album cover
Tu
79.980
Indian Pop
Tu wurde am 31. Juli 2024 von T-Series als Teil des Albums veröffentlichtTu - Single
album cover
Beliebteste
Letzte 7 Tage
00:05 - 00:10
Tu wurde in der vergangenen Woche am häufigsten etwa 5 sekunden nach des Songs entdeckt
00:00
00:05
00:10
00:20
00:30
00:50
01:00
01:10
01:30
01:40
02:05
00:00
02:12

Songtexte

ਅੱਖੀਆਂ ਦੇ ਵਿੱਚ ਰਹਿਣ ਦੇ ਤੇਰਾ ਇਹ ਚਿਹਰਾ ਨੀ
ਅੱਖੀਆਂ ਦੇ ਵਿੱਚ ਰਹਿਣ ਦੇ ਤੇਰਾ ਇਹ ਚਿਹਰਾ ਨੀ
ਹੋ ਜਾ ਤੂੰ ਮੇਰੀ, ਮੈਂ ਵੀ ਹੋ ਜਾਵਾਂ ਤੇਰਾ ਨੀ
ਹੋ ਜਾ ਤੂੰ ਮੇਰੀ, ਮੈਂ ਵੀ ਹੋ ਜਾਵਾਂ ਤੇਰਾ ਨੀ
Hmm, ਬੁੱਲ੍ਹਾਂ 'ਤੇ ਨਾਂ ਹੁਣ ਰਹਿੰਦਾ ਸਾਰਾ ਦਿਣ ਤੇਰਾ ਨੀ
ਬੁੱਲ੍ਹਾਂ 'ਤੇ ਨਾਂ ਹੁਣ ਰਹਿੰਦਾ ਸਾਰਾ ਦਿਣ ਤੇਰਾ ਨੀ
ਕਹਿੰਦਾ, "ਤੇਰੇ ਪਿੱਛੇ ਜਾਣਾ", ਮੰਨਦਾ ਦਿਲ ਮੇਰਾ ਨਹੀਂ
ਓਹ, ਕਹਿੰਦਾ, "ਤੇਰੇ ਪਿੱਛੇ ਜਾਣਾ", ਮੰਨਦਾ ਦਿਲ ਮੇਰਾ ਨਹੀਂ
(ਅੱਖੀਆਂ ਦੇ ਵਿੱਚ ਰਹਿਣ ਦੇ ਤੇਰਾ ਇਹ ਚਿਹਰਾ ਨੀ)
(ਹੋ ਜਾ ਤੂੰ ਮੇਰੀ, ਮੈਂ ਵੀ ਹੋ ਜਾਵਾਂ ਤੇਰਾ ਨੀ)
ਤੂੰ, ਹੁਣ ਤੂੰ ਹੋ ਜਾ ਮੇਰੀ, ਹੁਣ ਤੂੰ ਬਣ ਜਾ ਮੇਰੀ
ਹੁਣ ਤੂੰ ਹੋ ਜਾ ਮੇਰੀ
Hmm, ਤੇਰੇ ਵਿੱਚ ਵਸਦੀ ਆਂ...
ਤੇਰੇ ਵਿੱਚ ਵਸਦੀ ਆਂ ਹੁਣ ਜਾਨ ਇਹ ਮੇਰੀ
Written by: Sanjoy, Talwiinder, Talwinder Singh
instagramSharePathic_arrow_out􀆄 copy􀐅􀋲

Loading...