Letras

[Verse 1]
ਨੀਵੀਆਂ ਤੂੰ ਕੁੱਛ ਚੀਰ ਪਾ ਕੇ ਰੱਖ ਲੇ
ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੇ
ਨੀਵੀਆਂ ਤੂੰ ਕੁੱਛ ਚੀਰ ਪਾ ਕੇ ਰੱਖ ਲੇ
ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੇ
[Verse 2]
ਐਵੇਂ ਕਰੀ ਨਾ ਕਿਸੇ ਨਾਲ ਪਿਆਰ
ਮੁੰਡਿਆਂ ਤੋਂ ਬੱਚ ਕੇ ਰਹੀਂ
[Verse 3]
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬੱਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬੱਚ ਕੇ ਰਹੀਂ
[Verse 4]
ਤੇਰਾ ਕਿ ਕਸੂਰ ਜੇ ਨਸ਼ੀਲੇ ਨੈਨ ਹੋ ਗਏ?
ਸਿੱਖ ਕੇ ਅਦਾਵਾਂ ਸ਼ਰਮੀਲੇ ਨੈਨ ਹੋ ਗਏ
ਤੇਰਾ ਕਿ ਕਸੂਰ ਜੇ ਨਸ਼ੀਲੇ ਨੈਨ ਹੋ ਗਏ?
ਸਿੱਖ ਕੇ ਅਦਾਵਾਂ ਸ਼ਰਮੀਲੇ ਨੈਨ ਹੋ ਗਏ
[Verse 5]
ਸਾਂਭ ਕੇ ਰੱਖ ਨੇ ਆ ਜਵਾਨੀ ਪਟਾਰੀ
ਸਾਂਭ ਕੇ ਰੱਖ ਨੇ ਆ ਜਵਾਨੀ ਪਟਾਰੀ
ਮੁੜ-ਮੁੜ ਕੇ ਨੇ ਆਣੀ ਆ ਬਹਾਰ
ਮੁੰਡਿਆਂ ਤੋਂ ਬੱਚ ਕੇ ਰਹੀਂ
[Verse 6]
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬੱਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬੱਚ ਕੇ ਰਹੀਂ
[Verse 7]
ਚੜ੍ਹਦੀ ਜਵਾਨੀ ਤੇਰਾ ਰੂਪ ਠਾ-ਠਾ ਮਾਰਦਾ
ਪਤਲਾ ਜਿਹਾ ਲੱਕ ਨਾ ਹੁਲਾਰਾ ਵੀ ਸਹਾਰਦਾ
ਚੜ੍ਹਦੀ ਜਵਾਨੀ ਤੇਰਾ ਰੂਪ ਠਾ-ਠਾ ਮਾਰਦਾ
ਪਤਲਾ ਜਿਹਾ ਲੱਕ ਨਾ ਹੁਲਾਰਾ ਵੀ ਸਹਾਰਦਾ
[Verse 8]
ਗੋਰਾ-ਗੋਰਾ ਰੰਗ ਉਤੋਂ ਮਿਰਗਾਂ ਦੀ ਟੋਰ
ਗੋਰਾ-ਗੋਰਾ ਰੰਗ ਉਤੋਂ ਮਿਰਗਾਂ ਦੀ ਟੋਰ
ਨਾ ਹੀ ਤੇਰੀ ਜੇਹੀ ਸੋਹਣੀ ਕੋਈ ਨਾਰ
ਮੁੰਡਿਆਂ ਤੋਂ ਬੱਚ ਕੇ ਰਹੀਂ
[Verse 9]
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬੱਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬੱਚ ਕੇ ਰਹੀਂ
[Verse 10]
ਮੁੰਡਿਆਂ ਦੇ ਬੁੱਲਾਂ ਉੱਤੇ ਤੇਰੀਆਂ ਕਹਾਣੀਆਂ
ਚੰਨੀ ਨੀ ਤਾ ਖੰਨੇ ਦੀਆਂ ਗਲੀਆਂ ਨਸ਼ਿਆਨੀਆਂ
ਚੋਬਰਾਂ ਦੇ ਬੁੱਲਾਂ ਉੱਤੇ ਤੇਰੀਆਂ ਕਹਾਣੀਆਂ
ਚੰਨੀ ਨੀ ਤਾ ਖੰਨੇ ਦੀਆਂ ਗਲੀਆਂ ਨਸ਼ਿਆਨੀਆਂ
[Verse 11]
ਜੰਜੂਆ ਤੇ ਹੋਇਆ ਤੇਰੇ ਰੂਪ ਦਾ ਦੀਵਾਨਾ
ਜੰਜੂਆ ਤੇ ਹੋਇਆ ਤੇਰੇ ਰੂਪ ਦਾ ਦੀਵਾਨਾ
ਚੱਲ ਸਕਿਆ ਨਾ ਹੁੱਸਣ ਦਾ ਵਾਰ
ਮੁੰਡਿਆਂ ਤੋਂ ਬੱਚ ਕੇ ਰਹੀਂ
[Verse 12]
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬੱਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬੱਚ ਕੇ ਰਹੀਂ
Written by: Panjabi MC, Labh Janjua, Glen Larson, Stu Philips
instagramSharePathic_arrow_out

Loading...