Music Video

Kali Teri Gut - Asa Singh Mastana
Watch {trackName} music video by {artistName}

Featured In

Credits

PERFORMING ARTISTS
Surinder Kaur
Surinder Kaur
Lead Vocals
Asa Singh Mastana
Asa Singh Mastana
Performer
Hazara Singh Ramta
Hazara Singh Ramta
Performer
COMPOSITION & LYRICS
Aziz Kashmari, Lalchand, Alam Lohar, Singht, Ramta, Puri, Sandhu, Diligir, Maan, Kumar, Kohli,
Aziz Kashmari, Lalchand, Alam Lohar, Singht, Ramta, Puri, Sandhu, Diligir, Maan, Kumar, Kohli,
Composer

Lyrics

ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਰੂਪ ਦੀਏ ਰਾਣੀਏ ਪਰਾਂਦੇ ਨੂੰ ਸੰਭਾਲ਼ ਨੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਹੋ... ਕੰਨਾਂ ਵਿੱਚ ਬੁੰਦੇ ਤੇਰੇ ਰੂਪ ਦਾ ਸ਼ਿੰਗਾਰ ਨੀ ਮਿੱਠੇ ਤੇਰੇ ਬੋਲ ਮੂੰਹੋਂ ਬੋਲ ਇਕ ਵਾਰ ਨੀ ਪਹਿਲਾਂ ਪਾੜੀਏ ਨੀ ਤੇਰੀ ਮੋਰਾ ਜਿਹੀ ਚਾਲ ਨੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਹੋ... ਚੰਨ ਜਿਹੇ ਮੁਖੜੇ ਤੇ ਗਿੱਠ-ਗਿੱਠ ਲਾ ਲਿਆ ਮਹਿਕਦੀ ਜਵਾਨੀ ਜਿਵੇਂ ਚੰਬੇ ਦੀਆਂ ਡਾ ਲਿਆ ਝੱਲੀ ਨਾਈਓ ਜਾਂਦੀ ਤੇਰੀ ਰੂਪ ਵਾਲੀ ਚਾਲ ਨੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਹੋ... ਧੀਏ ਨੀ ਪੰਜਾਬ ਦੀਏ ਗਿੱਧਿਆਂ ਦੀ ਰਾਣੀ ਤੂੰ ਖੇਤਾਂ ਦੇ ਬਾਹਾਰ ਤੇ ਚੋਕੇ ਦੀ ਸਵਾਣੀ ਤੂੰ ਧੀਏ ਨੀ ਪੰਜਾਬ ਦੀਏ ਗਿੱਧਿਆਂ ਦੀ ਰਾਣੀ ਤੂੰ ਖੇਤਾਂ ਦੇ ਬਾਹਾਰ ਤੇ ਚੋਕੇ ਦੀ ਸਵਾਣੀ ਤੂੰ ਪਿਆਰ ਦੀ ਪੁਜਾਰਨ ਏ ਪਿਆਰਾਂ ਦਾ ਸਵਾਲ ਨੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
Writer(s): D. Dhazanchi, P Ware Lyrics powered by www.musixmatch.com
instagramSharePathic_arrow_out