Vídeo musical
Vídeo musical
Créditos
PERFORMING ARTISTS
Amrinder Gill
Performer
Dr Zeus
Performer
COMPOSITION & LYRICS
Amrinder Singh
Songwriter
Letras
Amrinder Gill
Zeus, Fateh
ਉਹ ਬਾਹਲ਼ੀ ਰਹਿੰਦੀ busy
Hello, ਨਾ hi, ਨਾ miss you, ਨਾ miss me
Gucci ਤੋਂ ਬਿਨਾਂ ਹੁਣ ਲਵੇ ਨਾ jean
ਦੇਸੀ ਮੰਜੇ 'ਤੇ ਨਾ ਵੇਖੀ ਉਹ ਨੀਂਦ
ਮਾਨ ਰੱਖਦੇ ਆਪਣੇ ਵਿਰਸੇ ਦੇ
ਉਹ ਆਖਦੀ "ਪੇਂਡੂ," ਪਰ ਅਸੀਂ ਬੰਦੇ ਸਿੱਧੇ
ਇੱਕ ਤੇਰੇ ਲਈ ਮੈਂ ਲੈ ਆਇਆ ਲੰਡੀ Jeep ਨੀ
ਓ, ਤੂੰ ਹੀ ਆਖਦੀ ਐ "ਪੇਂਡੂ," ਇਹ ਗੱਲ ਠੀਕ ਨਹੀਂ
ਓ, ਤੂੰ ਹੀ ਆਖਦੀ ਐ "ਪੇਂਡੂ," ਇਹ ਗੱਲ ਠੀਕ ਨਹੀਂ
ਓ, ਤੂੰ ਹੀ ਆਖਦੀ ਐ "ਪੇਂਡੂ"
Fateh
ਪਿੰ-ਪਿੰ-ਪਿੰਡਾਂ 'ਚ ਜੰਮੇ, ਪਰਦੇਸਾਂ 'ਚ ਫ਼ਿਰਦੇ (ਹਾਂ ਜੀ, ਹਾਂ)
ਫ਼ਿਰ ਵੀ ਮੈਂ ਕਦੀ ਨਾ ਪਾਈ ਟੋਪੀ ਸਿਰ 'ਤੇ (ਨਾ ਬਈ, ਨਾ)
ਕਦੀ ਨਾ ਭੁੱਲਾ ਮੈਂ ਆਪਣਾ ਪੰਜਾਬ
ਉਠ ਕੇ ਸੁਬਹ ਉਹ ਪਿੰਡ ਦੀ ਹਵਾ
ਮੱਕੀ ਦੀ ਰੋਟੀ ਨਾਲ਼ ਕਾੜ੍ਹੀ ਹੋਈ ਚਾਹ (ਕਿਆ ਬਾਤ ਆ)
ਕੁਛ ਨਹੀਂ ਸਾਮ੍ਹਣੇ ਤੇਰਾ burger, pizza
ਇੰਨਾ ਤੂੰ ਕੰਮ ਕਰਦੀ for the cash
ਇੱਕ ਵਾਰੀ ਆ ਕੇ ਦੇਖ ਪਿੰਡ ਦੀ ਐਸ਼ (ਆਜਾ)
ਕੁੜਤਾ-ਪਜਾਮਾ ਮੈਂ ਅਬੋਹਰ ਤੋਂ ਸਵਾਇਆ ਐ (okay)
ਦਰਜ਼ੀ ਨੇ ਚੰਗਾ bill ਵੱਡਾ ਜਿਹਾ ਬਣਾਇਆ ਐ
ਕੁੜਤਾ-ਪਜਾਮਾ ਮੈਂ ਅਬੋਹਰ ਤੋਂ ਸਵਾਇਆ ਐ (okay)
ਦਰਜ਼ੀ ਨੇ ਚੰਗਾ bill ਵੱਡਾ ਜਿਹਾ ਬਣਾਇਆ ਐ
ਕੀ Tommy ਤੇ ਕੀ Gucci ਇਹਦੀ ਕਰੂ ਰੀਸ ਨੀ
ਉਹ ਸਾਨੂੰ ਆਖਦੀ ਐ "ਪੇਂਡੂ," ਇਹ ਗੱਲ ਠੀਕ ਨਹੀਂ
ਉਹ ਸਾਨੂੰ ਆਖਦੀ ਐ "ਪੇਂਡੂ"
ਨਾ-ਨਾ, ਗੱਲ ਐਦਾਂ ਆਂ ਕਿ...
Uh, ਅੰਗ੍ਰੇਜੀ ਉਹ ਮਾਰਦੀ, ਮੇਰੀ ਬੋਲੀ ਪੰਜਾਬੀ (ਪੰਜਾਬੀ)
Honda ਉਹ, car ਦੀ ਫ਼ੜਾਤੀ ਮੈਂ ਚਾਬੀ
ਲੰਡੀ Jeep 'ਚ ਬੜੇ ਮਾਰੇ ਗੇੜੇ
ਮੰਜਾਂ ਤੋਂ ਡਰਦੀ, ਨਾ ਆਵੇ ਨੇੜੇ, uh
ਕੁੜਤੇ ਪਾ ਕੇ ਅਸੀਂ ਬਹਿੰਦੇ ਆਂ ਸ਼ਾਮੇਂ
ਮਾਣਕ ਦੀ ਕਲੀਆਂ ਨੂੰ ਉਹ ਨਾ ਪਛਾਣੇ
ਉਹ ਸੁਣਦੀ Lady Gaga ਦੇ ਗਾਣੇ (ਲੈ ਲਓ ਜੀ)
ਪਿੰਡਾਂ ਦੇ ਹੁੰਦੇ ਨੀ ਵੱਖਰੇ ਨਜ਼ਾਰੇ
ਅਸੀਂ ਸਿੱਧੇ ਜਿਹੇ ਬੰਦੇ, ਕੋਈ ਜਾਣਦੇ ਨਾ ਤੇਜ਼ੀ ਨੀ
(ਅਸੀਂ ਨਹੀਂ ਜਾਣਦੇ)
ਬੋਲਦੀ ਐ ਜਿਹੜੀ ਪੁੱਠੀ ਜਿਹੀ ਅੰਗ੍ਰੇਜ਼ੀ ਨੀ
ਅਸੀਂ ਸਿੱਧੇ ਜਿਹੇ ਬੰਦੇ, ਕੋਈ ਜਾਣਦੇ ਨਾ ਤੇਜ਼ੀ ਨੀ
ਬੋਲਦੀ ਐ ਜਿਹੜੀ ਪੁੱਠੀ ਜਿਹੀ ਅੰਗ੍ਰੇਜ਼ੀ ਨੀ
Hello, hi ਨੂੰ ਹੀ ਲੱਗ ਜਾਣੇ ਦੋ week ਨੀ
ਉਹ ਸਾਨੂੰ ਆਖਦੀ ਐ "ਪੇਂਡੂ," ਇਹ ਗੱਲ ਠੀਕ ਨਹੀਂ
ਉਹ ਸਾਨੂੰ ਆਖਦੀ ਐ "ਪੇਂਡੂ"
Written by: Amrinder Singh


