album cover
Taakre
13.557
Regional Indian
Taakre κυκλοφόρησε στις 28 Σεπτεμβρίου 2021 από Brown Town Music ως μέρος του άλμπουμ Nothing Like Before
album cover
ΆλμπουμNothing Like Before
Ημερομηνία κυκλοφορίας28 Σεπτεμβρίου 2021
ΕτικέταBrown Town Music
Μελωδικότητα
Ακουστικότητα
Βαλάνς
Χορευτικότητα
Ενέργεια
BPM109

Μουσικό βίντεο

Μουσικό βίντεο

Συντελεστές

PERFORMING ARTISTS
Gur Sidhu
Gur Sidhu
Performer
Jassa Dhillon
Jassa Dhillon
Performer
COMPOSITION & LYRICS
Gur Sidhu
Gur Sidhu
Composer
Jassa Dhillon
Jassa Dhillon
Songwriter

Στίχοι

[Verse 1]
ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਧੜਕੇ ਸੀਨਾ
ਹੋ ਪੱਟ ਝਾੜਾ ਤੋਂ ਰੱਖ ਦਈਏ
ਨੀ ਜੇਡੇ ਲਾਉਣ ਸਕੀਮਾਂ
[Verse 2]
ਹੋ ਅੱਸੀ ਸ਼ੌਂਕ ਵੈਰ ਦੇ ਪਾਲੇ ਨੀ
ਹੋ ਕਿੰਨੇ ਵੈਲੀ ਠਾਲੇ ਨੀ
ਜੋ ਰਹਿ ਗੇ ਬਾਕੀ ਤਾਹ ਲੱਗੇ
ਨੀ ਅੱਸੀ ਐਨੇ ਵੀ ਨਾ ਕਾਹਲੇ ਨੀ
ਹੋ ਚਿਰਾਂ ਦੇ ਕੇ ਚਿਰਾਂ ਦੇ ਕੇ ਚਿਰਾਂ ਦੇ ਕੇ
ਲਾ ਲੀ ਦੀ ਟੱਪਦਾ ਨੀ ਮਹੀਨਾ
[Verse 3]
ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਧੜਕੇ ਸੀਨਾ
ਹੋ ਪੱਟ ਝਾੜਾ ਤੋਂ ਰੱਖ ਦਈਏ
ਨੀ ਜੇਡੇ ਲਾਉਣ ਸਕੀਮਾਂ
ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਧੜਕੇ ਸੀਨਾ
ਹੋ ਪੱਟ ਝਾੜਾ ਤੋਂ ਰੱਖ ਦਈਏ
ਨੀ ਜੇਡੇ ਲਾਉਣ ਸਕੀਮਾਂ
[Verse 4]
ਹੋ ਕਾਤੋਂ ਰਹਿੰਦੀ ਆ ਫੁੱਲਾਂ ਤੇ
ਸਾਲੀ ਦੁਨੀਆ ਚਲਦੀ ਤੁੱਲਣ ਤੇ
ਜਾਨ ਯਾਰ ਲਈ ਦੇ ਸਕਦੇ
ਭਾਵੇਂ ਗਾਲ ਰਹਿੰਦੀ ਆ ਬੁੱਲ੍ਹਾਂ ਤੇ
[Verse 5]
ਹੋ ਜਿਹੜੇ ਕਹਿੰਦੇ ਆ ਬਾਈ ਜ਼ੋਰ ਬੜਾ ਜਿੱਥੇ ਮਰਜ਼ੀ ਆਕੇ ਖਹਿ ਸਕਦੇ
ਹਾਏ ਚੀਖ ਪਵਾ ਕੇ ਛੱਡਾਂਗੇ ਗੱਲ ਬਿਨ ਪੀਤਿਓਂ ਵੀ ਪੈ ਸਕਦੇ
ਹੋ ਚਾਦਰੇ ਆਲੇ ਚਾਦਰੇ ਆਲੇ ਚਾਦਰੇ ਆਲੇ
ਜੱਟਾਂ ਤੋਂ ਕਿਵੇਂ ਖੋਹਣ ਜ਼ਮੀਨਾਂ
[Verse 6]
ਟਾਕਰੇ ਟਾਕਰੇ ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਧੜਕੇ ਸੀਨਾ
ਹੋ ਪੱਟ ਝਾੜਾ ਤੋਂ ਰੱਖ ਦਈਏ
ਨੀ ਜੇਡੇ ਲਾਉਣ ਸਕੀਮਾਂ
ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਧੜਕੇ ਸੀਨਾ
ਹੋ ਪੱਟ ਝਾੜਾ ਤੋਂ ਰੱਖ ਦਈਏ
ਨੀ ਜੇਡੇ ਲਾਉਣ ਸਕੀਮਾਂ
[Verse 7]
ਹੋ ਕੌਣ ਸਿਕੰਦਰ ਬੰਦਾ ਆ
ਤੇ ਕਿਹਦੀ ਲਗਦੀ ਕੰਧ ਕੁੜੇ
ਕੰਨਾਂ ਚੋਂ ਸੇਕ ਨਿਕਲਦਾ ਆ ਗੋਲੀ ਤੋਂ ਪੈੜੀ ਚੰਦ ਕੁੜੇ
ਹੋ ਦਾਹ ਜੋ ਸਿੱਖੇ ਯਾਰਾਂ ਤੋਂ ਲਾਉਣੇ ਵੀ ਸਾਨੂੰ ਆਉਂਦੇ ਨੇ
ਅੱਸੀ ਕੱਲੇ ਗੱਲਾਂ ਵਾਲੇ ਨੀ ਤਾਹਨੇ ਵੀ ਸਾਨੂੰ ਆਉਂਦੇ ਨੇ
[Verse 8]
ਤੂੰ ਪਾਵੇ ਚੱਕਵੇ ਚੱਕਵੇ ਓਹ ਮੈਂ ਕਿਹਾ
ਚੱਕਵੇ ਚੱਕਵੇ ਓਹ ਚੱਕਵੇ ਚੱਕਵੇ ਸੂਟ ਪਾਵੇ ਕੱਦੇ ਪੀੜੀਆਂ ਜੀਨਾ
[Verse 9]
ਟਾਕਰੇ ਟਾਕਰੇ ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਧੜਕੇ ਸੀਨਾ
ਹੋ ਪੱਟ ਝਾੜਾ ਤੋਂ ਰੱਖ ਦਈਏ
ਨੀ ਜੇਡੇ ਲਾਉਣ ਸਕੀਮਾਂ
ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਧੜਕੇ ਸੀਨਾ
ਹੋ ਪੱਟ ਝਾੜਾ ਤੋਂ ਰੱਖ ਦਈਏ
ਨੀ ਜੇਡੇ ਲਾਉਣ ਸਕੀਮਾਂ
[Verse 10]
ਜੋ ਕੰਮ ਰਫਲ ਦੇ ਬੱਚੇ ਦਾ
ਜੱਸਿਆ ਪਿਆਰ ਨਾ ਕਿੱਥੋਂ ਬੰਦਾ ਆ
ਹੋ ਵਿਗੜ ਗਿਆ ਜੱਟ ਸੋਲ੍ਹਾਂ ਦਾ
ਹੁਣ ਉਹ ਕਿੱਥੇ ਮੰਨਦਾ ਆ
ਦੱਸ ਹੁਣ ਕਿੱਥੇ ਮੰਨਦਾ ਆ
[Verse 11]
ਹੋ ਅਸਲੀ ਨਕਲੀ ਫੜੇ ਜਾਨੇ
ਮੈਂ ਕਿਆ ਭੰਗ ਦੇ ਬਾਣੇ ਬੜੇ ਜਾਨੇ
ਕਾਪੀ ਪਿਸਤੋਲਾਂ ਰੱਖਦੇ ਜੋ
ਜੱਟੀਏ ਕਾਪੀ ਦੇ ਵਿੱਚ ਜੜੇ ਜਾਨੇ
ਹੋ ਜੇਠ ਜੇਹੀ ਤੂੰ ਜਾਪਦੀ ਏ
ਜੇਠ ਜੇਹੀ ਤੂੰ
ਹੋ ਜੇਠ ਜੇਹੀ ਤੂੰ ਜਾਪਦੀ ਏ
ਜੱਟ ਸੌਣ ਮਹੀਨਾ
[Verse 12]
ਟਾਕਰੇ ਟਾਕਰੇ ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਤੜਕੇ ਸੀਨਾ
ਹੋ ਪੱਟ ਜੜਾ ਤੋਂ ਰੱਖ ਦਈਏ
ਨੀ ਜੇਡੇ ਲਾਉਣ ਸਕੀਮਾਂ
ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਤੜਕੇ ਸੀਨਾ
ਹੋ ਪੱਟ ਜੜਾ ਤੋਂ ਰੱਖ ਦਈਏ
ਨੀ ਜੇਡੇ ਲਾਉਣ ਸਕੀਮਾਂ
Written by: Gur Sidhu, Jassa Dhillon
instagramSharePathic_arrow_out􀆄 copy􀐅􀋲

Loading...