Credits
PERFORMING ARTISTS
J Star
Performer
COMPOSITION & LYRICS
J Star
Lyrics
Randy J
Composer
Lyrics
ਹਾਂ ਜੀ, ਅਸੀਂ ਜਾਣ ਗਏ
ਹਾਂ ਜੀ, ਪਹਿਚਾਣ ਗਏ
ਜੀ ਸਾਡੇ ਦਿਲ ਨੂੰਨ
ਓਹ ਆਪਣਾ ਮੰਨ ਗਏ
ਓਹ ਮਰਦੀ ਆ
ਪਿਆਰ ਸਾਨੂੰ ਕਰਦੀ ਆ
ਅਸੀਂ ਵੀ ਇਸ ਗੱਲ ਤੇ
ਉਸਕੋ ਦੇ ਜਾਨ ਗਏ
ਹਾਂ ਜੀ, ਅਸੀਂ ਜਾਣ ਗਏ
ਹਾਂ ਜੀ, ਪਹਿਚਾਣ ਗਏ
ਜੀ ਸਾਡੇ ਦਿਲ ਨੂੰਨ
ਓਹ ਆਪਣਾ ਮੰਨ ਗਏ
I wanna know ya
(i wanna know ya)
I wanna hold ya
(i wanna hold ya)
I wanna love ya
(i wanna love ya)
I wanna feel ya
(i wanna feel ya)
I wanna know ya
(i wanna know ya)
I wanna hold ya
(i wanna hold ya)
I wanna love ya
(i wanna love ya)
I wanna feel ya
(i wanna feel ya)
ਮੇਰੇ ਖੁਦਾ
ਹੈ ਦਿਲ ਸੇ ਦੁਆ
ਕਰਾਂ ਤੇਰੀਆਂ ਦੁਆਵਾਂ
ਮੈਨੂੰ ਦਈਂ ਤੂੰ ਮਿਲਾ
ਅਸੀਂ ਮਾਰ ਜਾਣ ਗੇ
ਜਿੰਦ ਨਾਂ ਓਹਦੇ ਕਰ ਜਾਣ ਗੇ
ਓਹ ਤਾ ਨਜ਼ਰ ਮਿਲਾ ਕੇ
ਕਰ ਅਹਿਸਾਨ ਗਏ
ਹਾਂ ਜੀ, ਅਸੀਂ ਜਾਣ ਗਏ
ਹਾਂ ਜੀ, ਪਹਿਚਾਣ ਗਏ
ਜੀ ਸਾਡੇ ਦਿਲ ਨੂੰਨ
ਓਹ ਆਪਣਾ ਮੰਨ ਗਏ
ਅਸੀਂ ਟੁੱਟ ਜਾਣ ਗੇ
ਅਸੀਂ ਲੁੱਟ ਜਾਣ ਗੇ
ਅਸੀਂ ਤੇਰੀ ਭੁਕਲ ਵਿੱਚ
ਹੀ ਲੁੱਕ ਜਾਣ ਗੇ
ਮੈਂ ਡਰਤਾ ਹੂੰ
ਪਿਆਰ ਉਸੇ ਕਰਤਾ ਹੂੰ
ਪਰ ਪਿਆਰ ਕੇ ਖੇਲ ਮੇਂ
ਹਮ ਹੋ ਅਣਜਾਣ ਗਏ
ਹਾਂ ਜੀ, ਅਸੀਂ ਜਾਣ ਗਏ
ਹਾਂ ਜੀ, ਪਹਿਚਾਣ ਗਏ
ਜੀ ਸਾਡੇ ਦਿਲ ਨੂੰਨ
ਓਹ ਆਪਣਾ ਮੰਨ ਗਏ
ਹਾਂ ਜੀ, ਅਸੀਂ ਜਾਣ ਗਏ
I wanna know ya
ਹਾਂ ਜੀ, ਪਹਿਚਾਣ ਗਏ
I wanna hold ya
ਜੀ ਸਾਡੇ ਦਿਲ ਨੂੰਨ
I wanna love ya
ਓਹ ਆਪਣਾ ਮੰਨ ਗਏ
I wanna feel ya
(i wanna feel ya)
Written by: J Star, Randy J

