album cover
Ateet
244
Hip-Hop
Ateet wurde am 24. Februar 2021 von Azadi Records als Teil des Albums veröffentlichtAteet - Single
album cover
Veröffentlichungsdatum24. Februar 2021
LabelAzadi Records
Melodizität
Akustizität
Valence
Tanzbarkeit
Energie
BPM84

Musikvideo

Musikvideo

Credits

PERFORMING ARTISTS
Prabh Deep
Prabh Deep
Vocals
COMPOSITION & LYRICS
Prabhdeep Singh
Prabhdeep Singh
Composer
PRODUCTION & ENGINEERING
Prabh Deep
Prabh Deep
Producer

Songtexte

ਮੇਰੇ ਛੋਟੇ ਭੈਣ ਭਰਾ ਤੇ ਮੇਰੇ ਗੱਲੀ ਦੇ ਇਹ ਬੱਚੇ
ਮੈਨੂੰ ਵੇਖ ਕੇ ਨੇ ਹੋਰੇ ਸਾਰੇ ਵੱਡੇ
ਭਤੀਜਾ ਮੇਰਾ ਬੋਲੇ ਮੇਰਾ ਚਾਚਾ ਬੋਹਤ ਫਲਾਈ ਵੇ
ਓ 26 ਸਾਲ ਹੋਗੇ ਮੈਨੂੰ ਐਸ ਨਰਕ ਚ ਆਏ
ਤੇ ਹੁਣੇ ਵੀ ਮੈਂ ਕਰਾਂ ਇੰਤਜ਼ਾਰ ਮੈਨੂੰ ਕੋਈ ਫਰਕ ਦਿਖਾਏ
ਪਿਓ ਨੇ ਮੈਨੂੰ ਚਲਣਾ ਸਿਖਾਇਆ ਪਰ ਦੌੜਿਆ ਮੈਂ ਆਪੇ // i learnt how ਤੋਂ walk by my father's side but taught myself how ਤੋਂ run
ਚਿਣਿਆ ਮੈਂ ਲੋਕਾਂ ਤੋਂ ਵੀ ਬੋਹਤ ਪਰ ਮੋੜਿਆ ਵੇ ਆਪੇ
ਫੁੱਦੂ ਕੰਮਾਂ ਨੂੰ ਨਾ ਕਰਕੇ ਬਣਾਇਆ ਵੇ ਨਾਮ
ਥੁਕਰਾਇਆ ਵੱਡੀ ਵੱਡੀ ਰਕਮ
ਮੇਰਾ ਇਕ ਗਲਤ ਕਦਮ, ਗਲੀਆਂ ਦਾ ਰਾਹ ਦੇਗਾ ਬਦਲ
ਫੁੱਦੂ ਕੰਮਾਂ ਨੂੰ ਨਾ ਕਰਕੇ ਬਣਾਇਆ ਵੇ ਨਾਮ
ਥੁਕਰਾਇਆ ਵੱਡੀ ਵੱਡੀ ਰਕਮ
ਮੇਰਾ ਇਕ ਗਲਤ ਕਦਮ, ਗਲੀਆਂ ਦਾ ਰਾਹ ਦੇਗਾ ਬਦਲ
ਮੇਰੇ ਛੋਟੇ ਭੈਣ ਭਰਾ ਤੇ ਮੇਰੇ ਗੱਲੀ ਦੇ ਇਹ ਬੱਚੇ
ਮੈਨੂੰ ਵੇਖ ਕੇ ਨੇ ਹੋਰੇ ਸਾਰੇ ਵੱਡੇ
ਭਤੀਜਾ ਮੇਰਾ ਬੋਲੇ ਮੇਰਾ ਚਾਚਾ ਬੋਹਤ ਫਲਾਈ ਵੇ
ਐਰਾ ਥੱਲੋਂ ਕੱਢਕੇ ਜ਼ਮੀਨ
ਸਿਰ ਤੋਂ ਉਡਾਵਾਂ ਅਸਮਾਨ.
ਸੱਤਵੇਂ ਆਕਾਰ ਤੇ ਬੈਠੇ
ਨੋਵੀ ਜ਼ਿੰਦਗੀ ਤੇ ਲਾਉਣਾ ਵਾ ਸੱਟੇ.
ਹਾ ਮੈਂ ਓਹੀ ਆ ਜਵਾਬ ਜਿਹਨੂੰ ਲੱਭੇ
ਨਾ ਅੰਦਰ ਨਾ ਬਾਹਰ, ਮੈਂ ਤੇ ਬੈਠਾ ਵਾ ਵਿੱਚ. // ਨੀਦਰ ਇਨਸਾਈਡ ਔਰ ਆਊਟਸਾਈਡ, ਆਈ'ਮ ਸਿਟਿੰਗ ਇਨ ਦਾ ਸੈਂਟਰ (ਆਈ'ਵ ਫਾਊਂਡ ਮਾਈ ਸੈਂਟਰ)
ਅੱਖਾਂ ਬੰਦ ਮੈਨੂੰ ਤਾਂਵੀ ਸਭ ਦਿਖੇ।
ਜੇਡੇ ਪੰਨੇ ਖੁੱਲ੍ਹੇ ਅੱਜ, ਓਹ ਅਤੀਤ ਚ ਸੀ ਲਿਖੇ
ਤੇ ਆਉਣ ਵਾਲੇ ਟਾਈਮ ਚ ਸਿਖਾਵਾਂਗਾ ਤਰੀਕੇ
ਕਿੱਦਾਂ ਨਿਕਲ ਨਾ ਵੇ ਗਲੀਆਂ ਤੋਂ ਬਾਹਰ
ਕਾਰੋਬਾਰ ਦੀ ਵਜ੍ਹਾ ਤੋਂ ਫਸਾਇਆ ਯਾ ਫਿਰ ਸਰਕਾਰ .
ਘਰ ਚ ਆਵੇ ਨਾ ਧੁੱਪ,
ਸਮਾਜ ਕਰਾਉਂਦਾ ਚੁੱਪ,
ਦਿਲ ਵੇ ਨਸ਼ੇ ਚ ਧੁੱਤ,
ਕਿੱਤੇ ਵੀ ਮਿਲੇ ਨਾ ਸੁੱਖ,
ਸੰਗੋ ਨਾ ਆਵੇ ਆਵਾਜ਼,
ਖਿਆਲਾਂ ਦੇ ਬਣੇ ਪੁਲਾਓ,
ਮਰਨ ਦਾ ਆਇਆ ਜਜ਼ਬਾਤ,
ਅੱਖਾਂ ਚ ਆਉਂਦੇ ਨੀ ਅੱਥਰੂ, ਬਣੇ ਦਬਾਓ।
ਤੈਰਨਾ ਨੀ ਔਂਦਾ , ਤਾ ਤਾ ਡੂਬ ਰਿਹਾ .
ਮੈਂ ਤਾ ਡੂਬ ਰਿਹਾ।
ਸਵੇਰੇ ਮੈਂ ਉੱਗਾਂਗਾ ਵਾਪਸ ਤੇ ਦਵਾਂਗਾ ਤਾਕਤ
ਚਮਕਾਂਗਾ ਕੱਲਾ ਮੈਂ ਦੂਰੋਂ ਦੀ,
ਦੇਖੋ ਮੈਂ ਜਲ ਰਿਹਾ.
ਮੁਹ ਤੇ ਮੁਸਕਾਨ, ਅੰਗਾਰਾ ਤੇ ਚੱਲ ਰਿਹਾ
ਕਰ ਰਿਹਾ ਕੋਸ਼ਿਸ਼, ਨਿਕਲਾ ਸਲਾਖਾਂ ਤੋਂ ਬਾਹਰ.
ਕਰ ਰਿਹਾ ਕੋਸ਼ਿਸ਼, ਨਿਕਲਾ ਸਲਾਖਾਂ ਤੋਂ ਬਾਹਰ.
ਮੁਹ ਤੇ ਮੁਸਕਾਨ, ਅੰਗਾਰਾ ਤੇ ਚੱਲ ਰਿਹਾ
ਮੁਹ ਤੇ ਮੁਸਕਾਨ, ਅੰਗਾਰਾ ਤੇ ਚੱਲ ਰਿਹਾ
ਮੁਹ ਤੇ ਮੁਸਕਾਨ, ਅੰਗਾਰਾ ਤੇ ਚੱਲ ਰਿਹਾ
ਮੁਹ ਤੇ ਮੁਸਕਾਨ, ਅੰਗਾਰਾ ਤੇ ਚੱਲ ਰਿਹਾ
Written by: Prabhdeep Singh
instagramSharePathic_arrow_out􀆄 copy􀐅􀋲

Loading...