Credits
PERFORMING ARTISTS
Jyoti Nooran
Performer
Arjit Srivastava
Performer
COMPOSITION & LYRICS
Jyoti Nooran
Composer
Lavi Tibbi
Songwriter
PRODUCTION & ENGINEERING
G Mate Productions
Producer
Lyrics
ਇਸ਼ਕ ਹੋਇਆ, ਇਸ਼ਕ ਹੋਇਆ, ਇਸ਼ਕ ਹੋਇਆ
ਨੀ ਤੇਰੇ ਨਾਲ਼ ਇਸ਼ਕ ਹੋਇਆ
ਇਸ਼ਕ਼ ਹੋਇਆ, ਇਸ਼ਕ ਹੋਇਆ
ਮੈਂ ਸੁਧ-ਬੁਧ, ਚੈਨ ਖੋਇਆ
ਚੈਨ ਖੋਇਆ, ਚੈਨ ਖੋਇਆ
ਨੀ ਤੇਰੇ ਨਾਲ਼ ਇਸ਼ਕ ਹੋਇਆ
ਇਸ਼ਕ ਹੋਇਆ, ਇਸ਼ਕ ਹੋਇਆ
ਮੈਂ ਸੁਧ-ਬੁਧ, ਚੈਨ ਖੋਇਆ
ਚੈਨ ਖੋਇਆ, ਚੈਨ ਖੋਇਆ
ਨੀ ਤੇਰੇ ਨਾਲ਼...
ਯਾਦ ਕਰਾਂ ਮੈਂ ਸੱਚੀ ਬਾਤਾਂ ਨੂੰ
ਜਾਗਦੀ ਰਵਾਂ ਮੈਂ ਸੱਚੀ ਰਾਤਾਂ ਨੂੰ
ਯਾਦ ਕਰਾਂ ਮੈਂ ਤੇਰੀ ਬਾਤਾਂ ਨੂੰ
ਜਾਗਦੀ ਰਵਾਂ ਮੈਂ ਸੱਚੀ ਰਾਤਾਂ ਨੂੰ
ਹੁਣ ਦੱਸ ਕੀ ਹੋਇਆ?
ਇਸ਼ਕ ਹੋਇਆ, ਇਸ਼ਕ ਹੋਇਆ, ਇਸ਼ਕ ਹੋਇਆ
ਮੈਂ ਸੁਧ-ਬੁਧ, ਚੈਨ ਖੋਇਆ
ਚੈਨ ਖੋਇਆ, ਚੈਨ ਖੋਇਆ
ਹੋ, ਮੈਂ ਨਦੀ ਤੇ ਤੂੰ ਦਰਿਆ ਵਰਗਾ
ਮੇਰੇ ਆਉਂਦੇ-ਜਾਂਦੇ ਸਾਹ ਵਰਗਾ
ਤੂੰ ਇਸ਼ਕ 'ਚ ਹੋਏ ਗੁਨਾਹ ਵਰਗਾ
ਤੇ ਫ਼ਕਰ ਨੂੰ ਮਿਲੀ ਪਨਾਹ ਵਰਗਾ
(ਫ਼ਕਰ ਨੂੰ ਮਿਲੀ ਪਨਾਹ ਵਰਗਾ)
ਤੂੰ ਚੰਨ ਏ ਤੇ ਇੱਕੋਂ-ਇੱਕ ਰਹਿਣਾ
ਤੂੰ ਹਵਾ ਨਹੀਂ ਜੀਹਨੇ ਰੋਜ਼ ਵਹਿਣਾ
(ਤੂੰ ਹਵਾ ਨਹੀਂ ਜੀਹਨੇ ਰੋਜ਼ ਵਹਿਣਾ)
ਇਹ ਦਿਲ, ਹਾਏ, ਰੋਜ਼ ਰੋਇਆ
ਰੋਜ਼ ਰੋਇਆ, ਰੋਜ਼ ਰੋਇਆ
ਕਾਹਦਾ ਤੇਰੇ ਨਾਲ਼ ਇਸ਼ਕ ਹੋਇਆ?
ਇਸ਼ਕ ਹੋਇਆ, ਇਸ਼ਕ ਹੋਇਆ
ਹਾਏ, ਤੇਰੇ ਨਾਲ਼ (ਹਾਏ, ਤੇਰੇ ਨਾਲ਼)
ਹੋ, ਤੇਰੇ ਜਿਹਾ ਦੂਜਾ ਨਾ ਕੋਈ ਲੱਭਣਾ ਜਹਾਨ 'ਚ
ਜਾਨ ਮੇਰੀ ਵੱਸਦੀ ਏ ਬਸ ਤੇਰੀ ਜਾਨ 'ਚ
ਦਿਲ-ਦਿਲ ਦਾ ਅਕਸ ਰੋੰਦਾ ਏ
ਤੇਰੇ ਕੋਲ਼, ਤੇਰੇ ਕੋਲ਼ ਹੋਣਾ ਚਾਹੁੰਦਾ
ਹੋ, ਤੇਰਾ Lavi ਪਾਗਲ ਹੋਇਆ
ਪਾਗਲ ਹੋਇਆ, ਪਾਗਲ ਹੋਇਆ
ਹੋ, ਤੇਰਾ Lavi ਪਾਗਲ ਹੋਇਆ
ਪਾਗਲ ਹੋਇਆ, ਪਾਗਲ ਹੋਇਆ
ਕਾਹਦਾ ਤੇਰੇ ਨਾਲ਼ ਇਸ਼ਕ ਹੋਇਆ?
ਇਸ਼ਕ ਹੋਇਆ, ਇਸ਼ਕ ਹੋਇਆ
ਕਾਹਦਾ ਤੇਰੇ ਨਾਲ਼ ਇਸ਼ਕ਼ ਹੋਇਆ?
ਇਸ਼ਕ ਹੋਇਆ, ਇਸ਼ਕ਼ ਹੋਇਆ
ਮੈਂ ਸੁਧ-ਬੁਧ, ਚੈਨ ਖੋਇਆ
ਚੈਨ ਖੋਇਆ, ਚੈਨ ਖੋਇਆ
ਕਾਹਦਾ ਤੇਰੇ ਨਾਲ਼?
Written by: Jyoti Nooran, Lavi Tibbi

