album cover
Defcon.1
album cover
Defcon.1 wurde am 25. April 2025 von Vehli Janta Records als Teil des Albums Defcon.1 - EP veröffentlicht
25. April 2025
LabelVehli Janta Records
BPM92
Melodizität
Akustizität
Valence
Tanzbarkeit
Energie

Musikvideo

Musikvideo

Songtexte

Yo! Wazir
Tell 'em where you from man
ਹੁੰਦਾ ਨੀਤਾਂ ਨੂੰ ਏ ਵਾਧਾ, ਪੜ੍ਹਿਆ ਸਰਾਭਾ
ਜਾਗੀਆਂ ਨੇ ਰਾਤਾਂ, ਮੰਗ ਕੇ ਨੀ ਖਾਦਾ
ਖੁਸ਼ ਹੀ ਰਹੀ ਦਾ ਮਿਲ਼ੇ ਥੋੜ੍ਹਾ ਭਾਵੇਂ ਜਿਆਦਾ
ਗੱਭਰੂ ਦਾ, ਸੋਹਣੀਏ ਨੀ, ਪੱਕਾ ਏ ਇਰਾਦਾ
Fit-lit-ਨਿੱਤ-hit gym ਕਰਦੀ
Scarlett ਵਾਂਗੂ ਤਿੱਖੀ chin ਕਰਦੀ
ਓ, ਚੱਲਦੀ flame ਨੂੰ ਵੀ sim ਕਰਦੀ
ਲੋਕਾਂ ਦੇ ਆ taunt ਵਿੱਚ bin ਕਰਦੀ
ਲਾਲ ਅੱਖ, ਗੱਭਰੂ ਦੀ ਲੋਰ ਲੱਗਦੀ
ਜਮਾਂ ਵੱਖ, ਚੋਬਰ ਦੀ ਤੋਰ ਲੱਗਦੀ
ਸੋਚ ਕੇ ਜੇ ਲਾਈ, ਨਾ ਤੂੰ ਪਛਤਾਈਂ
ਜੱਟ ਦੀ ਤਾਂ ਯਾਰੀ ਦੀ ਵੀ ਤੋੜ ਲੱਗਦੀ
ਜੱਟ ਦੀ ਤਾਂ ਯਾਰੀ ਦੀ ਵੀ ਤੋੜ ਲੱਗਦੀ
ਓ, look ਰੱਖੀ rough, ਗੱਭਰੂ ਏ tough
ਪੱਟ ਨਹੀਓਂ ਹੋਣਾ ਤੈਥੋਂ ਕਰ-ਕਰ puff
ਗੱਡੀ ਨਾਲ਼ੇ bike, ਕੀਤੇ ਪਏ ਨੇ buff
Beard grow, ਕਹਿੰਦੀ, "hot ਜੱਟ"
ਜਿੰਨ੍ਹੇ ਵਾਲ ਉਹ ਲਵਾਉਂਦੇ ਸਾਡੇ ਮੁੱਛਾਂ ਵਿੱਚ ਨੇ
ਲਾਉਂਦੇ ਜੋ scheme'an ਸਾਡੇ ਕੱਛਾਂ ਵਿੱਚ ਨੇ
ਉਹ ਸੁਪਨੇ 'ਚ ਅਸਲੇ ਨੇ ਜਿਹੜੇ ਦੇਖਦੇ
ਉ ਸੱਤ ਸਾਲ ਪਹਿਲਾਂ ਦੇ ਉਹ ਹੱਥਾਂ ਵਿੱਚ ਨੇ
ਲਾਲ ਅੱਖ, ਗੱਭਰੂ ਦੀ ਲੋਰ ਲੱਗਦੀ
ਜਮਾਂ ਵੱਖ, ਚੋਬਰ ਦੀ ਤੋਰ ਲੱਗਦੀ
ਸੋਚ ਕੇ ਜੇ ਲਾਈ, ਨਾ ਤੂੰ ਪਛਤਾਈਂ
ਜੱਟ ਦੀ ਤਾਂ ਯਾਰੀ ਦੀ ਵੀ ਤੋੜ ਲੱਗਦੀ
ਜੱਟ ਦੀ ਤਾਂ ਯਾਰੀ ਦੀ ਵੀ ਤੋੜ ਲੱਗਦੀ
Threat level ਨੇ high, ਲੱਗੂ defcon one
Peak 'ਤੇ ਸ਼ੈਤਾਨ ਬੈਠਾ ਕੱਢਦਾ ਏ ਕੰਨ
Illuminati ਆ ਦੀ game ਚਾੜੂ ਕੋਈ ਚੰਨ
Mean ਨੇ ਇਹ ਲੋਕ, ਗੱਲ Jassar ਦੀ ਮੰਨ
ਓ, ਖੁੱਲ੍ਹੀਆਂ ਨੇ chest'an, style ਪਾਉਣੇ vest'an
Hustle'an 'ਚ ਜਿੰਦਗੀ ਆ, ਭੁੱਲ ਜਾ ਤੂੰ rest'an
ਅਲ੍ਹੜਾਂ ਦੇ ਮਾਮਲੇ 'ਚ ਚੱਲੇ back foot 'ਤੇ
ਯਾਰਾਂ ਦੀਆਂ ਯਾਰੀਆਂ 'ਚ ਪੁੱਛੀਂ, "ਕਿੰਨੇ best ਆਂ?"
ਮੱਥਾ ਨਾ ਜੇ ਮਿਲ਼ੇ, ਬੰਦੇ ਨੂੰ ਨਾ ਮਿਲ਼ੇ
ਆਪਣੇ ਆ ਰਾਜ, ਸਾਡੇ ਆਪਣੇ ਆ ਕਿਲੇ
ਬੁਰਜਾਂ ਦੇ ਵਰਗੇ stand ਰੱਖੇ ਨੇ
ਆਕੜੇ ਜੋ ਵਿੰਗੇ ਕਰ ਚਾੜ੍ਹ ਦਈਏ ਚਿੱਲੇ
ਦੱਸਾਂ ਸਾਲਾਂ ਤੋਂ industry ਦੇ ਰੰਗ ਦੇਖੇ ਨੇ
ਪੱਗਾਂ ਦੇ ਵੀ change ਹੁੰਦੇ ਢੰਗ ਦੇਖੇ ਨੇ
ਸੱਚੇ ਨਾਲ਼ੇ ਔਖੇ ਰਾਹ ਵੀ ਲੰਘ ਦੇਖੇ ਨੇ
Stand'an ਉੱਤੇ ਬੰਦੇ ਇੱਥੇ ਚੰਦ ਦੇਖੇ ਨੇ
Statement ਗੱਭਰੂ ਦੀ court ਵਰਗੀ
Regement ਦੇਖੀ ਸਾਡੀ ਝੋਟ ਵਰਗੀ
Placement end ਆਲ਼ੇ dot ਵਰਗੀ
Placement end ਆਲ਼ੇ dot ਵਰਗੀ
ਲਾਲ ਅੱਖ, ਗੱਭਰੂ ਦੀ ਲੋਰ ਲੱਗਦੀ
ਜਮਾਂ ਵੱਖ, ਚੋਬਰ ਦੀ ਤੋਰ ਲੱਗਦੀ
ਸੋਚ ਕੇ ਜੇ ਲਾਈ, ਨਾ ਤੂੰ ਪਛਤਾਈਂ
ਜੱਟ ਦੀ ਤਾਂ ਯਾਰੀ ਦੀ ਵੀ ਤੋੜ ਲੱਗਦੀ
ਜੱਟ ਦੀ ਤਾਂ ਯਾਰੀ ਦੀ ਵੀ ਤੋੜ ਲੱਗਦੀ
Wazir in the hood
Written by: Tarsem Jassar, Wazir Patar
instagramSharePathic_arrow_out􀆄 copy􀐅􀋲

Loading...