album cover
Breadth Games
7
Regional Indian
Breadth Games was released on July 19, 2024 by hardeep grewal music as a part of the album Identity - EP
album cover
Release DateJuly 19, 2024
Labelhardeep grewal music
Melodicness
Acousticness
Valence
Danceability
Energy
BPM151

Credits

PERFORMING ARTISTS
Hardeep Grewal
Hardeep Grewal
Performer
COMPOSITION & LYRICS
Hardeep Grewal
Hardeep Grewal
Songwriter
PRODUCTION & ENGINEERING
Hardeep Grewal
Hardeep Grewal
Producer

Lyrics

[Verse 1]
ਕੋਈ ਆਰ ਗਿਆ ਕੋਈ ਪਾਰ ਗਿਆ
ਕੋਈ ਦੁਨੀਆ ਛੱਡ ਵਿਚਕਾਰ ਗਿਆ
ਕੋਈ ਭੱਜਦਾ ਭੱਜਦਾ ਥੱਕ ਗਿਆ
ਕੋਈ ਡੁੱਬਦਿਆਂ ਨੂੰ ਤਾਰ ਗਿਆ
ਸੁਬਾਹ ਤੋਂ ਲੈਕੇ ਸ਼ਾਮ ਤਕ ਤੂੰ
ਰੱਬ ਤੋਂ ਲੈਕੇ ਰਾਮ ਤਕ ਤੂੰ
ਧਰਮ ਨੀ ਛੱਡਿਆ ਭਰਮ ਨੀ ਛੱਡਿਆ
ਕ੍ਰੋਧ ਤੋਂ ਲੈਕੇ ਕਾਮ ਤਕ ਤੂੰ
ਕਿਉ ਵਿਕਦਾ ਏ ਕਿਉ ਟਿਕਦਾ ਨੀ
ਕਿਉਂ ਸੱਚ ਕਦੇ ਤੂੰ ਲਿਖਦਾ ਨੀ
ਕਿਉਂ ਹਨੇਰੇ ਵੱਲ ਨੂੰ ਭੱਜਦਾ ਏ
ਕਿਉਂ ਚਾਨਣ ਤੈਨੂੰ ਦਿਖਦਾ ਨੀ
ਭੁੱਲੀਆਂ ਹੋਈਆਂ ਰਾਹਵਾਂ ਦਾ
[Chorus]
ਇਹ ਖੇਡ ਤਮਾਸ਼ਾ ਸਾਹਵਾਂ ਦਾ
ਘੜੀ ਦੀਆਂ ਦੋ ਬਾਹਵਾਂ ਦਾ
ਫਲ ਏਥੇ ਏ ਮਿਲ ਜਾਣਦਾ ਏ
ਕੀਤੇ ਸੱਬ ਗੁਨਾਹਾਂ ਦਾ
ਖੇਡ ਤਮਾਸ਼ਾ ਸਾਹਵਾਂ ਦਾ
ਘੜੀ ਦੀਆਂ ਦੋ ਬਾਹਵਾਂ ਦਾ
ਫਲ ਏਥੇ ਏ ਮਿਲ ਜਾਣਦਾ ਏ
ਕੀਤੇ ਸੱਬ ਗੁਨਾਹਾਂ ਦਾ
[Verse 2]
ਹੋ ਆਈ ਹੁਣ ਕੁਦਰਤ ਦੀ ਵਾਰੀ
ਐਸੀ ਡੂੰਘੀ ਚੋਟ ਏ ਮਾਰੀ
ਗੋਰਾ ਕਾਲਾ ਧਨੀ ਯਾ ਮਾੜਾ
ਸਾਰੇ ਡਿੱਗਦੇ ਵਾਰੋਵਾਰੀ
ਹਵਾ ਸ਼ਹਿਰ ਦੀ ਚੇਂਜ ਹੋ ਗਈ
ਸੀਮਿਟ ਸਾਡੀ ਰੇਂਜ ਹੋ ਗਈ
ਪੰਛੀ ਉੱਡ'ਦੇ ਵਿਚ ਨੇ ਅੰਬਰੀ
ਹਿਊਮਨ ਰੇਸ ਐਂਡੇਜ ਹੋ ਗਈ
ਚੱਲ ਬਖਸ਼ ਵੀ ਦੇ ਹੁਣ ਭੋਲੇ ਆ
ਤੇਰੇ ਨਿਯਮ ਅੰਗੋਲੇ ਆ
ਹੋ ਸ਼ੇਹ ਤਾ ਜਾਵੇ ਅਕਲ ਸਾਨੂੰ
ਅਸੀਂ ਮੁੱਕਗੇ ਸਭਦੇ ਰੌਲੇ ਆ
ਮੁੱਕਿਆ ਦੌਰ ਸਲਾਹਵਾਂ ਦਾ
[Chorus]
ਇਹ ਖੇਡ ਤਮਾਸ਼ਾ ਸਾਹਵਾਂ ਦਾ
ਘੜੀ ਦੀਆਂ ਦੋ ਬਾਹਵਾਂ ਦਾ
ਫਲ ਏਥੇ ਏ ਮਿਲ ਜਾਣਦਾ ਏ
ਕੀਤੇ ਸੱਬ ਗੁਨਾਹਾਂ ਦਾ
[Verse 3]
ਓਹ ਪੁੰਨ ਪਾਪ ਦਾ ਹਿਸਾਬ ਜੇਹਾ ਲਾ ਕੇ
ਆਪਣੇ ਵਰਗਾ ਰੱਬ ਬਣਾ ਕੇ
ਓਹਦੀ ਪੂਜਾ ਹੋਰ ਨਾ ਦੂਜਾ
ਗਲੇ 'ਚ ਰੱਖਿਆ ਲੌਕੇਟ ਪਾ ਕੇ
ਘੜਤਾਂ ਘੜਦੇ ਚੁਸਤ ਸਿ ਬੰਦੇ
ਸਾਇੰਸ ਨੂੰ ਸੱਬ ਤੋਂ ਉਪਰ ਮੰਦੇ
ਜੇਹੜੇ ਬਾਬੇ ਦੇਣ ਡਰਾਬੇ
ਖਾਲੀ ਹੋ ਗਏ ਸੱਬ ਦੇ ਸ਼ਾਬੇ
ਜੱਦ ਏਨੀ ਸੁੰਨ ਮਸਾਂ ਹੋਈ
ਫੇਰ ਆਪਣੀ ਈ ਪਹਿਚਾਣ ਹੋਈ
ਓਏ ਆਖਰ ਨੂੰ ਤਾਂ ਮਰਨਾ ਈ ਏ
ਮਨਜ਼ਿਲ ਤਾਂ ਕਬਰਿਸਤਾਨ ਹੋਈ
ਆਵੇ ਸ਼ੋਰ ਰੋਂਦੀਆਂ ਮਾਵਾਂ ਦਾ
[Chorus]
ਇਹ ਖੇਡ ਤਮਾਸ਼ਾ ਸਾਹਵਾਂ ਦਾ
ਘੜੀ ਦੀਆਂ 2 ਬਾਹਵਾਂ ਦਾ
ਫਾਲ ਏਥੇ ਈ ਮਿਲ ਜਾਣਦਾ ਏ
ਕੀਤੇ ਸੱਬ ਗੁਨਾਹਾਂ ਦਾ
Written by: Hardeep Grewal
instagramSharePathic_arrow_out􀆄 copy􀐅􀋲

Loading...