Music Video

Music Video

Credits

PERFORMING ARTISTS
Neeti Mohan
Neeti Mohan
Vocals
COMPOSITION & LYRICS
Siddharth Amit Bhavsar
Siddharth Amit Bhavsar
Composer
Gurpreet Saini
Gurpreet Saini
Lyrics

Lyrics

ਜੋ ਲੱਗੀਆਂ ਨਿਭਾਏ ਵੋ ਹੀ ਸੱਚਾ ਪਿਆਰ, ਓ, ਰੱਬਾ
ਜੋ ਲੱਗੀਆਂ ਨਿਭਾਏ, ਕਿਉਂ ਨਹੀਂ ਮਿਲਦਾ ਯਾਰ ਉਹ, ਰੱਬਾ?

ਇੱਕ ਦਿਲ ਮਿਲਦਾ, ਸੋਚ ਕੇ ਲਾਈਦਾ
ਪਿਆਰ ਜਿੱਥੇ ਨਾ ਮਿਲੇ ਉੱਥੇ ਰਹਿਣਾ ਨਹੀਓਂ ਚਾਹੀਦਾ

ਹੋਰ ਆਵੀਂ ਤੂੰ ਮੇਰੇ ਨਜ਼ਦੀਕ ਨਾ, ਯਾਰਾ
ਮੈਂ ਤੇਰੇ ਲਈ ਠੀਕ ਨਾ, ਮੈਂ ਤੇਰੇ ਲਈ ਠੀਕ ਨਾ, ਯਾਰਾ

ਕਿੰਨੇ ਤੂੰ ਨੇ ਗ਼ਮ ਸਹੇ
ਪਰ ਇੱਕ ਆਂਸੂ ਵੀ ਤੂੰ ਰੋਇਆ ਈ ਨਹੀਂ, ਰੋਇਆ ਈ ਨਹੀਂ
ਕਿੰਨੀ ਬੇਨਸੀਬ ਹਾਂ ਮੈਂ
ਪਿਆਰ ਤੇਰੇ ਜੈਸਾ ਮੈਨੂੰ ਹੋਇਆ ਈ ਨਹੀਂ, ਹੋਇਆ ਈ ਨਹੀਂ
ਜ਼ਿੱਦ ਨਾ ਤੂੰ ਕਰ, ਚੰਨਾ, ਗੱਲ ਮੇਰੀ ਮੰਨ, ਚੰਨਾ
ਐਥੇ ਬਸ ਮਿਲਣੇ ਦਰਦ ਹਜ਼ਾਰਾਂ
ਦਿਲ ਕੋ ਦੇ ਤੂੰ ਮੇਰੇ ਲਈ ਤਕਲੀਫ਼ ਨਾ, ਯਾਰਾ
ਮੈਂ ਤੇਰੇ ਲਈ ਠੀਕ ਨਾ, ਮੈਂ ਤੇਰੇ ਲਈ ਠੀਕ ਨਾ, ਯਾਰਾ
ਹੋਰ ਆਵੀਂ ਤੂੰ ਮੇਰੇ ਨਜ਼ਦੀਕ ਨਾ, ਯਾਰਾ
ਮੈਂ ਤੇਰੇ ਲਈ ਠੀਕ ਨਾ, ਮੈਂ ਤੇਰੇ ਲਈ ਠੀਕ ਨਾ, ਯਾਰਾ
ਮੈਂ ਤੇਰੇ ਲਈ ਠੀਕ ਨਾ, ਮੈਂ ਤੇਰੇ ਲਈ ਠੀਕ ਨਾ, ਯਾਰਾ
ਜੋ ਲੱਗੀਆਂ ਨਿਭਾਏ ਵੋ ਹੀ ਸੱਚਾ ਪਿਆਰ, ਓ, ਰੱਬਾ
ਜੋ ਲੱਗੀਆਂ ਨਿਭਾਏ, ਕਿਉਂ ਨਹੀਂ ਮਿਲਦਾ ਯਾਰ ਉਹ, ਰੱਬਾ?
ਕੌਣ ਮਿਟਾਵੇ ਤੇਰੀ ਲਿਖੀਆਂ ਵੇ?
ਜੋ ਲੱਗੀਆਂ ਨਿਭਾਏ ਵੋ ਹੀ ਸੱਚਾ ਪਿਆਰ, ਓ, ਰੱਬਾ
Written by: Gautam G Sharma, Gurpreet Saini, Siddharth Amit Bhavsar
instagramSharePathic_arrow_out

Loading...