album cover
Ren De
200
Punjabi Pop
Ren De wurde am 21. November 2024 von Aart Sense Records als Teil des Albums veröffentlichtPyaar De Rang - EP
album cover
Veröffentlichungsdatum21. November 2024
LabelAart Sense Records
Melodizität
Akustizität
Valence
Tanzbarkeit
Energie
BPM111

Credits

PERFORMING ARTISTS
Arjuna Harjai
Arjuna Harjai
Lead Vocals
Surabhi Dashputra
Surabhi Dashputra
Lead Vocals
COMPOSITION & LYRICS
Arjuna Harjai
Arjuna Harjai
Songwriter
Surabhi Dashputra
Surabhi Dashputra
Songwriter
PRODUCTION & ENGINEERING
Aart Sense Records
Aart Sense Records
Producer
Aart Sense Studios Limited
Aart Sense Studios Limited
Producer
Ninad Lad
Ninad Lad
Mixing Engineer

Songtexte

[Verse 1]
ਰਹਿਣ ਦੇ ਕੋਲ ਵੇ ਮਾਹੀ
ਪਿਆਰ ਸੇ ਬੋਲ ਵੇ ਮਾਹੀ
ਜੇ ਤੂੰ ਬੋਲਿਆ ਤੇ ਮੈਂ ਤਰ ਜਣਾ
ਕਹਿਣ ਦੇ ਦਿਲ ਦੀ ਗੱਲ ਮਾਹੀ
ਸਹਿਣ ਦੇ ਸਾਰੇ ਛਲ ਮਾਹੀ
ਤੂੰ ਨਾ ਮਿਲਿਆ ਤੇ ਮੈਂ ਮਾਰ ਜਣਾ
[Chorus]
ਆਵੇਂ ਤੂੰ ਇੰਨਾ ਸੋਚਦੀ
ਲਾਈਆਂ ਵੇ ਮੈਂ ਤਾ ਰੱਜ ਕੇ ਵੇ
ਰਾਂਝਾ ਹੀਰ ਅੱਸੀ ਅੱਜ ਦੇ ਵੇ
ਤੂੰ ਹੀ ਏ ਮੈਨੂੰ ਜੱਚਦੀ
ਮੇਰੇ ਲਈ ਜੇ ਆਵੇਂ ਸਜਦੀ
ਹੁਣ ਵੀ ਮੈਂ ਮਾਰ ਜਾਣਦਾ ਵੇਖ ਕੇ ਵੇ
[Verse 2]
ਰਹਿਣ ਦੇ ਆਵੇਂ ਤੂੰ ਬੋਲਦਾ
ਗੱਲਾਂ ਦੇ ਪਿਟਾਰੇ ਖੋਲਦਾ
ਹੇਰਾ ਫੇਰੀਆਂ ਆਵੇਂ ਨੀ ਕਰ ਜਣਾ
ਬੇਹਨ ਦੇ ਕੋਲ ਵੇ ਮਾਹੀ
ਪਿਆਰ ਸੇ ਬੋਲ ਦੇ ਮਾਹੀ
ਜੇ ਮੈਂ ਰੁਸਣਾ ਤੇ ਤੂੰ ਮਾਰ ਜਣਾ
[Chorus]
ਜਾਣੀਆ ਵੇ ਹਾਂ ਮੈਂ ਮਾਰ ਜਣਾ
ਤੇਰੇ ਲਈ ਕੁਜ ਵੀ ਕਰ ਜਣਾ
ਜੇ ਤੂੰ ਖੁਸ਼ ਰਵੇ ਤੇ ਮੈਂ ਤਰ ਜਣਾ
[Verse 3]
ਰਹਿਣ ਦੇ ਆਵੇਂ ਤੂੰ ਬੋਲਦਾ
ਗੱਲਾਂ ਦੇ ਪਿਟਾਰੇ ਖੋਲਦਾ
ਹੇਰਾ ਫੇਰੀਆਂ ਆਵੇਂ ਨੀ ਕਰ ਜਣਾ
ਬੇਹਨ ਦੇ ਕੋਲ ਵੇ ਮਾਹੀ
ਪਿਆਰ ਸੇ ਬੋਲ ਦੇ ਮਾਹੀ
ਜੇ ਮੈਂ ਰੁਸਣਾ ਤੇ ਤੂੰ ਮਾਰ ਜਣਾ
Written by: Arjuna Harjai, Surabhi Dashputra
instagramSharePathic_arrow_out􀆄 copy􀐅􀋲

Loading...