album cover
Light
449
Indian Folk
Light est sorti le 20 janvier 2023 par Twinbeatz dans le cadre de l'album Dark Hours - EP
album cover
Date de sortie20 janvier 2023
LabelTwinbeatz
Qualité mélodique
Acoustique
Valence
Dansabilité
Énergie
BPM89

Paroles

ਦੂਰੋ ਸੋਹਣੇ ਸੋਹਣੇ ਫੁੱਲਾਂ ਵਿਚੋ ਤੂੰ ਦਿਸਦੀ ਨੀ
ਦੇਖ ਰੋਸ਼ਨੀ ਆ ਹਨੇਰੇ ਨਾ ਤੂੰ ਹਾਰੀ ਦਿਲ ਨੀ
ਛੱਡ ਪਰਵਾਹ ਨੀ ਤੂੰ ਮੋਰਨੀਏ
ਏਹ ਦੁਨੀਆ ਤੇਰੀ ਨਾ ਕਿਸੇ ਹੋਰ ਦੀਏ
ਸ਼ੀਸ਼ੇ ਮੂਹਰੇ ਖੜ੍ਹ ਖੜ੍ਹ ਅੱਖਾਂ ਫੜ੍ਹਦੀ
ਪਰ ਦਿਸ ਦਾ ਨੀ ਤੈਨੂੰ ਰਾਣੀ ਬੋਲਦੀਏ
ਹੰਜੂ ਆਂ ਚੋਂ ਟਿਪ ਟਿਪ ਡਿੱਗੇ ਸੁਰਮਾ
ਤੇਰੇ ਨਾਲ ਦਿਆਂ ਨੇ ਔਖਾ ਕਿੱਤਾ ਤੁਰਨਾ
ਇਕ ਗਿਆ ਦੂਜਾ ਗਿਆ ਬੀਤੇ ਕਿਨੇ ਸਾਲ
ਰਾਗੀ ਕਾਲੀ ਪਰ ਰੱਬ ਕਦੇ ਛੱਡੂ ਗਾ ਨਾ ਸਾਥ
ਦੂਰੋ ਸੋਹਣੇ ਸੋਹਣੇ ਫੁੱਲਾਂ ਵਿਚੋ ਤੂੰ ਦਿਸਦੀ ਨੀ
ਦੇਖ ਰੋਸ਼ਨੀ ਆ ਹਨੇਰੇ ਨਾ ਤੂੰ ਹਾਰੀ ਦਿਲ ਨੀ
ਦੂਰੋ ਸੋਹਣੇ ਸੋਹਣੇ ਫੁੱਲਾਂ ਵਿਚੋ ਤੂੰ ਦਿਸਦੀ ਨੀ
ਦੇਖ ਰੋਸ਼ਨੀ ਆ ਹਨੇਰੇ ਨਾ ਤੂੰ ਹਾਰੀ ਦਿਲ ਨੀ
ਸਹੇਲੀਆਂ ਨੇ ਬਾਰੋ ਬਾਰ ਕੀਤਾ ਧੋਖਾ
ਬੁਰੀ ਨਜ਼ਰਾਂ ਨਾ ਦੇਖ ਦੇਖ ਕੀਤਾ ਬਰਬਾਦ
ਆਪਣਿਆਂ ਫੜ੍ਹਿਆਂ ਨੂੰ ਫ਼ੋਨ ਦਿੰਦੇ ਲਾ
ਜਦੋ ਲੋੜ ਤੈਨੂੰ ਪੈਂਦੀ ਔਖਾ ਮਿਲਦਾ ਜਵਾਬ
ਚੇਹਰੇ ਤੇਰੇ ਖੁਸ਼ੀ ਪਰ ਮੰਨ ਮਜਬੂਰ
ਨੇਟ ਉੱਤੇ ਮੁੰਡਿਆਂ ਦੇ ਦਿਲ ਕਰੇ ਚੂਰ
ਪਰ ਸੱਚ ਨਈਓ ਜਾਣ ਦੇ ਇਹ ਕਿਹੜਾ ਆ ਫਜ਼ੂਲ
ਤੇਰੇ ਅੱਖਾਂ ਵਿੱਚ ਰੜਕ ਦੀ ਜ਼ਿੰਦਗੀ ਮਲੂਕ
ਦੂਰੋ ਸੋਹਣੇ ਸੋਹਣੇ ਫੁੱਲਾਂ ਵਿਚੋ ਤੂੰ ਦਿਸਦੀ ਨੀ
ਦੇਖ ਰੋਸ਼ਨੀ ਆ ਹਨੇਰੇ ਨਾ ਤੂੰ ਹਾਰੀ ਦਿਲ ਨੀ
ਦੂਰੋ ਸੋਹਣੇ ਸੋਹਣੇ ਫੁੱਲਾਂ ਵਿਚੋ ਤੂੰ ਦਿਸਦੀ ਨੀ
ਦੇਖ ਰੋਸ਼ਨੀ ਆ ਹਨੇਰੇ ਨਾ ਤੂੰ ਹਾਰੀ ਦਿਲ ਨੀ
ਜਾਣ ਬੁਝ ਗਲਤ ਰਾਹਾਂ ਦੇ ਵਿੱਚ ਸੁੱਟ ਦੇ
ਸਰ ਸਰ ਚੜ੍ਹ ਦਾ ਸੂਰਜ ਥੱਲੇ ਡੋਬ ਦੇ
ਓਹਨਾਂ ਦੀ ਔਕਾਤ ਕਿ ਜੋ ਟਾਈਮ ਪੂਰਾ ਕੱਢ ਕੇ
ਆਪਣਾ ਧਿਆਨ ਸਾਰਾ ਤੇਰੇ ਉੱਤੇ ਜੱਦ ਦੇ
ਕੋਹਿਨੂਰ ਵਾਂਗ ਤੇਰਾ ਚੇਹਰਾ ਚਮਕੇ
ਹੇਟਰਾਂ ਦੇ ਦਿਲਾਂ ਉੱਤੇ ਬੋਝ ਚੜ੍ਹਦੇ
ਚੜ੍ਹਦੀ ਸਟਾਰ ਆ ਤੂੰ ਕਿਉਂ ਨੀ ਜਾਣ ਦੀ
ਛੱਡ ਸੋਚ ਅਸਲੀਅਤ ਦੇ ਵਿੱਚ ਵੀ ਤੂੰ ਦੇਖ
ਦੂਰੋ ਸੋਹਣੇ ਸੋਹਣੇ ਫੁੱਲਾਂ ਵਿਚੋ ਤੂੰ ਦਿਸਦੀ ਨੀ
ਦੇਖ ਰੋਸ਼ਨੀ ਆ ਹਨੇਰੇ ਨਾ ਤੂੰ ਹਾਰੀ ਦਿਲ ਨੀ
ਦੂਰੋ ਸੋਹਣੇ ਸੋਹਣੇ ਫੁੱਲਾਂ ਵਿਚੋ ਤੂੰ ਦਿਸਦੀ ਨੀ
ਦੇਖ ਰੋਸ਼ਨੀ ਆ ਹਨੇਰੇ ਨਾ ਤੂੰ ਹਾਰੀ ਦਿਲ ਨੀ
ਇਹ ਜ਼ਿੰਦਗੀ ਇਕ ਖੇਡ ਆ ਕੋਈ ਨੀ ਸਕਾ
ਤੇ ਜਿੰਨੀ ਵੀ ਮਦਦ ਕਰੋ ਕੋਈ ਨੀ ਖਾਰਾ
ਇਸ ਚੰਦਰੇ ਜਗ ਤੋਂ ਜਾਨਤ ਦੀ ਉਮੀਦ ਛੱਡੋ
ਤੇ ਫਿਰ ਦੇਖੋ ਦਿਨ ਪਰ ਦਿਨ ਇਕ ਇਕ ਗ਼ਮ ਦੂਰ ਹੁੰਦਾ ਜਾਣਦਾ
Written by: Harinder Singh
instagramSharePathic_arrow_out􀆄 copy􀐅􀋲

Loading...