Music Video

Bunny Johal - Gerhe Te Gerha || C Town || Blackvirus || Punjabi Song 2021
Watch {trackName} music video by {artistName}

Credits

PERFORMING ARTISTS
Bunny Johal
Bunny Johal
Performer
COMPOSITION & LYRICS
Bunny Johal
Bunny Johal
Songwriter

Lyrics

ਖਾਤਿਆਂ 'ਚ ਖੁੱਲ੍ਹਾ ਬੋਲੇ cash ਗੋਰੀਏ ਚੰਗੇ ਲੀੜੇ ਲੱਤੇ ਪੂਰੀ ਐਸ਼ ਗੋਰੀਏ ਖਾਤਿਆਂ 'ਚ ਖੁੱਲ੍ਹਾ ਬੋਲੇ cash ਗੋਰੀਏ ਚੰਗੇ ਲੀੜੇ ਲੱਤੇ ਪੂਰੀ ਐਸ਼ ਗੋਰੀਏ Lowrider ਆਂ ਦੇ ਵਿੱਚ ਜੱਟ ਬੁੱਕਦੇ ਨੀ ਜਰਾ ਖੜ੍ਹ ਜਾ ਤੂੰ ਰਾਟ ਜਿਹੀ ਪਵਾ ਲੈਣਦੇ ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ ਸ਼ੀਸ਼ੇ up 'ਤੇ speaker ਆਂ ਦੀ full ਆਵਾਜ਼ ਨੀ ਗੱਡੀ ਵਿੱਚ ਵੱਜਦੇ ਪੰਜਾਬੀ ਸਾਜ ਨੀ ਦੁਨੀਆਂ ਤਾਂ ਫਿਰਦੀ ਆ ਸਿੱਟਣੇ ਨੂੰ ਮਿੱਤਰਾ ਓਏ ਚਿੜੀਆਂ ਨੇ ਦੱਸ ਕਿੱਥੇ ਡੱਕੇਆ ਆ ਬਾਜ ਨੀ ਬਾਬੇ ਦੇ ਸਹਾਰੇ ਕੰਮ ਖਿੱਚੀ ਆਉਂਦੇ ਆ ਨੀ ਇੱਕ ਵਾਰੀ ਜੋਹਲ ਜੋਹਲ ਜਿਹੀ ਕਾਰਾ ਲੈਣਦੇ ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ ਖਿੜੇ ਮੱਥੇ ਮਿਲੀਦਾ ਏ ਹੱਸ ਹੱਸ ਕੇ ਯਾਰਾਂ ਨਾਲ ਜੱਫੀਆਂ ਨੇ ਕੱਸ ਕੱਸ ਕੇ ਬੁੱਕਲਾਂ 'ਚ ਨਾਗ ਕਦੇ ਆਉਣ ਹੀ ਨੀ ਦਿੱਤੇ ਬਿੱਲੋ ਵੈਰ ਵੀ ਪੁਗਾਏ ਆ 'ਤੇ ਉਹ ਵੀ ਦੱਸ ਦੱਸ ਕੇ ਕੀਤੀਆਂ ਚਲਾਕੀਆਂ ਨੀ ਯਾਰ ਹੀ ਕਮਾਏ ਇਹਨਾ ਯਾਰੀਆਂ ਦੀ ਖੱਟੀ ਮੈਨੂੰ ਖਾ ਲੈਣਦੇ ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ Garage ਵਿੱਚ ਮਹਿਫ਼ਿਲਾਂ cup ਆਂ ਵਿੱਚ goose ਨੀ Weekend fun ਲਈ location ਆਂ ਵੀ choose ਨੀ Whiskey ਤਾਂ ਖਿੱਚ ਲੈਂਦੇ ਪਾਣੀ ਪਾ ਕੇ ਗੋਰੀਏ Vodka ਨਾ sometime ਚੱਲਦਾ ਆ juice ਨੀ Surrey ਤੋਂ Toronto ਬੜੇ ਚਿਰਾਂ ਪਿੱਛੋਂ ਆਏ ਮੈਨੂੰ ਯਾਰਾਂ ਨਾਲ ਮਾਹੌਲ ਜੇਹਾ ਬਣਾ ਲੈਣਦੇ ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ
Writer(s): Bunny Johal Lyrics powered by www.musixmatch.com
instagramSharePathic_arrow_out