Συντελεστές

PERFORMING ARTISTS
Nachattar Gill
Nachattar Gill
Performer
Gippy Grewal
Gippy Grewal
Performer
Happy Raikoti
Happy Raikoti
Performer
COMPOSITION & LYRICS
Gippy Grewal
Gippy Grewal
Composer
Happy Raikoti
Happy Raikoti
Songwriter

Στίχοι

ਇਕ ਓਅੰਕਾਰ, ਸਤਿਨਾਮ, ਕਰਤਾ ਪੁਰਖ
ਨਿਰਭਉ, ਨਿਰ ਵੈਰ, ਅਕਾਲ ਮੂਰਤ
ਅਜੂਨੀ ਸੈਭੰਗ, ਗੁਰ ਪ੍ਰਸਾਦਿ, ਜਪੁ
ਆਦ ਸਚ, ਜੁਗਾਦ ਸਚ
ਹੈ ਭੀ ਸਚ, ਨਾਨਕ ਹੋਸੀ ਭੀ ਸਚ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਜੇ ਮੰਗਣ ਲੱਗੇ, ਬੰਦਿਆ
ਭਾਲਾ ਸਰਬਤ ਦਾ ਮੰਗ ਤੂੰ
ਜੇ ਮੰਗਣ ਲੱਗੇ, ਬੰਦਿਆ
ਭਾਲਾ ਸਰਬਤ ਦਾ ਮੰਗ ਤੂੰ
ਸੱਬ ਦੀਆਂ ਮੰਗ ਲਈ ਖੁਸ਼ੀਆਂ
ਸੱਬ ਦੀਆਂ ਮੰਗ ਲਈ ਖੁਸ਼ੀਆਂ
ਤੇ ਵਾਰ ਫਿਰ ਮੱਤ ਦਾ ਮੰਗ ਤੂੰ
ਜੇ ਮੰਗਣ ਲੱਗੇ, ਬੰਦਿਆ
ਭਾਲਾ ਸਰਬਤ ਦਾ ਮੰਗ ਤੂੰ
ਜੇ ਮੰਗਣ ਲੱਗੇ, ਬੰਦਿਆ
ਭਾਲਾ ਸਰਬਤ ਦਾ ਮੰਗ ਤੂੰ
ਰੁੱਖਾਂ ਦੇ ਲਈ ਪਾਣੀ ਮੰਗ ਲੈ, ਨਿਰਵਸਤਰ ਲਈ ਬਾਣੇ
ਭੁੱਖਿਆਂ ਦੇ ਲਈ ਰੋਟੀ ਮੰਗ ਲਈ, ਪੰਛੀਆਂ ਦੇ ਲਈ ਦਾਣੇ
ਭੁੱਖਿਆਂ ਦੇ ਲਈ ਰੋਟੀ ਮੰਗ ਲਈ, ਪੰਛੀਆਂ ਦੇ ਲਈ ਦਾਣੇ
ਬੇਘਰਾਂ ਲਈ ਮੰਗ ਲੈ...
ਬੇਘਰਾਂ ਲਈ ਸਿਰ 'ਤੇ ਤੋਤਾ ਛੱਤ ਦਾ ਮੰਗ ਤੂੰ
ਜੇ ਮੰਗਣ ਲੱਗੇ, ਬੰਦਿਆ
ਭਾਲਾ ਸਰਬਤ ਦਾ ਮੰਗ ਤੂੰ
ਜੇ ਮੰਗਣ ਲੱਗੇ, ਬੰਦਿਆ
ਭਾਲਾ ਸਰਬਤ ਦਾ ਮੰਗ ਤੂੰ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਮਿੱਤਰ ਬਣਕੇ ਮਿੱਤ ਰਹਿਣ ਤੇ ਜ਼ਿੰਦਾਬਾਦ ਰਹੇ ਯਾਰੀ
ਸੱਤ-ਸੱਤ ਜਨਮ ਸੁਹਾਗਣ ਜੀਵੇ ਹਰ ਇਕ ਧੀ ਪਿਆਰੀ
ਸੱਤ-ਸੱਤ ਜਨਮ ਸੁਹਾਗਣ ਜੀਵੇ ਹਰ ਇਕ ਧੀ ਪਿਆਰੀ
ਕਿਓਂ ਕਿਸੇ ਦਾ ਖਾਣਾ?
ਕਿਓਂ ਕਿਸੇ ਦਾ ਖਾਣਾ? ਆਪਣੇ ਹੱਕ ਦਾ ਮੰਗ ਤੂੰ
ਜੇ ਮੰਗਣ ਲੱਗੇ, ਬੰਦਿਆ
ਭਾਲਾ ਸਰਬਤ ਦਾ ਮੰਗ ਤੂੰ
ਜੇ ਮੰਗਣ ਲੱਗੇ, ਬੰਦਿਆ
ਭਾਲਾ ਸਰਬਤ ਦਾ ਮੰਗ ਤੂੰ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਅਰਦਾਸ ਕਰੋ ਸਰਬਤ ਦੇ ਭਲੇ ਦੀ
ਅਰਦਾਸ ਕਰੋ ਸਰਬਤ ਦੇ ਭਲੇ ਦੀ
Written by: Gippy Grewal, Happy Raikoti
instagramSharePathic_arrow_out

Loading...