Letra
[Intro]
ਏ ਏ ਏ ਏਈ ਯੋ
Every body say
ਏ ਏ ਏ ਏਈ ਯੋ
[Verse 1]
ਕਾਲੀ ਗੱਡੀ ਕਾਲਾ ਸ਼ੀਸ਼ੇ
ਕਾਲਾ ਐਨਕ ਪਾਇਆ ਕਾਲਾ
ਚੰਡੀਗੜ੍ਹ ਤੇਰੇ ਕਰਕੇ ਆਇਆ
ਨੀ ਤੇ ਰਹਿੰਦਾ ਸੀ ਅੰਬਾਲਾ
ਮੁੰਡਾ ਮੈਂ ਪੰਜਾਬੀ
ਕੁੜੀਆਂ ਕਹਿੰਦੀ ਲਾ ਲਾ ਲਾ ਲਾ
[Chorus]
ਕੁਰਤਾ ਪਜਾਮਾ ਕਾਲਾ ਕਾਲਾ ਕਾਲਾ
ਕਾਲਾ ਕਾਲਾ ਕਾਲਾ
ਕੁਰਤਾ ਪਜਾਮਾ ਕਾਲਾ ਕਾਲਾ ਕਾਲਾ
ਕਾਲਾ ਕਾਲਾ ਕਾਲਾ
ਕੁਰਤਾ ਪਜਾਮਾ ਕਾਲਾ ਕਾਲਾ ਕਾਲਾ
ਕਾਲਾ ਕਾਲਾ ਕਾਲਾ
ਕੁਰਤਾ ਪਜਾਮਾ ਕਾਲਾ ਕਾਲਾ ਕਾਲਾ
ਕਾਲਾ ਕਾਲਾ ਕਾਲਾ
[Verse 2]
ਲੱਖਾਂ ਵਿੱਚ ਇੱਕ ਏ
ਮਿੱਠੀ ਜੇਹੀ ਵੇ ਕੇਕ ਏ
ਕੁੜੀਆਂ ਦੀ ਕੁਈਨ ਏ
ਬਾਕੀ ਸਾਰੀ ਫੇਕ ਏ
ਮੈਂ ਚੋਰੀ ਚੋਰੀ ਤਕਦਾ
ਸੋਹਣਾ ਕੋਕਾ ਨੱਕ ਦਾ
ਕਰਦਾ ਵੇ ਤਰੀਫਾਂ
ਫੈਨ ਤੇਰੇ ਲੱਕ ਦਾ
ਤੇਰੇ ਲਈ ਏ ਛੱਡਤਾ ਬਰਗਰ ਅੰਡੇ ਵਾਲਾ
ਉਨ ਦੋਸ ਤ੍ਰੇਸ
[Chorus]
ਕੁਰਤਾ ਪਜਾਮਾ ਕਾਲਾ ਕਾਲਾ ਕਾਲਾ
ਕਾਲਾ ਕਾਲਾ ਕਾਲਾ
ਕੁਰਤਾ ਪਜਾਮਾ ਕਾਲਾ ਕਾਲਾ ਕਾਲਾ
ਕਾਲਾ ਕਾਲਾ ਕਾਲਾ
ਕੁਰਤਾ ਪਜਾਮਾ ਕਾਲਾ ਕਾਲਾ ਕਾਲਾ
ਕਾਲਾ ਕਾਲਾ ਕਾਲਾ
ਕੁਰਤਾ ਪਜਾਮਾ ਕਾਲਾ ਕਾਲਾ ਕਾਲਾ
ਕਾਲਾ ਕਾਲਾ ਕਾਲਾ
ਕੁਰਤਾ ਪਜਾਮਾ ਕਾਲਾ ਕਾਲਾ ਕਾਲਾ
ਕਾਲਾ ਕਾਲਾ ਕਾਲਾ
ਕੁਰਤਾ ਪਜਾਮਾ ਕਾਲਾ ਕਾਲਾ ਕਾਲਾ
ਕਾਲਾ ਕਾਲਾ ਕਾਲਾ
ਕੁਰਤਾ ਪਜਾਮਾ ਕਾਲਾ ਕਾਲਾ ਕਾਲਾ
ਕਾਲਾ ਕਾਲਾ ਕਾਲਾ
ਕੁਰਤਾ ਪਜਾਮਾ ਕਾਲਾ ਕਾਲਾ ਕਾਲਾ
ਕਾਲਾ ਕਾਲਾ ਕਾਲਾ
Written by: Tony Kakkar

