क्रेडिट्स
PERFORMING ARTISTS
Diljit Dosanjh
Actor
Badshah
Actor
Sonakshi Sinha
Actor
COMPOSITION & LYRICS
Badshah
Composer
गाने
[Verse 1]
ਮੂਵ ਯੋਰ ਲੱਕ ਬੇਬੀ
ਮੂਵ ਯੋਰ ਲੱਕ ਬੇਬੀ
ਸਾਰੀ ਰਾਤ ਸੇ ਮੌਰਨਿੰਗ ਟੱਕ ਬੇਬੀ
[Verse 2]
ਮੂਵ ਯੋਰ ਲੱਕ ਬੇਬੀ
ਮੂਵ ਯੋਰ ਲੱਕ ਬੇਬੀ
ਸਾਰੀ ਰਾਤ ਸੇ ਮੌਰਨਿੰਗ ਟੱਕ ਬੇਬੀ
[Verse 3]
ਮੂਵ ਯੋਰ ਲੱਕ ਬੇਬੀ
ਮੂਵ ਯੋਰ ਲੱਕ ਬੇਬੀ
ਸਾਰੀ ਰਾਤ ਸੇ ਮੌਰਨਿੰਗ ਟੱਕ ਬੇਬੀ
[Verse 4]
ਮੂਵ ਯੋਰ ਲੱਕ ਬੇਬੀ
ਮੂਵ ਯੋਰ ਲੱਕ ਬੇਬੀ
ਸਾਰੀ ਰਾਤ ਸੇ ਮੋ ਮੋ
[Verse 5]
ਮੂਵ ਯੋਰ ਲੱਕ ਬੇਬੀ
ਮੂਵ ਯੋਰ ਲੱਕ ਬੇਬੀ (ਹਾਂ ਜੀ)
ਸਾਰੀ ਰਾਤ ਸੇ ਮੌਰਨਿੰਗ ਟੱਕ ਬੇਬੀ (ਅੱਛਾ ਜੀ)
[Verse 6]
ਮੂਵ ਯੋਰ ਲੱਕ ਬੇਬੀ
ਮੂਵ ਯੋਰ ਲੱਕ ਬੇਬੀ
ਸਾਰੀ ਰਾਤ ਸੇ ਮੌਰਨਿੰਗ ਟੱਕ ਬੇਬੀ
[Verse 7]
ਓਹ ਜਦੋ ਤੇਰਾ ਲੱਕ ਹਿਲਦਾ
ਨੀ ਬੁਰਾ ਹਾਲ ਹੁੰਦਾ ਦਿਲ ਦਾ
[Verse 8]
ਓਹ ਜਦੋ ਮੇਰਾ ਲੱਕ ਹਿਲਦਾ
ਓਹ ਬੁਰਾ ਹਾਲ ਹੁੰਦਾ ਦਿਲ ਦਾ
[Verse 9]
ਬਿਊਟੀ ਕਰਦੀ ਏ ਬਲਾਇੰਡ
ਜੇ ਕਰੇ ਨਾ ਤੂੰ ਮਾਈਂਡ
ਮੈਂ ਤੇਰੇ ਨੇੜੇ ਨੇੜੇ ਆਕੇ
ਕਰ ਲਵਾਂ ਗ੍ਰਾਇੰਡ
ਨੀ ਕੀ ਮਿਲਦਾ
ਸਾਨੂੰ ਤੜਪਾ ਕੇ
ਤੈਨੂੰ ਕੀ ਮਿਲਦਾ
[Verse 10]
ਸਾਰੀ ਦੀ ਸਾਰੀ
ਸਾਨੂੰ ਫ਼ਿਟ ਲਗਦੀ
ਜਦੋ ਨੱਚਣੀ ਤੂੰ
ਡਿਸਕੋ'ਚ ਲਿਟ ਲਗਦੀ
ਬਿੱਲੋ ਦਾਰੂ ਵਾਂਗੂ
ਸਾਨੂੰ ਨੀ ਤੂੰ ਹਿਤ ਕਰਦੀ
ਕਰਦੀ ਕਰਦੀ
[Verse 11]
ਸਾਰੀ ਰਾਤ ਸੇ ਮੋਰਨਿੰਗ ਤਕ ਬੇਬੀ
ਮੂਵ ਯੋਰ ਲੱਕ ਬੇਬੀ
[Verse 12]
ਮੂਵ ਯੋਰ ਲੱਕ ਬੇਬੀ
ਸਾਰੀ ਰਾਤ ਸੇ ਮੌਰਨਿੰਗ ਟੱਕ ਬੇਬੀ
[Verse 13]
ਮੂਵ ਮਾਈ ਲੱਕ ਬੇਬੀ
ਮੂਵ ਮਾਈ ਲੱਕ ਬੇਬੀ
ਸਾਰੀ ਰਾਤ ਸੇ ਮੌਰਨਿੰਗ ਟੱਕ ਬੇਬੀ
[Verse 14]
ਲਾ ਲਾ ਲੱਕ ਤੇਰਾ ਹਿਲੇ ਜੈਸੇ ਪੈਂਡੂਲਮ
ਬੇਬੀ ਇਸੇ ਕੈਸੇ ਕਰੇ ਹੈਂਡਲ ਹਮ
ਨਈ ਗੱਡੀ ਕਿ ਕ਼ਸਮ
ਦੇਖ ਕੇ ਤੁਝੇ ਬਿਗੜਾ ਹੈ
ਮੇਰਾ ਮਾਨਸਿਕ ਸੰਤੁਲਨ
ਬੇਬੀ ਲੜਕੋਂ ਕੇ ਦਿਲੋਂ ਸੇ
ਮੱਤ ਕਰ ਤੂੰ ਪਲੇ
ਬੇਤੁਕੀ ਬਾਤੇਂ ਨਾ ਕਰ
Ban ja bae
ਵੈਸੇ ਤੋਂ ਨਾਨਾ ਪ੍ਰਕਾਰ ਕਿ
ਲੜਕੀਆਂ ਹੈਂ ਯਹਾਂ
ਪਰ ਬੱਟ ਤੂੰ ਕਰਤੀ ਹੈ ਸਲੇ
ਖੱਟੀ ਮੀਠੀ
ਲੱਗੇ ਜੈਸੇ ਜਿੰਜਰ ਏਲ
ਦੇਖੀ ਨਹੀਂ ਤੇਰੀ ਜੈਸੀ ਕੋਈ ਫੀਮੇਲ
ਕਲੱਬ ਮੇਂ ਕੱਟੇ ਨਿਕਲਵਾ ਦੇ
ਫਿਗਰ ਤੇਰੀ ਕੇ ਆਗੇ
ਦਿੱਲੀ ਕਿ ਗਰਮੀ ਹੈ ਫੈਲ
[Verse 15]
ਨੀ ਸਹੇਲੀਆਂ ਦੇ ਨਾਲ ਬੈਠ ਕੇ
ਤੂੰ ਲੱਗੀ ਰਹਿੰਦੀ ਸਨੈਪਚੈਟ ਪੇ
[Verse 16]
ਨੀ ਸਹੇਲੀਆਂ ਦੇ ਨਾਲ ਬੈਠ ਕੇ
ਮੈਂ ਲੱਗੀ ਰਹਿੰਦੀ ਸਨੈਪਚੈਟ ਪੇ
[Verse 17]
ਮੈਨੂੰ ਰੱਬ ਦੀ ਏ ਸੌਂਹ
ਤੇਰੇ ਲੱਕ ਦਾ ਫਲੋ
ਬੇਬੀ ਮੁੰਡਿਆਂ ਦੇ ਮਾਈਂਡ
ਨਾ ਕਰ ਦੇਵੇ ਬਲੋ
ਹੈ ਨੀ ਰੁਕ ਤਾਂ ਸਹੀ
ਗੱਲ ਸਾਡੀ ਖੜ੍ਹ ਕੇ
ਤੂੰ ਸੁਨ ਤਾਂ ਸਹੀ
[Verse 18]
ਜਦੋ ਵੇਖਾਂ ਤੈਨੂੰ
ਬੇਬੀ ਸਾਨੂੰ ਕਿੱਕ ਲਗਦੀ
ਪਾਈ ਮੋਸਕੀਨੋ ਜੇਹੜੀ
ਬੇਬੀ ਸਿੱਕ ਲਗਦੀ
Ni tu million
ਕੁੜੀਆਂਚੋਂ ਇੱਕ ਲਗਦੀ
ਲਗਦੀ ਲਗਦੀ
[Verse 19]
ਨੀ ਤੂੰ ਛੱਡਿਆ ਨੀ
ਕਿਸੀ ਪਲ ਕੱਖ ਬੇਬੀ
[Verse 20]
ਮੂਵ ਯੋਰ ਲੱਕ ਬੇਬੀ
ਮੂਵ ਯੋਰ ਲੱਕ ਬੇਬੀ
ਸਾਰੀ ਰਾਤ ਸੇ ਮੌਰਨਿੰਗ ਟੱਕ ਬੇਬੀ
[Verse 21]
ਮੂਵ ਮਾਈ ਲੱਕ ਬੇਬੀ
ਮੂਵ ਮਾਈ ਲੱਕ ਬੇਬੀ
ਸਾਰੀ ਰਾਤ ਸੇ ਮੌਰਨਿੰਗ ਟੱਕ ਬੇਬੀ
[Verse 22]
ਮੂਵ ਯੋਰ ਲੱਕ ਬੇਬੀ
ਮੂਵ ਯੋਰ ਲੱਕ ਬੇਬੀ
ਸਾਰੀ ਰਾਤ ਸੇ ਮੌਰਨਿੰਗ ਟੱਕ ਬੇਬੀ
[Verse 23]
ਮੂਵ ਮਾਈ ਲੱਕ ਬੇਬੀ
ਮੂਵ ਮਾਈ ਲੱਕ ਬੇਬੀ
ਸਾਰੀ ਇੱਟ'ਸ ਬੌਏ ਬਾਦਸ਼ਾਹ
[Verse 24]
ਆਹ ਹੱਟ ਜਾ ਹੱਟ ਜਾ ਹੱਟ ਜਾ
ਤੈਨੂੰ ਦੱਸਣਾ ਮੈਂ
[Verse 25]
ਹੱਟਦੀ ਨੀ ਤੂੰ
Written by: Badshah

