Clip vidéo
Clip vidéo
Crédits
INTERPRÉTATION
Prem & Hardeep
Interprète
Satinder Sartaaj
Interprète
COMPOSITION ET PAROLES
Satinder Sartaaj
Paroles
Partners In Rhyme
Composition
Paroles
ਇਹੋ ਰੰਗ ਹੁੰਦੇ ਜੇ ਨਾ ਜਗ ਉੱਤੇ
ਫਿਰ ਫੁੱਲਾਂ ਦੇ ਵਿੱਚ ਕਿੱਧਾਂ ਫਰਕ ਹੁੰਦਾ
ਨੀਲੇ ਅੰਬਰ ਦੇ ਦੁਧੀਆ ਬੱਦਲਾਂ ਦਾ
ਫੇਰ ਕਿਸ ਤਰ੍ਹਾ ਆਪਸ ਵਿੱਚ ਤਰਕ ਹੁੰਦਾ
ਰੰਗਕਾਰ ਨੇ ਹੀ ਧਰਤੀ ਸੁਰਗ ਜਾਪੇ
ਸੁਰਗ ਜਾਪੇ
ਰੰਗਕਾਰ ਨੇ ਹੀ ਧਰਤੀ ਸੁਰਗ ਜਾਪੇ
ਨਹੀਂ ਤੇ ਰੰਗ ਵਿਹੂਣਾ ਇਹ ਨਰਕ ਹੁੰਦਾ
ਸਰਤਾਜ ਦੇ ਕੰਮ ਨਹੀਂ ਚੱਲਣੇ ਸੀ
ਇਸ ਰੰਗਰੇਜ਼ ਦਾ ਬੇੜਾ ਗਰਕ ਹੁੰਦਾ
ਜੱਦ ਜ਼ਿਕਰ ਤੇਰਾ ਹੋਵੇ, ਰੁਖ ਬੋਲਣ ਲਗਦੇ ਨੇ
ਪਤਝੜ ਦਾ ਮੌਸਮ ਵੀ, ਰੰਗੀਨ ਜੇਹਾ ਲੱਗਦਾ
ਸਜ ਫਬ ਕੇ ਖਿਆਲ ਮੇਰੇ, ਆਜ ਛੇੜਨ ਕਲਮਾਂ ਨੂੰ
ਇਹ ਗ਼ਜ਼ਲ ਦਾ ਮੁਖੜਾ ਵੀ, ਸ਼ੌਕੀਨ ਜੇਹਾ ਲੱਗਦਾ
ਤਾਰੀਫ ਕਿਵੇਂ ਕਰੀਏ ਕਿ ਮਿਸਾਲ ਨਹੀਂ ਲਬਦੀ
ਤਾਰੀਫ਼ ਕਿਵੇਂ ਕਰੀਏ ਕਿ ਮਿਸਾਲ ਨਹੀਓ ਲਬਦੀ
ਅੱਸੀ ਜੋ ਵੀ ਲਿਖਦਿਆਂ, ਤੌਹੀਨ ਜੇਹਾ ਲੱਗਦਾ
ਹੋ ਤੂੰ ਕਹੇ ਤਾਂ ਛਿਪ ਜਾਣਦਾ
ਤੂੰ ਕਹੇ ਤਾਂ ਚੜ੍ਹ ਜਾਣਦਾ
ਹੋ ਤੂੰ ਕਹੇ ਤਾਂ ਛਿਪ ਜਾਣਦਾ
ਤੂੰ ਕਹੇ ਤਾਂ ਚੜ੍ਹ ਜਾਣਦਾ
ਤੂੰ ਕਹੇ ਤਾਂ ਛਿਪ ਜਾਣਦਾ
ਤੂੰ ਕਹੇ ਤਾਂ ਚੜ੍ਹ ਜਾਣਦਾ
ਇਹ ਚਾਂਦ ਵੀ ਹੁਣ ਤੇਰੇ ਅਧੀਨ ਜੇਹਾ ਲੱਗਦਾ
ਮੈਂ ਕਿਸੇ ਤੋਂ ਪਰੀਆਂ ਦੀ ਇਕ ਸੁਣੀ ਕਹਾਣੀ ਸੀ
ਆਜ ਉਸ ਅਫ਼ਸਾਨੇ ਤੇ, ਯਕੀਨ ਜੇਹਾ ਲੱਗਦਾ
ਤੇਰਾ ਹੱਸਾ ਅੱਖ ਨੂੰ ਵੀ
ਤੇਰਾ ਤੇਰਾ ਤੇਰਾ
ਤੇਰਾ ਹੱਸਾ ਅੱਖ ਨੂੰ ਵੀ
ਮਿਸ਼ਰੀ ਕਰ ਦਿੰਦਾ ਏ
ਰੋੱਸੇ ਵਿੱਚ ਸ਼ਹਿਦ ਨਿਰਾ ਨਮਕੀਨ ਜੇਹਾ ਲੱਗਦਾ
ਜਿਸ ਦਿਨ ਤੋਂ ਨਾਲ ਤੇਰੇ, ਨਜ਼ਰਾਂ ਮਿਲ ਗਈਆਂ ਨੇ
ਸਰਤਾਜ ਨੂੰ ਅੰਬਰ ਵੀ ਜ਼ਮੀਨ ਜੇਹਾ ਲੱਗਦਾ
ਹੋ ਦਿਲ ਜੱਦ ਜਜ਼ਬਾਤਾਂ ਨੂੰ ਮਹਿਸੂਸ ਨਹੀਂ ਕਰਦਾ
ਦਿਲ ਜੱਦ ਜਜ਼ਬਾਤਾਂ ਨੂੰ ਮਹਿਸੂਸ ਨਹੀਓ ਕਰਦਾ
ਫਿਰ ਦਿਲ ਦਿਲ ਨਹੀਂ ਰਹਿੰਦਾ, ਮਸ਼ੀਨ ਜੇਹਾ ਲੱਗਦਾ
ਰੰਗਰੇਜ਼ ਨੇ ਗੱਲ ਤੇਰੀ ਤੋਂ ਰੰਗ ਚੋਰੀ ਕਰ ਲੇਨਾ
ਹੋ ਰੰਗਰੇਜ਼ ਨੇ ਗੱਲ ਤੇਰੀ ਤੋਂ ਰੰਗ ਚੋਰੀ ਕਰ ਲੈਣਾ
ਮੈਨੂੰ ਏਹੋ ਮਸਲਾ ਵੀ ਸੰਗੀਨ ਜੇਹਾ ਲੱਗਦਾ
ਜੱਦ ਜ਼ਿਕਰ ਤੇਰਾ ਹੋਵੇ, ਰੁਖ ਬੋਲਣ ਲਗਦੇ ਨੇ
ਪਤਝੜ ਦਾ ਮੌਸਮ ਵੀ, ਰੰਗੀਨ ਜੇਹਾ ਲੱਗਦਾ
ਸਜ ਫਬ ਕੇ ਖਿਆਲ ਮੇਰੇ, ਆਜ ਛੇੜਨ ਕਲਮਾਂ ਨੂੰ
ਇਹ ਗ਼ਜ਼ਲ ਦਾ ਮੁਖੜਾ ਵੀ, ਸ਼ੌਕੀਨ ਜੇਹਾ ਲੱਗਦਾ
Written by: Partners In Rhyme, Satinder Sartaaj

