Letra
ਵੇ ਤੂੰ 6 ਫੁੱਟ 2 ਤੇ ਮੈਂ 5 ਫੁੱਟ 11 ਵੇ
ਨਾਲ ਤੇਰੇ ਜੁੜ ਗਈਆਂ ਦਿਲ ਦਈਆਂ ਤਾਰਾਂ ਵੇ
ਉਂਝ ਓਹੋ ਕਿਸੇ ਨੂੰ ਵੀ hello ਨਹੀਓ ਕਹਿੰਦੇ
ਪਰ ਭਾਭੀ ਆਲੀ shade ਪਾਈ ਮੈਨੂੰ ਤੇਰੇ ਯਾਰਾਂ ਨੇ
ਮੈਨੂੰ ਸਾਡੇ ਇਹ ਸੰਜੋਗ ਕੱਠੇ ਹੋਣੇ ਲੱਗਦੇ
ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
ਕੱਲ ਇੱਕ ਸੂਟ 'ਚ ਮੈਂ photo ਸੀ ਖਿਚਾਈ ਵੇ
ਮੇਰੇ ਕਹਿਣ ਤੇ ਤੂੰ ਪਿੰਡ ਬੇਬੇ ਨੂੰ ਦਿਖਾਈ ਵੇ
ਤੇਰੀ photo ਤਾਂ ਮੈਂ ਰੱਖਾਂ phone ਉੱਤੇ ਲਾਈ ਵੇ
ਜੇ ਮੰਨ ਜਾਣ ਸਾਰੇ ਤਾਂ ਮੈਂ ਆਵਾਂ ਚਾਈਂ-ਚਾਈਂ ਵੇ
ਇੱਕ ਦੂਜੇ ਲਈ ਉਹ ਬਣੇ ਆਪਾਂ ਦੋਨੇ ਲੱਗਦੇ
ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
ਤੇਰੇ ਗਾਣਿਆਂ ਦੇ ਵਾਂਗ ਚੰਨਾ ਰਵਾਂ ਤੇਰੇ ਕੋਲ
ਤੋੜੇ ਅੰਬਰਾਂ ਦੇ ਤਾਰਿਆਂ ਚੋਂ ਲਵਾਂ ਤੈਨੂੰ ਟੋਰ
ਸਾਰੇ ਦਿਲ ਵਾਲੇ lock ਚੰਨਾ ਦਵਾਂ ਹੁਣ ਖੋਲ
ਦਿਲ ਦਿਲ ਨਾਲ ਲਈਏ ਵੇ ਵਟਾ
ਬਿਨ ਤੇਰੇ ਚੰਨਾ ਖੁਆਬ ਸੁੰਨੇ ਲੱਗਦੇ
ਕੱਲੇ-ਕੱਲੇ ਬਿਨ ਤੇਰੇ ਜਿਵੇਂ ਭੁੱਲੇ ਲੱਗਦੇ
ਨੀਂਦਾਂ ਮੇਰੀਆਂ ਤੂੰ ਖੋਣ ਲੱਗ ਪਿਆ ਹੁਣ ਸੁਪਨੇ ਜਗਾਉਣ ਲੱਗ ਪਏ
ਇੱਕ ਦੋਹਾਂ ਦਿਲ ਵਿੱਚ ਅਰਮਾਨ ਜੱਗਦੇ
ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
ਜੇ ਨਾ ਜੱਚੀ ਤੈਨੂੰ, ਛੱਡ ਦੇਵੀਂ ਦਿੱਤੀ ਛੋਟ ਵੇ
ਮੇਰੇ ਨਾਮ ਪਿੱਛੇ ਤੇਰਾ ਜੱਚੇ Sidhu ਗੋਤ ਵੇ
ਜੇ ਨਾ ਜੱਚੀ ਤੈਨੂੰ, ਛੱਡ ਦੇਵੀਂ ਦਿੱਤੀ ਛੋਟ ਵੇ
ਮੇਰੇ ਨਾਮ ਪਿੱਛੇ ਤੇਰਾ ਜੱਚੇ Sidhu ਗੋਤ ਵੇ
ਮੈਨੂੰ ਵੀ ਪਤਾ ਏ ਤੇਰੇ ਅੱਗੇ-ਪਿੱਛੇ ਬਹੁਤ ਵੇ
ਪਰ ਤੇਰੀ ਮੇਰੀ ਜੋੜੀ ਖੱੜ ਦੇਖੂ Tdot ਵੇ
ਦੇਖੀ ਦੁਨੀਆ ਦੇ couple ਇਹ ਬੌਣੇ ਲੱਗਦੇ
ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
Fight'ਆਂ ਆਲੀ life ਤੇਰੀ ਕਰ ਦੂੰਗੀ change ਵੇ
ਮੇਰੇ ਨਾਲ ਦੂਣੀ ਤੇਰੀ ਸੋਹਣੀ ਲੱਗੂ Range ਵੇ
ਛੇਤੀ-ਛੇਤੀ ਕਰ ਲੇ ਬਚੋਲਾ ਕੋਈ arrange ਵੇ
ਚੜ੍ਹਦੇ ਸਿਆਲ ਦੋਨੇ ਹੋ ਜਾਈਏ engage ਵੇ
ਤੈਨੂੰ ਮੇਰੇ ਖ਼ਾਬ ਕਾਹਤੋਂ ਰੋਣੇ-ਧੋਣੇ ਲਗਦੇ?
ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ
ਆਪਾਂ ਦੋਨੋਂ ਜਾਣੇ ਕੱਠੇ ਕਿੰਨੇ ਸੋਹਣੇ ਲਗਦੇ
ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ
ਦਿਲ ਅੰਬਰਾਂ 'ਚ, ਉਡੇ ਜਿਵੇਂ ਪੰਛੀ ਵੇ
ਵੇ ਮੈਂ ਕਿੰਨਾਂ ਕੁੱਛ ਸੋਚੀ ਫ਼ਿਰਾਂ ਮੰਨ 'ਚ ਹੀ ਵੇ
ਵੇ ਤੂੰ ਪਿੰਡ ਉਤੇ ਕਰੀ ਸਿੱਧੂ ਮੂਸੇ ਆਲ਼ਿਆ
ਵੇ ਜੱਟੀ ਤੇਰੇ ਉਤੇ ਕਰੂ ਸਰਪੰਚੀ ਵੇ
ਜੱਟੀ ਤੇਰੇ ਉਤੇ ਕਰੂ ਸਰਪੰਚੀ ਵੇ
ਜੱਟੀ ਤੇਰੇ ਉਤੇ ਕਰੂ ਸਰਪੰਚੀ ਵੇ
Written by: Sidhu Moose Wala, The PropheC