਾ ਨੂੰ ਮੁੜਨਗੇ
ਤੂਹਾਡੀ ਸਿਆਸਤ ਦੇ ਹੋਣਗੇ ਕਬਰ ਚ ਡੇਰੇ
ਉਸ ਵੇਲੇ ਖ਼ਬਰਾਂ ਚ ਹੋਣਗੇ ਚਰਚੇ ਮੇਰੇ (Woah)
ਤੁਹਾਨੂੰ ਕਿ ਲੱਗਦਾ ਸੀ ਕੱਲੇ ਮੈਂ ਹੋਵਾਂਗਾ (ਨਾ ਨਾ)
ਮੇਰੇ ਨਾਲ ਹੈਗੀ ਆ ਭਰਾਵਾਂ ਦੀ ਤਾਕਤ (Ya ya ya)
ਕਿਸੇ ਦੀ ਮਿਹਨਤ ਦਾ ਕਦੇ ਮੈਂ ਖਾਇਆ ਨਾ (ਨਾ ਨਾ)
ਆਪਣੀ ਮੈਂ ਮਿਹਨਤ ਤੋਂ ਹੋਇਆ ਭਗਤਾਵਰ (Ya ya ya)
ਤੁਹਾਨੂੰ ਕਿ ਲੱਗਦਾ ਸੀ ਕੱਲੇ ਮੈਂ ਹੋਵਾਂਗਾ (ਨਾ ਨਾ)
ਮੇਰੇ ਨਾਲ ਹੈਗੀ ਆ ਭਰਾਵਾਂ ਦੀ ਤਾਕਤ (Ya ya ya)
ਕਿਸੇ ਦੀ ਮਿਹਨਤ ਦਾ ਕਦੇ ਮੈਂ ਖਾਇਆ ਨਾ (ਨਾ ਨਾ)
ਆਪਣੀ ਮੈਂ ਮਿਹਨਤ ਤੋਂ ਹੋਇਆ ਭਗਤਾਵਰ (Ya ya ya)
Written by: Prabhdeep Singh
instagramSharePathic_arrow_out􀆄 copy􀐅􀋲

Loading...