Music Video

Kinna Chir | The PropheC | Cover by Noor Chahal
Watch {trackName} music video by {artistName}

Credits

PERFORMING ARTISTS
Abex Dee
Abex Dee
Performer
Noor Chahal
Noor Chahal
Vocals
Priyanshi Sood
Priyanshi Sood
Performer
COMPOSITION & LYRICS
Noor Chahal
Noor Chahal
Lyrics
PRODUCTION & ENGINEERING
Noor Chahal
Noor Chahal
Producer

Lyrics

ਅੱਜ ਜਾਣ, ਨਹੀਂ ਮੈਂ ਜਾਣ ਤੈਨੂੰ ਦੇਣਾ ਗੱਲ ਸੰਗ ਵਾਲ਼ੀ ਸਾਰੀ ਮੈਂ ਮਿਟਾ ਦੇਣੀ ਆ Photo ਦਿਲ ਦੇ ਕੋਨੇ 'ਚ ਜੋ ਲੁਕਾ ਕੇ ਸੀ ਮੈਂ ਰੱਖੀ ਅੱਜ ਅੱਖਾਂ ਦੇ ਸਾਮ੍ਹਣੇ ਖੜਾ ਦੇਣੀ ਆ ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ ਤੇਰਾ ਇੰਜ ਸ਼ਰਮਾਉਣਾ, ਅੱਖਾਂ ਨੂੰ ਝੁਕਾਉਣਾ ਤੈਨੂੰ ਵੇਖਦਾ ਈ ਥਾਂ ਮਰ ਜਾਵਾਂ ਮੈਂ ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ ਕਿਤੇ ਵੱਖ ਨਾ ਹੋ ਜਾਵੀਂ ਮੈਥੋਂ ਤੂੰ ਤੈਨੂੰ ਸਾਹਾਂ ਦੀ ਲੜੀ 'ਚ ਮੈਂ ਪਿਰੋ ਕੇ ਰੱਖਿਆ ਕਿਤੇ ਸਾਹਾਂ ਤੋਂ ਨਾ ਹੋ ਜਾਵੀਂ ਤੂੰ ਦੂਰ ਮੈਂ ਵੀ ਸੰਗਦਾ, ਤੂੰ ਵੀ ਸੰਗਦੀ ਕਿਵੇਂ ਬੁੱਲ੍ਹਾਂ ਤੋਂ ਕਹਾਵਾਂ? ਜੋ ਮੈਂ ਚਾਹਵਾਂ, ਤੂੰ ਵੀ ਮੰਗਦੀ ਜਿੰਦ ਨਾ' ਤੇਰੇ ਲਾਵਾਂ ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
Writer(s): Saadi Chowdhury Lyrics powered by www.musixmatch.com
instagramSharePathic_arrow_out