Credits
PERFORMING ARTISTS
Guri Lahoria
Vocals
Devilo
Performer
COMPOSITION & LYRICS
Guri Lahoria
Songwriter
PRODUCTION & ENGINEERING
Devilo
Producer
Lyrics
System, ਮੈਂ ਇੱਕ ਚੀਜ਼ notice ਕੀਤੀ
ਨੀ ਥੋਡਾ system ਆ ਨਾ, ਜਿਹੜਾ system
ਹੈ ਨਾ? (System), system, ਇਹ-ਇਹ ਬਹੁਤ...)
(System ਲਾਕੇ ਰੱਖੀਦਾ ਮੈਂ ਦੁਵਿਧਾ 'ਤੇ) Devilo
ਹੋ, ਮੇਰੇ shoe 'ਤੇ logo Nike ਦਾ
ਤੇ system ਪੂਰਾ high ਕੀਤਾ
ਦੱਸਨੇ ਦੀ ਪੈਂਦੀ ਲੋੜ ਨਹੀਂ
ਮੈਂ ਇਹ ਕੀਤਾ, ਮੈਂ ਓਹ ਕੀਤਾ
ਨੀ ਮੇਰੇ shoe 'ਤੇ logo Nike ਦਾ
ਤੇ system ਪੂਰਾ high ਕੀਤਾ
ਦੱਸਨੇ ਦੀ ਪੈਂਦੀ ਲੋੜ ਨਹੀਂ
ਮੈਂ ਇਹ ਕੀਤਾ, ਮੈਂ ਓਹ ਕੀਤਾ
ਓ, ਮਾਰਦਾ Drake ਵਾਂਗੂ neck ਵਿੱਚ ਗੋਲ਼ੀਆਂ
ਜੱਗੇ ਜੱਟ ਵਾਂਗੂ ਖੇਡਾਂ ਖੂਨ ਦੀਆਂ ਹੋਲੀਆਂ
ਤੈਨੂੰ ਪਰਵਾਹ ਕੌਣ low, ਕੌਣ high
Fake ਬੰਦੇ ਨੇ ਤੇ fake ਐਥੇ ਗੁੱਟਾਂ ਉੱਤੇ rollie'an
ਨਾ ਸੋਚ-ਸਮਝ ਕੇ ਬੋਲਾਂ ਮੈਂ
ਤਾਂ ਵੀ ਬੋਲ ਨੇ ਹਿੱਕਾਂ ਚੀਰਦੇ
ਮੇਰੀ ਜ਼ਿੰਦਗੀ ਬਿਲਕੁਲ ਸਿੱਧੀ ਐ
ਸ਼ਲੋਕ ਜਿਉਂ ਭਗਤ ਕਬੀਰ ਦੇ
ਇੱਕ ਸ਼ਸਤਰ ਮਾੜਾ ਰੱਖਿਆ ਨਾ
ਇੱਕ time ਰੰਨਾਂ ਦਾ ਚੱਕਿਆ ਨਾ
ਨਾ ਬਿਣਾਂ ਗੱਲ ਤੋਂ ਹਰ ਕਿਸੇ ਨੂੰ
ਗੱਭਰੂ ਨੇ ਬਾਈ-ਬਾਈ ਕੀਤਾ
ਨੀ ਮੇਰੇ shoe 'ਤੇ logo Nike ਦਾ
ਤੇ system ਪੂਰਾ high ਕੀਤਾ
ਦੱਸਨੇ ਦੀ ਪੈਂਦੀ ਲੋੜ ਨਹੀਂ
ਮੈਂ ਇਹ ਕੀਤਾ, ਮੈਂ ਓਹ ਕੀਤਾ
ਨੀ ਮੇਰੇ shoe 'ਤੇ logo Nike ਦਾ
ਤੇ ਕਿੱਤਾ ਕੁੜੀਏ ਗਾਇਕੀ ਦਾ
ਦੱਸਨੇ ਦੀ ਪੈਂਦੀ ਲੋੜ ਨਹੀਂ
ਮੈਂ ਇਹ ਕੀਤਾ, ਮੈਂ ਓਹ ਕੀਤਾ
ਓ, bad guy ਜੱਟ, ਥੱਲੇ ਗੱਡੀਆਂ ਨੇ ਕਾਲ਼ੀਆਂ
ਚੌੜੇ-ਚੌੜੇ tyre, ਤੜਫੱਲੀਆਂ ਨੇ ਠਾਲ਼ੀਆਂ
ਝੂਮਦੇ ਨੇ rim ਐਦਾਂ ਸੜਕਾਂ ਦੇ ਉੱਤੇ
ਜਿੱਦਾਂ ਝੂਮਦੀਆਂ, ਬਿੱਲੋ, ਤੇਰੇ ਕੰਨਾਂ ਨਾਲ਼ ਵਾਲ਼ੀਆਂ
ਓ, Yuba City ਤੋਂ UK ਨੀ
UK ਤੋਂ Islamabad, ਕੁੜੇ
ਜਦ ਗਾਣੇ ਜੱਟ ਦੇ ਚੱਲਦੇ ਹੋਊ
ਸੁਣ ਆਉਂਦੀ ਤਾਂ ਹੋਊ ਯਾਦ, ਕੁੜੇ
ਹੋ, ਪਾਈਆਂ oversize ਨੇ hoodie'an ਨੀ
ਪਿੱਛੇ ਸੋਹਣੀਆਂ-ਸੋਹਣੀਆਂ ਕੁੜੀਆਂ ਨੀ
ਇੱਕ ਅੱਖ ਲਾਲ ਐ ਚੋਬਰ ਦੀ
ਪੂਰਾ system ਜੀਹਨੇ high ਕੀਤਾ
ਮੇਰੇ shoe 'ਤੇ logo Nike ਦਾ
ਤੇ ਕਿੱਤਾ ਕੁੜੀਏ ਗਾਇਕੀ ਦਾ
ਦੱਸਨੇ ਦੀ ਪੈਂਦੀ ਲੋੜ ਨਹੀਂ
ਮੈਂ ਇਹ ਕੀਤਾ, ਮੈਂ ਓਹ ਕੀਤਾ
ਨੀ ਮੇਰੇ shoe 'ਤੇ logo Nike ਦਾ
ਤੇ system ਪੂਰਾ high ਕੀਤਾ
ਦੱਸਨੇ ਦੀ ਮੈਨੂੰ ਲੋੜ ਨਹੀਂ
ਮੈਂ ਇਹ ਕੀਤਾ, ਮੈਂ ਓਹ ਕੀਤਾ
ਨੀ ਇੱਕ town ਮੁਕੇਰੀਆਂ ਚੋਬਰ ਦਾ
ਵਿੱਚ ਦੋਆਬੇ ਰਹਿੰਦਾ ਐ
"ਸਾਡੇ ਲਈ ਕੋਈ ਸੇਵਾ ਜਰੂਰ ਦੱਸੀਂ"
ਮੈਨੂੰ ਅਜਕਲ ਹਰ ਕੋਈ ਕਹਿੰਦਾ ਐ
ਤੇਰੇ ਸ਼ਹਿਰ 'ਚ ਅਜਕਲ ਚਰਚੇ ਨੇ
ਸੀ ਪਹਿਲਾਂ ਘੁੰਮਦੇ ਪਿੰਡ ਦਿਆਂ route'an 'ਚ
ਓਹ Nike ਵਿੱਚ ਕਿੱਦਾਂ ਡੋਲ੍ਹਣਗੇ
ਜਿਹੜੇ ਤੁਰਨਾ ਈ ਸਿੱਖੇ ਹੋਣ ਪਾਟਿਆਂ boot'an 'ਚ?
Devilo, Guri Lahoria
Yeah, skrr!
Written by: Guri Lahoria

