Music Video
Music Video
Credits
PERFORMING ARTISTS
Amantej Hundal
Performer
COMPOSITION & LYRICS
Parampal Gill
Songwriter
Lyrics
Anker Deol on the beat
ਕਿਸੇ ਵੀ ਮੈਦਾਨੋਂ ਮੁੜਿਆ ਨਹੀਂ ਹਰ ਕੇ
ਸ਼ੌਂਕ ਨਾਲ਼ Webley ਰੱਖਾਂ ਮੈਂ ਭਰ ਕੇ
ਸਾਡੇ ਮੂਹਰੇ ਆਣਕੇ ਕਰੇਂਗਾ ਅੜੀਆਂ
ਦਿਲੋਂ ਇਸ ਗੱਲ ਵਾਲ਼ੇ ਪਾੜ ਵਰਕੇ
ਓ, ਦਿਲੋਂ ਇਸ ਗੱਲ ਵਾਲ਼ੇ ਪਾੜ ਵਰਕੇ
ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਯਾਂ ਨਾ ਆਵੇ
ਚਲਾਕ ਬੰਦੇ ਦੀ ਅਸੀਂ ਅੱਖ ਪੜ੍ਹ ਲੈਨੇ ਆਂ
ਦਿਲੋਂ ਖੋਟਾ ਬੰਦਾ ਕਦੇ ਕੋਲ਼ ਬਾਹੀਏ ਨਾ
ਵੈਰੀ ਪਿੰਡ ਬਿਨਾਂ ਅਸਲੇ ਤੋਂ ਜਾਈਏ ਨਾ
ਜੜ੍ਹਾਂ ਵਿੱਚ ਯਾਰ ਹੀ ਲੈ ਕੇ ਬਹਿ ਜਾਂਦੇ ਨੇ
ਛੇਤੀ ਕੀਤੇ ਯਾਰਾ, ਸੱਜਣ ਬਣਾਈਏ ਨਾ
ਓ, ਹੁੰਦੇ ਫੈਰ, ਪੈਂਦੇ ਵੈਲ
ਸਾਡੇ ਹੀ ਆ ਚਰਚੇ
ਸਾਡੇ ਮੂਹਰੇ ਆਣਕੇ ਕਰੇਂਗਾ ਅੜੀਆਂ
ਦਿਲੋਂ ਇਸ ਗੱਲ ਵਾਲ਼ੇ ਪਾੜ ਵਰਕੇ
ਸਾਡੇ ਮੂਹਰੇ ਆਣਕੇ ਕਰੇਂਗਾ ਅੜੀਆਂ
ਦਿਲੋਂ ਇਸ ਗੱਲ ਵਾਲ਼ੇ ਪਾੜ ਵਰਕੇ
ਓ, ਦਿਲੋਂ ਇਸ ਗੱਲ ਵਾਲ਼ੇ ਪਾੜ ਵਰਕੇ
PB26 channel ਉੱਤੇ 'ਖਾੜਾ ਯਾਰ ਦਾ
ਓ, ਚੜ੍ਹੇ ਮਹੀਨੇ ਆਉਂਦਾ, ਸੁਣੀਂ ਗਾਣਾ ਯਾਰ ਦਾ
ਸ਼ੌਂਕ ਦੀ ਆ ਗਾਇਕੀ, ਕੰਮ ਹੋਰ ਵੀ ਕਰਾਂ
ਤਾਂਹੀਂ ਗੀਤਾਂ ਵਿੱਚ ਲੋਕਾਂ ਨਾਲ਼ ਨਾ ਲੜਾਂ
ਓ, Gill, Hundal ਨੂੰ ਤੱਕਦਾ ਜ਼ਮਾਨਾ ਖੜ੍ਹ ਕੇ
ਸਾਡੇ ਮੂਹਰੇ ਆਣਕੇ ਕਰੇਂਗਾ ਅੜੀਆਂ
ਦਿਲੋਂ ਇਸ ਗੱਲ ਵਾਲ਼ੇ ਪਾੜ ਵਰਕੇ
ਸਾਡੇ ਮੂਹਰੇ ਆਣਕੇ ਕਰੇਂਗਾ ਅੜੀਆਂ
ਦਿਲੋਂ ਇਸ ਗੱਲ ਵਾਲ਼ੇ ਪਾੜ ਵਰਕੇ
ਓ, ਦਿਲੋਂ ਇਸ ਗੱਲ ਵਾਲ਼ੇ ਪਾੜ ਵਰਕੇ
ਮਾਪਿਆਂ ਤੇ ਯਾਰਾਂ ਲਈ ਮੈਂ ਸਭ ਜਰਜੂੰ
ਲੋੜ ਪੈਣ ਉੱਤੇ ਮਾਰਦੂੰ ਜਾਂ ਮਰਜੂੰ
ਮਾਪਿਆਂ ਤੇ ਯਾਰਾਂ ਲਈ ਮੈਂ ਸਭ ਜਰਜੂੰ
ਲੋੜ ਪੈਣ ਉੱਤੇ ਮਾਰਦੂੰ ਜਾਂ ਮਰਜੂੰ
ਜਿੰਦਾ ਕਾਰਤੂਸ, ਜਿੰਨੇ ਕੋਲ਼ ਰਹਿੰਦੇ ਆ
ਦੱਸ ਫਿ' ਵਧੀਕੀ ਕੋਈ ਕਿਵੇਂ ਕਰਜੂ?
ਓ, ਬੰਦੇ ਸੂਰਮੇਂ ਨਹੀਂ ਵੜਦੇ ਘਰਾਂ 'ਚ ਡਰ ਕੇ
ਸਾਡੇ ਮੂਹਰੇ ਆਣਕੇ ਕਰੇਂਗਾ ਅੜੀਆਂ
ਦਿਲੋਂ ਇਸ ਗੱਲ ਵਾਲ਼ੇ ਪਾੜ ਵਰਕੇ
ਸਾਡੇ ਮੂਹਰੇ ਆਣਕੇ ਕਰੇਂਗਾ ਅੜੀਆਂ
ਦਿਲੋਂ ਇਸ ਗੱਲ ਵਾਲ਼ੇ-
Anker Deol on the beat, yeah
ਸਾਡੇ ਮੂਹਰੇ ਆਣਕੇ ਕਰੇਂਗਾ ਅੜੀਆਂ
ਓ, ਦਿਲੋਂ ਇਸ ਗੱਲ ਵਾਲ਼ੇ ਪਾੜ ਵਰਕੇ
ਸਾਡੇ ਮੂਹਰੇ ਆਣਕੇ ਕਰੇਂਗਾ ਅੜੀਆਂ
ਦਿਲੋਂ ਇਸ ਗੱਲ ਵਾਲ਼ੇ ਪਾੜ ਵਰਕੇ
ਓ, ਦਿਲੋਂ ਇਸ ਗੱਲ ਵਾਲ਼ੇ ਪਾੜ ਵਰਕੇ
Written by: Amantej Hundal, Parampal Gill