album cover
Kali Range
13.714
Pop
Kali Range κυκλοφόρησε στις 19 Φεβρουαρίου 2019 από GEET MP3 ως μέρος του άλμπουμ Age 19
album cover
ΆλμπουμAge 19
Ημερομηνία κυκλοφορίας19 Φεβρουαρίου 2019
ΕτικέταGEET MP3
Μελωδικότητα
Ακουστικότητα
Βαλάνς
Χορευτικότητα
Ενέργεια
BPM87

Στίχοι

ਹਾਂ ਹਾਂ ਹਾਂ ਹਾਂ
ਓਹ ਵੇ ਮੈਂ ਸੁਣਿਆ ਚੜ੍ਹਾਈ ਹੋ ਗਈ
ਹੁਣ ਕਿੱਥੇ ਤੱਕੇ ਨਾਰ ਨੂੰ
ਓਹ ਦੋ-ਦੋ ਗੱਡੀਆਂ ਦੇ ਵਿੱਚ ਰੱਖਦੈ
ਆਪਣੀ ਤੂੰ ਕਾਲੀ ਕਾਰ ਨੂੰ
ਓਹ ਵੇ ਮੈਂ ਸੁਣਿਆ ਚੜ੍ਹਾਈ ਹੋ ਗਈ
ਹੁਣ ਕਿੱਥੇ ਤੱਕੇ ਨਾਰ ਨੂੰ
ਓਹ ਦੋ-ਦੋ ਗੱਡੀਆਂ ਦੇ ਵਿੱਚ ਰੱਖਦੈ
ਆਪਣੀ ਤੂੰ ਕਾਲੀ ਕਾਰ ਨੂੰ
ਹੋ ਨਾਰ ਤੇਰੀ ਬੜੇ ਚਿਰ ਤੋਂ
ਹਾਂ ਨਾਰ ਤੇਰੀ ਬੜੇ ਚਿਰ ਤੋਂ
ਹੋ ਕੁਝ ਫਿਰਦੀ ਆ ਤੈਨੂੰ ਕਹਿਣ ਨੂੰ
ਮੇਰਾ ਵੀ ਤਾ ਚਿੱਤ ਕਰਦੈ
ਓਹ ਤੇਰੀ ਕਾਲੀ ਰੇਂਜ ਵਿੱਚ ਬਹਿਣ ਨੂੰ
ਮੇਰਾ ਵੀ ਤਾ ਚਿੱਤ ਕਰਦੈ
ਤੇਰੀ ਕਾਲੀ ਰੇਂਜ ਵਿੱਚ ਬਹਿਣ ਨੂੰ
ਓਹ ਜੇ ਤੇਰੇ ਨਾਲ ਜੱਟੀ ਨੂੰ ਪਿਆਰ ਅੱਜ ਤੋਂ
ਤੂੰ ਹੀ ਮੇਰਾ ਘਰ ਸੰਸਾਰ ਅੱਜ ਤੋਂ
ਬੈਂਟਲੇ ਚ ਰੱਖੀ ਅੱਜ ਗਲੌਕ ਜੱਟੀ ਨੇ
ਜਿਹੜੀ ਤੇਰੇ ਵੱਲ ਤੱਕੂ ਦੇਣੀ ਮਾਰ ਅੱਜ ਤੋਂ
ਮੇਰਾ ਚਿਰਾਂ ਤੋਂ ਆ ਇੱਕੋ ਸੁਪਨਾ
ਚਿਰਾਂ ਤੋਂ ਆ ਇੱਕੋ ਸੁਪਨਾ
ਲਾਵਾਂ ਤੇਰੇ ਨਾਲ ਲੈਣ ਨੂੰ
ਹਾਂ ਮੇਰਾ ਵੀ ਤਾ ਚਿੱਤ ਕਰਦੈ
ਤੇਰੀ ਕਾਲੀ ਰੇਂਜ ਵਿੱਚ ਬਹਿਣ ਨੂੰ
ਮੇਰਾ ਵੀ ਤਾ ਚਿੱਤ ਕਰਦੈ
ਤੇਰੀ ਕਾਲੀ ਰੇਂਜ ਵਿੱਚ ਬਹਿਣ ਨੂੰ
ਓਹ ਓਹੋ ਦਿਨ ਕਦੋ ਆਉਣਾ ਮਨਾਕਾ
ਜਦੋਂ ਤੇਰਾ ਮੇਰਾ ਵਿਆਹ ਹੋਊਗਾ
ਹੋ ਮੇਰੀ ਜਾਨ ਸੂਲੀ ਤੇ ਆ ਮਨਾਕਾ
ਓਹ ਮੈਨੂੰ ਉਸੇ ਦਿਨ ਸਾਹ ਆਉਗਾ
ਓਹ ਮੇਰੀ ਰੱਬ ਤੋਂ ਆ ਇੱਕੋ ਮੰਗ ਵੇ
ਓਹ ਮੇਰੀ ਰੱਬ ਤੋਂ ਆ ਇੱਕੋ ਮੰਗ ਵੇ
ਹੋ ਮੌਕਾ ਤੇਰੇ ਨਾਲ ਮਿਲੇ ਰੇਹਾਨ ਨੂੰ
ਓਹ ਮੇਰਾ ਵੀ ਤਾ ਚਿੱਤ ਕਰਦੈ
ਤੇਰੀ ਕਾਲੀ ਰੇਂਜ ਵਿੱਚ ਬਹਿਣ ਨੂੰ
ਮੇਰਾ ਵੀ ਤਾ ਚਿੱਤ ਕਰਦੈ
ਤੇਰੀ ਕਾਲੀ ਰੇਂਜ ਵਿੱਚ ਬਹਿਣ ਨੂੰ
ਹਾਂ ਹਾਂ ਹਾਂ ਹਾਂ
Written by: Jass Manak
instagramSharePathic_arrow_out􀆄 copy􀐅􀋲

Loading...