Vídeo musical

Vídeo musical

Créditos

PERFORMING ARTISTS
Diljit Dosanjh
Diljit Dosanjh
Vocals
Avvy Sra
Avvy Sra
Performer
Happy Raikoti
Happy Raikoti
Performer
Shehnaaz Gill
Shehnaaz Gill
Actor
Sonam Bajwa
Sonam Bajwa
Actor
Shinda Grewal
Shinda Grewal
Actor
Amarjit Singh Saron
Amarjit Singh Saron
Conductor
COMPOSITION & LYRICS
Avvy Sra
Avvy Sra
Composer
Happy Raikoti
Happy Raikoti
Songwriter
PRODUCTION & ENGINEERING
Diljit Dosanjh
Diljit Dosanjh
Producer
Amarjit Singh Saron
Amarjit Singh Saron
Video Director
Daljit Thind
Daljit Thind
Producer

Letras

[Verse 1]
ਹੋ ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਹਾਏ ਨੀ ਤੇਰਾ ਰੰਗ ਵਰਗਾ
ਕੱਲ੍ਹ ਕੁਰਤਾ ਸਾਵਲਿਆ ਮਨਾ ਰੇ
ਹਾਏ ਨੀ ਤੇਰਾ ਰੰਗ ਵਰਗਾ
ਕੱਲ੍ਹ ਕੁਰਤਾ ਸਾਵਲਿਆ ਮਨਾ ਰੇ
[Verse 2]
ਹੋ ਚੱਕੀ ਫਿਰੇ ਨੋਰ ਜੇ ਤੂੰ ਤਾਰਦੀ ਬਿੱਲੋ
ਮੈਨੂੰ ਲੱਗੇ ਡੈਫੀਨੀਸ਼ਨ ਕਮਾਲ ਦੀ ਬਿੱਲੋ
ਹੋ ਚੱਕੀ ਫਿਰੇ ਨੋਰ ਜੇ ਤੂੰ ਤਾਰਦੀ ਬਿੱਲੋ
ਮੈਨੂੰ ਲੱਗੇ ਡੈਫੀਨੀਸ਼ਨ ਕਮਾਲ ਦੀ ਬਿੱਲੋ
ਮੁੰਡੇ ਬੇਗੇ ਜੋਧੇ ਅੱਖੀਆਂ ਦੇ ਸੇਕ ਕੇ
ਮੁੰਡੇ ਬੇਗੇ ਜੋਧੇ ਅੱਖੀਆਂ ਦੇ ਸੇਕ ਕੇ
ਤੂੰ ਨੱਚ ਦੀ
ਤੂੰ ਨੱਚ ਦੀ
ਤੂੰ ਨੱਚ ਦੀ ਸਟੈਪ ਮਾਰਕੇ
ਜੱਟ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨੱਚ ਦੀ ਸਟੈਪ ਮਾਰਕੇ
ਮੁੰਡੇ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨੱਚ ਦੀ ਸਟੈਪ ਮਾਰਕੇ
[Verse 3]
ਓ ਬਾਰਡਰਾਂ ਤੋਂ ਪਾਰ ਅੱਖ ਕਰੇ ਮਾਰ ਨੀ
ਸਿਰੇ ਦੇ ਸ਼ਿਕਾਰੀ ਕਰਤੇ ਸ਼ਿਕਾਰ ਨੀ
ਬਾਰਡਰਾਂ ਤੋਂ ਪਾਰ ਅੱਖ ਕਰੇ ਮਾਰ ਨੀ
ਸਿਰੇ ਦੇ ਸ਼ਿਕਾਰੀ ਕਰਤੇ ਸ਼ਿਕਾਰ ਨੀ
ਤੈਨੂੰ ਵੇਖ ਕੇ ਬਣਾਉਣ ਦੇ ਗੀਤ ਗੀਤਕਾਰ ਨੀ
ਜੇਹੜੇ ਜਰਦੇ ਸੀ ਵੇਖ ਵਿੱਚ ਰੇਖ ਦੇ
ਤੂੰ ਨੱਚ ਦੀ
ਤੂੰ ਨੱਚ ਦੀ
ਤੂੰ ਨੱਚ ਦੀ ਸਟੈਪ ਮਾਰਕੇ
ਜੱਟ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨੱਚ ਦੀ ਸਟੈਪ ਮਾਰਕੇ
ਮੁੰਡੇ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨੱਚ ਦੀ ਸਟੈਪ ਮਾਰਕੇ
[Verse 4]
ਜੱਟ ਦੇ ਤੂੰ ਸੁਪਨੇ ਗੁਲਾਬੀ ਕਰਤੇ
ਸੋਹ ਲੱਗੇ ਮੱਖਣੇ ਸ਼ਰਾਬੀ ਕਰਦੇ
ਓਹ ਜੱਟ ਦੇ ਤੂੰ ਡਰੀਮ ਗੁਲਾਬੀ ਕਰਤੇ
ਸੌਂਹ ਲੱਗੇ ਮੱਖਣੇ ਸ਼ਰਾਬੀ ਕਰਦੇ
ਹੈਪੀ ਹੁਣੀ ਟੇਢੇ ਬੇਹਿਸਾਬੀ ਕਰਤੇ
ਹੈਪੀ ਹੁਣਿ ਟੇਢੇ ਬੇਹਿਸਾਬੀ ਕਰਤੇ
ਜੇਹੜੇ ਨੈਣਾਂ ਤੋਂ ਬਿਠਾਤੇ ਸਿੱਧੇ ਲੇਖ ਤੇ
ਤੂੰ ਨੱਚ ਦੀ ਸਟੈਪ ਮਾਰਕੇ
ਜੱਟ ਮਾਰੇ ਲਲਕਾਰੇ
ਤੈਨੂੰ ਦੇਖ ਕੇ
ਤੂੰ ਨੱਚ ਦੀ ਸਟੈਪ ਮਾਰਕੇ
ਮੁੰਡੇ ਮਾਰੇ ਲਲਕਾਰੇ
ਤੈਨੂੰ ਦੇਖ ਕੇ
ਤੂੰ ਨੱਚ ਦੀ ਸਟੈਪ ਮਾਰਕੇ
[Verse 5]
(ਤੂੰ ਨੱਚ ਦੀ ਸਟੈਪ ਮਾਰਕੇ)
ਮੁੰਡੇ ਮਾਰੇ ਲਲਕਾਰੇ ਤੈਨੂੰ ਦੇਖ ਕੇ
(ਤੂੰ ਨੱਚ ਦੀ ਸਟੈਪ ਮਾਰਕੇ)
Written by: Avvy Sra, Happy Raikoti
instagramSharePathic_arrow_out

Loading...