Credits
PERFORMING ARTISTS
Bhai Amarjit Singh (Patiala Wale)
Performer
COMPOSITION & LYRICS
Shinestar Intl
Composer
Guru Granth Sahib Ji
Songwriter
Lyrics
सतिगुर पारसि परसिऐ कंचनु करै मनूर मलीणा। सतिगुर बावनु चंदनो वासु सुवासु करै लाखीणा। सतिगुर पूरा पारिजातु सिमलु सफलु करै संगि लीणा। मान सरोवरु सतिगुरू कागहु हंस जलहु दुधु पीणा। गुर तीरथु दरीआउ है पसू परेत करै परबीणा। सतिगुरु बंदी छोड़ु है जीवण मुकति करै ओडीणा। गुरमुखि मन अपतीजु पतीणा ॥२०॥
ਸਤਿਗੁਰ ਪਾਰਸਿ ਪਰਸਿਐ ਕੰਚਨੁ ਕਰੈ ਮਨੂਰ ਮਲੀਣਾ। ਸਤਿਗੁਰ ਬਾਵਨੁ ਚੰਦਨੋ ਵਾਸੁ ਸੁਵਾਸੁ ਕਰੈ ਲਾਖੀਣਾ। ਸਤਿਗੁਰ ਪੂਰਾ ਪਾਰਿਜਾਤੁ ਸਿੰਮਲੁ ਸਫਲੁ ਕਰੈ ਸੰਗਿ ਲੀਣਾ। ਮਾਨ ਸਰੋਵਰੁ ਸਤਿਗੁਰੂ ਕਾਗਹੁ ਹੰਸ ਜਲਹੁ ਦੁਧੁ ਪੀਣਾ। ਗੁਰ ਤੀਰਥੁ ਦਰੀਆਉ ਹੈ ਪਸੂ ਪਰੇਤ ਕਰੈ ਪਰਬੀਣਾ। ਸਤਿਗੁਰੁ ਬੰਦੀ ਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ। ਗੁਰਮੁਖਿ ਮਨ ਅਪਤੀਜੁ ਪਤੀਣਾ ॥੨੦॥ ਭਾਈ ਗੁਰਦਾਸ ਜੀ (ਵਾਰ ੨੬ ਪਉੜੀ ੨੦)
Written by: Guru Granth Sahib Ji, Shinestar Intl

