Top Songs By Gurnam Bhullar
Similar Songs
Credits
PERFORMING ARTISTS
Kavvy Riyaaz
Performer
COMPOSITION & LYRICS
Kavvy Riyaaz
Songwriter
Rox A
Composer
Lyrics
ਹੋ, ਮੇਰਾ ਹਾਲ ਵੇਖ ਕੇ ਵੇ, ਮੇਰਾ ਹਾਲ ਵੇਖ ਕੇ ਵੇ
ਮੇਰਾ ਹਾਲ ਵੇਖ ਕੇ ਵੇ, ਮੇਰਾ ਹਾਲ ਵੇਖ ਕੇ ਵੇ
ਪੱਥਰ ਵੀ ਰੋ ਪੈਂਦੇ, ਪਰ ਤੂੰ ਨਾ ਰੋਇਆ ਵੇ
ਜਿੰਨਾ ਤੈਨੂੰ ਚਾਹਿਆ ਮੈਂ, ਜਿੰਨਾ ਤੈਨੂੰ ਚਾਹਿਆ ਮੈਂ
ਅੱਲਾਹ ਮੇਰਾ ਹੋ ਜਾਣਾ ਸੀ, ਪਰ ਤੂੰ ਨਾ ਹੋਇਆ ਵੇ
ਹੋ, ਮੇਰਾ ਹਾਲ ਵੇਖ ਕੇ ਵੇ, ਮੇਰਾ ਹਾਲ ਵੇਖ ਕੇ ਵੇ
ਹਾਏ, ਐਨਾ ਤਾਂ ਰੋਂਦਾ ਨਹੀਂ ਕੋਈ ਦੂਰ ਜਾਣ 'ਤੇ
ਜਿੰਨਾ ਵੇ ਮੈਂ ਤੇਰੇ ਨੇੜੇ ਆਕੇ ਰੋਈ ਆਂ
ਹੋਇਆ ਨਾ ਤੂੰ ਮੇਰਾ ਇੱਕ ਦਿਨ ਵਾਸਤੇ
ਕਿੰਨੀਆਂ ਹੀ ਰਾਤਾਂ ਵੇ ਮੈਂ ਤੇਰੀ ਹੋਈ ਆਂ
ਐਨਾ ਤਾਂ ਰੋਂਦਾ ਨਹੀਂ ਕੋਈ ਦੂਰ ਜਾਣ 'ਤੇ
ਜਿੰਨਾ ਵੇ ਮੈਂ ਤੇਰੇ ਨੇੜੇ ਆਕੇ ਰੋਈ ਆਂ
ਹੋਇਆ ਨਾ ਤੂੰ ਮੇਰਾ ਇੱਕ ਦਿਨ ਵਾਸਤੇ
ਕਿੰਨੀਆਂ ਹੀ ਰਾਤਾਂ ਵੇ ਮੈਂ ਤੇਰੀ ਹੋਈ ਆਂ
ਮੇਰੀ ਰੂਹ ਨਾ ਛੋਈ ਤੂੰ, ਮੇਰਾ ਤਨ ਤਾਂ ਛੋਇਆ ਵੇ
ਜਿੰਨਾ ਤੈਨੂੰ ਚਾਹਿਆ ਮੈਂ, ਜਿੰਨਾ ਤੈਨੂੰ ਚਾਹਿਆ ਮੈਂ
ਅੱਲਾਹ ਮੇਰਾ ਹੋ ਜਾਣਾ ਸੀ, ਪਰ ਤੂੰ ਨਾ ਹੋਇਆ ਵੇ
ਹੋ, ਮੇਰਾ ਹਾਲ ਵੇਖ ਕੇ ਵੇ, ਮੇਰਾ ਹਾਲ ਵੇਖ ਕੇ ਵੇ
ਸੁੱਕ ਗਏ ਨੇ, ਮੁੱਕ ਗਏ ਨੇ ਹੰਝੂ ਅੱਖਾਂ ਚੋਂ
ਹੰਝੂਆਂ ਦੀ ਥਾਂ 'ਤੇ ਹੁਣ ਖੂਨ ਰਿਸਦਾ
Kavvy Riyaaz ਲਿਖੇ ਗੀਤ ਲੋਕਾਂ ਲਈ
ਮੇਰੇ ਲਈ ਤਾਂ ਜ਼ਖਮਾਂ 'ਤੇ ਲੂਣ ਲਿਖਦਾ
ਸੁੱਕ ਗਏ ਨੇ, ਮੁੱਕ ਗਏ ਨੇ ਹੰਝੂ ਅੱਖਾਂ ਚੋਂ
ਹੰਝੂਆਂ ਦੀ ਥਾਂ 'ਤੇ ਹੁਣ ਖੂਨ ਰਿਸਦਾ
Kavvy Riyaaz ਲਿਖੇ ਗੀਤ ਲੋਕਾਂ ਲਈ
ਮੇਰੇ ਲਈ ਤਾਂ ਜ਼ਖਮਾਂ 'ਤੇ ਲੂਣ ਲਿਖਦਾ
ਤੂੰ ਜਿੰਨਾ ਵੀ ਮਸ਼ਹੂਰ ਮੇਰੇ ਕਰਕੇ ਹੋਇਆ ਵੇ
ਮੈਂ ਸੱਭ ਕੁੱਝ ਹੀ ਮੇਰਾ ਤੇਰੇ ਕਰਕੇ ਖੋਇਆ ਵੇ
ਜਿੰਨਾ ਤੈਨੂੰ ਚਾਹਿਆ ਮੈਂ, ਜਿੰਨਾ ਤੈਨੂੰ ਚਾਹਿਆ ਮੈਂ
ਅੱਲਾਹ ਮੇਰਾ ਹੋ ਜਾਣਾ ਸੀ, ਪਰ ਤੂੰ ਨਾ ਹੋਇਆ ਵੇ
ਹੋ, ਮੇਰਾ ਹਾਲ ਵੇਖ ਕੇ ਵੇ, ਮੇਰਾ ਹਾਲ ਵੇਖ ਕੇ ਵੇ
Writer(s): Rox A
Lyrics powered by www.musixmatch.com