Credits

PERFORMING ARTISTS
Navaan Sandhu
Navaan Sandhu
Vocals
COMPOSITION & LYRICS
Aaryan Sekhon
Aaryan Sekhon
Songwriter
PRODUCTION & ENGINEERING
Icon
Icon
Producer

Lyrics

ਕਿੰਨਾ ਸੁਲਝਿਆ ਜਿੰਦ ਦਾ ਖਿਲਾਰ ਹੋਗਿਆ
ਮੈਨੂੰ ਜਿੱਦਣ ਦਾ ਤੇਰੇ ਨਾਲ ਪਿਆਰ ਹੋਗਿਆ
ਤੈਨੂੰ ਵੇਖਦਾ ਤਾ ਲੋਹੜ ਮੇਰੀ ਵਧ ਦੀ ਜਾਵੇ
ਤੇਰੇ ਹਾਸਿਆਂ ਦਾ ਵਖਰਾ ਖੁਮਾਰ ਹੋਗਿਆ
ਜ਼ਿੰਦਗੀ ਦੀ ਲਿਖਦੂ ਕਿਤਾਬ ਤੇਰੇ ਤੇ
ਅੰਤਾਂ ਵਾਲਾ ਆ ਗਿਆ ਸ਼ਬਾਬ ਤੇਰੇ ਤੇ
ਮੇਰੀ ਜ਼ਿੰਦਗੀ ਸਵਾਲਾਂ ਨਾਲ ਭਰੀ ਪਈ ਏ
ਨੀ ਮੈਂ ਕੱਲਾ ਕੱਲਾ ਦਿੰਨਾ ਆ ਜਵਾਬ ਤੇਰੇ ਤੇ
ਤੈਨੂੰ ਪਾਣੀ ਜੇਹੀ ਨੂੰ ਰੋਕ ਲਵਾਂ ਜਾ ਰੇਹਾਨ ਦੇਵਾਂ
ਨੀ ਤੇਰੀ ਬਾਂਹ ਤੋਂ ਚਿੜੀਆਂ ਉਡਾ ਦਾ ਜਾ ਫਿਰ ਬਹਿਣ ਦਿਆਂ
ਹੋ ਮੈਨੂੰ ਦੱਸਦੇ ਮੈਂ ਦਿਲ ਹਾਰ ਜਾਵਾਂ ਜਾ ਰੇਹਾਨ ਦਿਆਂ
ਤੈਨੂੰ ਚੁੱਪ ਕੀਤੀ ਨੂੰ ਵੇਖਾਂ ਜਾ ਗੱਲ ਕਹਿਣ ਦਿਆਂ
ਹੋ ਮੈਨੂੰ ਦੱਸਦੇ ਮੈਂ ਦਿਲ ਹਾਰ ਜਾਵਾਂ ਜਾ ਰੇਹਾਨ ਦਿਆਂ
ਹੱਥ ਧੋਕੇ ਪਿੱਛੇ ਮੇਰੇ ਪੈ ਗਈ ਤੂੰ ਕੁੜੇ
ਹੁਣ ਮੋਡ ਦੀ ਕਿਓਂ ਨੀ ਜੇ ਦਿਲ ਲਈ ਗਈ ਜੇ ਕੁੜੇ
ਸੂਰਜ ਵੀ ਉਸ ਦਿਨ ਚੜ੍ਹ ਨਾ ਨਹੀਂ
ਜਿਦਣ ਵੀ ਮੇਰੇ ਨਾਲ ਬਾਈ ਗਈ ਤੂੰ ਕੁੜੇ
ਤੇਰਾ ਹੱਸਣਾ ਤੇ ਮਾਰ ਹੀ ਮੁਕਾਉਂਦਾ ਕੁੜੀਏ
ਸੇਖੋਂ ਨਿਗਾਹ ਕੀਤੇ ਹੋਰ ਨਾ ਤਿਕੋਂਦਾ ਕੁੜੀਏ
ਕਿੱਥੇ ਏ ਤੂੰ ਚੱਤੋ ਪਹਿਰ ਰਹਿੰਦਾ ਪੁੱਛਦਾ
ਹੋਵੇ ਜਿੱਥੇ ਵੀ ਤੂੰ ਲੱਭ ਕੇ ਲਿਆਉਂਦਾ ਕੁੜੀਏ
ਗਿਲਹਿਰੀ ਅਖਰੋਟ ਮੰਗਦੀ ਕਹਿਣੀ ਆ ਤਾ ਲੈਣ ਦਿਆਂ
ਦਿਲ ਤੇਰੇ ਕੋਲੋ ਜਰਦਾ ਨੀ ਦੂਰੀਆਂ ਜੇ ਕਹਿਣੀ ਆ ਤੇ ਸਹਿਣ ਦਿਆਂ
ਤੈਨੂੰ ਪਾਣੀ ਜੇਹੀ ਨੂੰ ਰੋਕ ਲਵਾਂ ਜਾ ਰੇਹਾਨ ਦੇਵਾਂ
ਨੀ ਤੇਰੀ ਬਾਂਹ ਤੋਂ ਚਿੜੀਆਂ ਉਡਾ ਦਾ ਜਾ ਫਿਰ ਬਹਿਣ ਦਿਆਂ
ਹੋ ਮੈਨੂੰ ਦੱਸਦੇ ਮੈਂ ਦਿਲ ਹਾਰ ਜਾਵਾਂ ਜਾ ਰੇਹਾਨ ਦਿਆਂ
ਕੈਸਾ ਬਣਿਆ ਸਬੱਬ ਵੇਖ ਦੋਨਵੇਂ ਜਾਣੇ
ਆਪਾਂ ਆਂ ਪਰਿੰਦਿਆਂ ਜੇਹੇ
ਹੋ ਜਿੱਦਾਂ ਬੂਹਾ ਕੋਈ ਤਗੜਾ ਤੇ
ਕੱਠੇ ਲਾਏ ਹੋਏ ਦੋ ਜ਼ਿੰਦਿਆਂ ਜੇਹੇ
ਅੱਖ ਮਾਰੀ ਨਾ ਨਵਾਂ ਜਣਾ ਮੱਰ ਕੁੜੀਏ
ਜਾਨ ਮੁੰਡੇ ਦੀ ਬਚਾ ਕੋਈ ਹੀਲਾ ਕਰ ਕੁੜੀਏ
ਹੋ ਤੈਨੂੰ ਤਾਰਿਆਂ ਵਿੱਚ ਉਲਝਾ ਦਾ ਜਾ ਚੰਨ ਲੈਣ ਦਿਆਂ
ਤੇਰੀਆਂ ਜ਼ੁਲਫਾਂ ਪਰੇ ਹਟਾਦਾ ਯਾ ਮੇਰੇ ਨਾਲ ਖੇਹਣ ਦੇਆਂ
ਹੋ ਮੈਨੂੰ ਦੱਸਦੇ ਮੈਂ ਦਿਲ ਹਾਰ ਜਾਵਾਂ ਜਾ ਰੇਹਾਨ ਦਿਆਂ
ਹੋ ਮੈਨੂੰ ਦੱਸਦੇ ਮੈਂ ਦਿਲ ਹਾਰ ਜਾਵਾਂ ਜਾ ਰੇਹਾਨ ਦਿਆਂ
ਹੋ ਮੈਨੂੰ ਦੱਸਦੇ ਮੈਂ ਦਿਲ ਹਾਰ ਜਾਵਾਂ ਜਾ ਰੇਹਾਨ ਦਿਆਂ
Written by: Aaryan Sekhon
instagramSharePathic_arrow_out

Loading...