Créditos
PERFORMING ARTISTS
Gippy Grewal
Performer
Shipra Goyal
Performer
Desi Crew
Performer
Happy Raikoti
Performer
COMPOSITION & LYRICS
Desi Crew
Composer
Happy Raikoti
Lyrics
PRODUCTION & ENGINEERING
Desi Crew
Producer
Letras
ਹਾਂ, ਪੱਚੀਆਂ ਸਾਲਾਂ 'ਚ ੨੫-੨੬ ਪਰਚੇ
ਪੈਂਤੀਆਂ ਪਿੰਡਾਂ 'ਚ ਤੇਰੇ ਹੋਣ ਚਰਚੇ
(ਪੈਂਤੀਆਂ ਪਿੰਡਾਂ 'ਚ ਤੇਰੇ ਹੋਣ ਚਰਚੇ)
(ਪੈਂਤੀਆਂ ਪਿੰਡਾਂ 'ਚ ਤੇਰੇ ਹੋਣ ਚਰਚੇ)
ਵੇ ਪੱਚੀਆਂ ਸਾਲਾਂ 'ਚ ੨੫-੨੬ ਪਰਚੇ
ਪੈਂਤੀਆਂ ਪਿੰਡਾਂ 'ਚ ਤੇਰੇ ਹੋਣ ਚਰਚੇ
Wanted ਦਾ ਮਿਲ਼ਿਆ ਖਿਤਾਬ ਤੈਨੂੰ ਵੇ
Wanted ਦਾ ਮਿਲ਼ਿਆ ਖਿਤਾਬ ਤੈਨੂੰ ਵੇ
ਮੌਤ ਨੇੜੇ-ਤੇੜੇ ਤੇਰੀ body ਲਗਦੀ
ਮੌਤ ਨੇੜੇ-ਤੇੜੇ ਤੇਰੀ body ਲਗਦੀ
ਜਿਹੜੇ 'ਸਾਬ ਨਾਲ ਤੇਰੇ ਰੌਲ਼ੇ ਚੱਲਦੇ
Life ਤੂੰ ਲਿਖਾਈ ਬੜੀ ਥੋੜ੍ਹੀ ਲਗਦੀ
ਜਿਹੜੇ 'ਸਾਬ ਨਾਲ ਤੇਰੇ ਰੌਲ਼ੇ ਚੱਲਦੇ
Life ਤੂੰ ਲਿਖਾਈ ਬੜੀ ਥੋੜ੍ਹੀ ਲਗਦੀ
ਹੋ, ਸ਼ੁਕਰ ਬਾਬੇ ਦਾ ਪਾਈਏ ਲੰਬ, ਬੱਲੀਏ
ਜਿੰਨੀ ਵੀ ਲਿਖੀ ਆ, ਲਿਖੀ ਬੰਬ ਬੱਲੀਏ
(ਜਿੰਨੀ ਵੀ ਲਿਖੀ ਆ, ਲਿਖੀ ਬੰਬ ਬੱਲੀਏ)
(ਜਿੰਨੀ ਵੀ ਲਿਖੀ ਆ, ਲਿਖੀ ਬੰਬ ਬੱਲੀਏ)
ਹੋ, ਸ਼ੁਕਰ ਬਾਬੇ ਦਾ ਪਾਈਏ ਲੰਬ, ਬੱਲੀਏ
ਜਿੰਨੀ ਵੀ ਲਿਖੀ ਆ, ਲਿਖੀ ਬੰਬ ਬੱਲੀਏ
ਹੋ, ਰਿਸ਼ਤੇਦਾਰੀ ਤਾਂ ਮੁੰਡਾ ਭੁੱਲ ਸਕਦੈ
ਰਿਸ਼ਤੇਦਾਰੀ ਤਾਂ ਮੁੰਡਾ ਭੁੱਲ ਸਕਦੈ
ਯਾਰੀ ਵੈਰ ਨਾ' ਪੁਗਾਉਣੀ ਕਿਵੇਂ ਜੱਟ ਨੂੰ ਪਤਾ
(ਵੈਰ ਨਾ' ਪੁਗਾਉਣੀ ਕਿਵੇਂ ਜੱਟ ਨੂੰ ਪਤਾ)
ਹੋ, ਉਮਰਾਂ ਬਾਰੇ ਤਾਂ ਬੀਬਾ ਰੱਬ ਜਾਣਦੈ
ਜਿੰਦਗੀ ਜਿਊਣੀ ਕਿਵੇਂ ਜੱਟ ਨੂੰ ਪਤਾ
ਉਮਰਾਂ ਬਾਰੇ ਤਾਂ ਬੀਬਾ ਰੱਬ ਜਾਣਦੈ
ਜਿੰਦਗੀ ਜਿਊਣੀ ਕਿਵੇਂ ਜੱਟ ਨੂੰ ਪਤਾ
ਹੋ, ਕਰਦੇ ਜੋ ਧੱਕਾ ਚੱਲ ਉਹਨਾਂ ਨਾ' ਤਾਂ ਖਹਿ ਵੇ
ਜਾਣ ਕੇ ਹਰ ਇਕ ਨਾਲ ਪੰਗੇ ਜਿਹੇ ਨਾ ਲੈ ਵੇ
(ਜਾਣ ਕੇ ਹਰ ਇਕ ਨਾਲ ਪੰਗੇ ਜਿਹੇ ਨਾ ਲੈ ਵੇ)
(ਜਾਣ ਕੇ ਹਰ ਇਕ ਨਾਲ ਪੰਗੇ ਜਿਹੇ ਨਾ ਲੈ ਵੇ)
ਹੋ, ਕਰਦੇ ਜੋ ਧੱਕਾ ਚੱਲ ਉਹਨਾਂ ਨਾ' ਤਾਂ ਖਹਿ ਵੇ
ਜਾਣ ਕੇ ਹਰ ਇੱਕ ਨਾਲ ਪੰਗੇ ਜਿਹੇ ਨਾ ਲੈ ਵੇ
ਮਾਰੂ headshot ਰਾਇਕੋਟ ਵਾਲ਼ਿਆ
ਮਾਰੂ headshot ਰਾਇਕੋਟ ਵਾਲ਼ਿਆ
ਜੀਹਦੀ ਲੱਤ-ਬਾਂਹ ਤੂੰ ਕਦੇ ਤੋੜੀ ਲਗਦੀ
ਜੀਹਦੀ ਲੱਤ-ਬਾਂਹ ਤੂੰ ਕਦੇ ਤੋੜੀ ਲਗਦੀ
ਜਿਹੜੇ 'ਸਾਬ ਨਾਲ ਤੇਰੇ ਰੌਲ਼ੇ ਚੱਲਦੇ
Life ਤੂੰ ਲਿਖਾਈ ਬੜੀ ਥੋੜ੍ਹੀ ਲਗਦੀ
ਜਿਹੜੇ 'ਸਾਬ ਨਾਲ ਤੇਰੇ ਰੌਲ਼ੇ ਚੱਲਦੇ
Life ਤੂੰ ਲਿਖਾਈ ਬੜੀ ਥੋੜ੍ਹੀ ਲਗਦੀ
ਹੋ, ਵੈਲੀ ਦੇ ਨਜਾਰੇ worry ਸਾਧ ਨੂੰ ਐ, ਬੱਲੀਏ
ਪੰਗੇ-ਪੁੰਗੇ ਜੱਟਾਂ ਦੇ ਸੁਆਦ ਨੂੰ ਐ, ਬੱਲੀਏ
(ਪੰਗੇ-ਪੁੰਗੇ ਜੱਟਾਂ ਦੇ ਸੁਆਦ ਨੂੰ ਐ, ਬੱਲੀਏ)
(ਪੰਗੇ-ਪੁੰਗੇ ਜੱਟਾਂ ਦੇ ਸੁਆਦ ਨੂੰ ਐ, ਬੱਲੀਏ)
ਹੋ, ਵੈਲੀ ਦੇ ਨਜਾਰੇ worry ਸਾਧ ਨੂੰ ਐ, ਬੱਲੀਏ
ਪੰਗੇ-ਪੁੰਗੇ ਜੱਟਾਂ ਦੇ ਸੁਆਦ ਨੂੰ ਐ, ਬੱਲੀਏ
ਪਹਿਲਾਂ Gippy ਗੱਲ ਸਦਾ ਪਿਆਰ ਨਾ' ਕਰੇ
ਪਹਿਲਾਂ Gippy ਗੱਲ ਸਦਾ ਪਿਆਰ ਨਾ' ਕਰੇ
ਪਰ gun ਖੜਕਾਉਣੀ ਕਿਵੇਂ ਜੱਟ ਨੂੰ ਪਤਾ
(Gun ਖੜਕਾਉਣੀ ਕਿਵੇਂ ਜੱਟ ਨੂੰ ਪਤਾ)
ਹੋ, ਉਮਰਾਂ ਬਾਰੇ ਤਾਂ ਬੀਬਾ ਰੱਬ ਜਾਣਦੈ
ਜਿੰਦਗੀ ਜਿਊਣੀ ਕਿਵੇਂ ਜੱਟ ਨੂੰ ਪਤਾ
ਉਮਰਾਂ ਬਾਰੇ ਤਾਂ ਬੀਬਾ ਰੱਬ ਜਾਣਦੈ
ਜਿੰਦਗੀ ਜਿਊਣੀ ਕਿਵੇਂ ਜੱਟ ਨੂੰ ਪਤਾ
Written by: Desi Crew, Happy Raikoti