Music Video
Music Video
Credits
PERFORMING ARTISTS
B. Praak
Vocals
Jaani
Performer
Asees Kaur
Vocals
Ammy Virk
Actor
Sargun Mehta
Actor
COMPOSITION & LYRICS
B. Praak
Composer
Jaani
Songwriter
PRODUCTION & ENGINEERING
Ankit Vijan
Producer
Navdeep Narula
Producer
Lyrics
ਤੂੰ ਕੱਲਾ ਛੱਡ ਕੇ ਚੱਲਾ ਸੀ, ਕਮਾਲ, ਪਾਗਲਾ
ਤੂੰ ਕੱਲਾ ਛੱਡ ਕੇ ਚੱਲਾ ਸੀ, ਕਮਾਲ, ਪਾਗਲਾ
ਤੂੰ ਜਿੱਥੇ ਜਾਏਂਗਾ, ਜਾਵਾਂਗੇ, ਓ, ਤੇਰੇ ਨਾਲ, ਪਾਗਲਾ
ਤੂੰ ਜਿੱਥੇ ਜਾਏਂਗਾ, ਜਾਵਾਂਗੇ, ਓ, ਤੇਰੇ ਨਾਲ, ਪਾਗਲਾ
ਹੋ, ਤੇਰੇ ਬਿਨਾਂ ਮੇਰਾ ਕੋਈ ਹੈ ਵੀ ਨਹੀਂ
ਜੇ ਤੂੰ ਨਹੀਂ ਤੇ ਮੈਂ ਵੀ ਨਹੀਂ
ਓ, ਤੇਰੇ ਬਿਨਾਂ ਮੇਰਾ ਕੋਈ ਹੈ ਵੀ ਨਹੀਂ
ਜੇ ਤੂੰ ਨਹੀਂ ਤੇ ਮੈਂ ਵੀ ਨਹੀਂ (ਤੇ ਮੈਂ ਵੀ ਨਹੀਂ)
ਹੋ, ਤੇਰੇ ਨਾਲ ਚਿਤਾ Jaani ਦੀ, ਓ, ਬਾਲ, ਪਾਗਲਾ
ਤੂੰ ਜਿੱਥੇ ਜਾਏਂਗਾ, ਜਾਵਾਂਗੇ, ਓ, ਤੇਰੇ ਨਾਲ, ਪਾਗਲਾ
ਤੂੰ ਜਿੱਥੇ ਜਾਏਂਗਾ, ਜਾਵਾਂਗੇ, ਓ, ਤੇਰੇ ਨਾਲ, ਪਾਗਲਾ
ਓ, ਤੇਰੇ ਨਾਲ, ਪਾਗਲਾ
ਹੋ, ਤੇਰੇ ਨਾਲ, ਪਾਗਲਾ
ਓ, ਤੇਰੇ ਨਾਲ, ਨਾਲ
ਨਾਲ, ਨਾਲ, ਨਾਲ, ਪਾਗਲਾ
ਜੁਦਾ ਯਾਰ ਤੋਂ ਕਰਨਾ ਰੱਬ ਦੀ ਫ਼ਿਤਰਤ ਐ
ਹੋ, ਮੈਨੂੰ ਮਰ ਕੇ ਮਿਲਿਆ ਤੂੰ, ਕੈਸੀ ਕਿਸਮਤ ਐ?
ਹੋ, ਮੈਨੂੰ ਮਰ ਕੇ ਮਿਲਿਆ ਤੂੰ, ਕੈਸੀ ਕਿਸਮਤ ਐ?
ਕਿਆ ਆਸ਼ਿਕ ਗਏ ਨੇ ਦੁਨੀਆ ਤੋਂ, ਲੋਕਾਂ ਨੇ ਵੇਖ ਕੇ ਰੋਣਾ ਐ
ਹੱਥ ਤੇਰਾ, ਯਾਰਾ ਵੇ, ਮੇਰੇ ਹੱਥਾਂ ਦੇ ਵਿੱਚ ਹੋਣਾ ਐ
ਹੁਨ ਨਹੀਂ ਜਾਣਾ ਦੂਰ ਤੇਰੇ ਤੋਂ, ਐਨਾ ਆ ਗਏ ਕੋਲ਼ ਤੇਰੇ
ਸੱਜਣਾ ਵੇ, ਆਪਾਂ ਦੋਵਾਂ ਨੇ ਇੱਕ ਚਿਤਾ 'ਤੇ ਸੌਣਾ ਐ
ਹੋ, ਰੱਬ ਨੇ ਚੱਲੀ ਐਸੀ ਉਹ ਚਾਲ, ਪਾਗਲਾ
ਤੂੰ ਜਿੱਥੇ ਜਾਏਂਗਾ, ਜਾਵਾਂਗੇ, ਓ, ਤੇਰੇ ਨਾਲ, ਪਾਗਲਾ
ਤੂੰ ਜਿੱਥੇ ਜਾਏਂਗਾ, ਜਾਵਾਂਗੇ, ਓ, ਤੇਰੇ ਨਾਲ, ਪਾਗਲਾ
ਓ, ਤੇਰੇ ਨਾਲ, ਪਾਗਲਾ
ਹੋ, ਤੇਰੇ ਨਾਲ, ਪਾਗਲਾ
ਓ, ਤੇਰੇ ਨਾਲ, ਨਾਲ
ਨਾਲ, ਨਾਲ, ਨਾਲ, ਪਾਗਲਾ
हो, जनम तो एक ही होता है, सब एक ज़िंदगी लाते हैं
"अगले जनम में मिलेंगे हम," ये तो झूठी बातें हैं
यहाँ पे इश्क़ वालों का सबसे बुरा हाल है, Jaani
हो, जब तक मरते नहीं दीवाने, हाय, ज़हर खाते हैं
यही तो होता आया है, यही तो होता रहना है
हो, ज़्यादा पास आए जो चाँद के
वो तारे टूट जाते हैं, वो तारे टूट जाते हैं
ਮੁਸਕੁਰਾ ਤੂੰ, ਜਸ਼ਨ ਮਨਾ ਤੂੰ, ਨਾ ਉਦਾਸ ਹੋਵਾਂਗੇ
ਮੁਸਕੁਰਾ ਤੂੰ, ਜਸ਼ਨ ਮਨਾ ਤੂੰ, ਨਾ ਉਦਾਸ ਹੋਵਾਂਗੇ
ਵੇ ਜੇ ਅੱਲਾਹ ਨੇ ਬੁਲਾਇਆ, ਅੱਲਾਹ ਦੇ ਖ਼ਾਸ ਹੋਵਾਂਗੇ
ਅੱਲਾਹ ਦੇ ਖ਼ਾਸ ਹੋਵਾਂਗੇ
ਨਫ਼ਰਤ ਨਾ ਉਹਦੇ ਲਈ ਪਾਲ, ਪਾਗਲਾ
ਜਿੱਥੇ ਜਾਵੇਂਗਾ, ਜਾਵਾਂਗੇ ਤੇਰੇ ਨਾਲ, ਪਾਗਲਾ
ਤੇਰੇ ਨਾਲ, ਪਾਗਲਾ, ਤੇਰੇ ਨਾਲ, ਪਾਗਲਾ
ਹੋ, ਤੇਰੇ ਨਾਲ, ਪਾਗਲਾ
ਹੋ, ਤੇਰੇ ਨਾਲ, ਪਾਗਲਾ
ਓ, ਤੇਰੇ ਨਾਲ, ਨਾਲ
ਨਾਲ, ਨਾਲ, ਨਾਲ, ਪਾਗਲਾ
Written by: B. Praak, Jaani