Music Video

Credits

PERFORMING ARTISTS
Naseebo Lal
Naseebo Lal
Performer
COMPOSITION & LYRICS
Babbu Maan
Babbu Maan
Songwriter

Lyrics

ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ ਜਿੱਥੇ ਸਾਰੀ ਦੁਨੀਆਂ ਛੱਡੀ ਤੇਰੇ ਬਿਨ ਵੀ ਸਰ ਜਾਊ ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ ਦਿਲ ਨਾਲ ਦਿਲ ਕਦੇ ਮਿਲਿਆ ਹੀ ਨਹੀਂ ਪਿਆਰ ਤਾਂ ਸੀ ਜਿਸਮਾਨੀ ਤੱਤੀਆਂ ਠੰਡੀਆਂ ਸਾਹਾਂ ਲੈ ਕੇ ਤੁਰਗੇ ਦਿਲ ਦੇ ਜਾਨੀ ਕੋਈ ਰੂਹ ਦਾ ਸਾਥੀ ਨਹੀਂ ਇਹ ਨਬਜ ਵੀ ਇੱਕ ਦਿਨ ਰੁਕ ਜਾਊ ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ ਹਰ ਵੇਲੇ ਕਿਉਂ ਰਹੇ ਵਜਾਉਂਦਾ ਆਸਾਂ ਦੀ ਸ਼ਹਿਨਾਈ ਇੱਕ ਦਿਨ ਤੈਨੂੰ ਸਾੜ ਦੇਵੇਗੀ ਯਾਦਾਂ ਦੀ ਗਰਮਾਈ ਕੀ ਪਤਾ ਸੀ ਮੈਨੂੰ ਹਾਏ ਹਿਜਰ ਦਾ ਬੱਦਲ ਵਰ ਜਾਊ ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ ਛੱਡ ਵੇ "ਮਾਨਾਂ" ਗਮ ਤਾਂ ਹੁੰਦੇ ਜਿੰਦਗੀ ਦਾ ਸਰਮਾਇਆ ਬੇ-ਮੁਰੱਬਤ ਲੋਕਾਂ ਲਈ ਕਿਉਂ ਆਪਣਾ ਆਪ ਗਵਾਇਆ ਜਿੱਥੇ ਏਨੇਂ ਫੱਟ ਖਾਧੇ ਇਹ ਪੀੜਾਂ ਵੀ ਜ਼ਰ ਜਾਊ ਜਿੱਥੇ ਸਾਰੀ ਦੁਨੀਆਂ ਛੱਡੀ ਤੇਰੇ ਬਿਨ ਵੀ ਸਰ ਜਾਊ ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ
Writer(s): Sadaf Maqbool Lyrics powered by www.musixmatch.com
instagramSharePathic_arrow_out