म्यूज़िक वीडियो
म्यूज़िक वीडियो
क्रेडिट्स
PERFORMING ARTISTS
Guru Randhawa
Performer
Vidya Balan
Actor
Manav Kaul
Actor
COMPOSITION & LYRICS
Haji Springer
Composer
Guru Randhawa
Composer
Rajat Nagpal
Composer
गाने
[Verse 1]
ਬਣ ਜਾ ਤੂੰ ਮੇਰੀ ਰਾਣੀ
ਤੈਨੂੰ ਮਹਿਲ ਦਵਾਂ ਦੂੰਗਾ
ਬਣ ਮੇਰੀ ਮਹਿਬੂਬਾ
ਮੈਂ ਤੈਨੂੰ ਤਾਜ ਪਵਾ ਦੂੰਗਾ
[Verse 2]
ਬਣ ਜਾ ਤੂੰ ਮੇਰੀ ਰਾਣੀ
ਤੈਨੂੰ ਮਹਿਲ ਦਵਾਂ ਦੂੰਗਾ
ਬਣ ਮੇਰੀ ਮਹਿਬੂਬਾ
ਮੈਂ ਤੈਨੂੰ ਤਾਜ ਪਵਾ ਦੂੰਗਾ
[Verse 3]
ਸੁਨ ਮੇਰੀ ਰਾਣੀ ਰਾਣੀ
ਬਣ ਮੇਰੀ ਰਾਣੀ ਰਾਣੀ
ਸ਼ਾਹਜਹਾਂ ਮੈਂ ਤੇਰਾ
ਤੈਨੂੰ ਮੁਮਤਾਜ ਬਣਾ ਦੂੰਗਾ
ਬਣ ਜਾ ਤੂੰ ਮੇਰੀ ਰਾਣੀ
ਤੈਨੂੰ ਮਹਿਲ ਦਵਾਂ ਦੂੰਗਾ
[Verse 4]
ਬਦਨ ਤੇਰੀ ਦੀ ਖੁਸ਼ਬੂ
ਮੈਨੂੰ ਸੌਣ ਨਾ ਦੇਵੇ ਨੀ
ਰਾਤਾਂ ਨੂੰ ਉੱਠ ਉਠਕੇ
ਸੋਚਾਂ ਬਾਰੇ ਤੇਰੇ ਨੀ
[Verse 5]
ਬਦਨ ਤੇਰੀ ਦੀ ਖੁਸ਼ਬੂ
ਮੈਨੂੰ ਸੌਣ ਨਾ ਦੇਵੇ ਨੀ
ਰਾਤਾਂ ਨੂੰ ਉੱਠ ਉਠਕੇ
ਸੋਚਾਂ ਬਾਰੇ ਤੇਰੇ ਨੀ
[Verse 6]
ਸੁਨ ਮੇਰੀ ਰਾਣੀ ਰਾਣੀ
ਬਣ ਮੇਰੀ ਰਾਣੀ ਰਾਣੀ
ਹਾਂ ਕਰ ਦੇ ਤੂੰ ਮੈਨੂੰ
ਮੈਂ ਦੁਨੀਆ ਨੂੰ ਹਿਲਾ ਦੂੰਗਾ
ਬਣ ਜਾ ਤੂੰ ਮੇਰੀ ਰਾਣੀ
ਤੈਨੂੰ ਮਹਿਲ ਦਵਾਂ ਦੂੰਗਾ
[Verse 7]
ਇਸ਼ਕ ਬੁਲਾਵਾ ਮੈਨੂੰ
ਤੇਰੇ ਨਾਮ ਦਾ ਆਇਆ ਨੀ
ਤੇਰੇ ਪਿੱਛੇ ਦੁਨੀਆਦਾਰੀ
ਛੱਡ ਮੈਂ ਆਇਆ ਨੀ
[Verse 8]
ਇਸ਼ਕ ਬੁਲਾਵਾ ਮੈਨੂੰ
ਤੇਰੇ ਨਾਮ ਦਾ ਆਇਆ ਨੀ
ਤੇਰੇ ਪਿੱਛੇ ਦੁਨੀਆਦਾਰੀ
ਛੱਡ ਮੈਂ ਆਇਆ ਨੀ
[Verse 9]
ਸੁਨ ਮੇਰੀ ਰਾਣੀ ਰਾਣੀ
ਬਣ ਮੇਰੀ ਰਾਣੀ ਰਾਣੀ
ਦਿਲ ਦੀ ਹਾਏ ਜਾਗੀਰ ਤੇ
ਤੇਰਾ ਮੈਂ ਨਾਲ ਲਿਖਵਾ ਦੂੰਗਾ
ਬਣ ਜਾ ਤੂੰ ਮੇਰੀ ਰਾਣੀ
ਤੈਨੂੰ ਮਹਿਲ ਦਵਾਂ ਦੂੰਗਾ
[Verse 10]
ਅਖੀਆਂ ਨੂੰ ਰਹਿਣ ਦੇ
ਅਖੀਆਂ ਦੇ ਕੋਲ ਕੋਲ
ਅਖੀਆਂ ਨੂੰ ਰਹਿਣ ਦੇ
ਅਖੀਆਂ ਦੇ ਕੋਲ ਕੋਲ
[Verse 11]
ਆਜਾ ਨੀ ਆਜਾ ਸੋਹਣੀ
ਆਜਾ ਮੇਰੇ ਦਿਲ ਦੇ ਕੋਲ
ਆਜਾ ਨੀ ਆਜਾ ਸੋਹਣੀ
ਆਜਾ ਮੇਰੇ ਦਿਲ ਦੇ ਕੋਲ
[Verse 12]
ਅਖੀਆਂ ਨੂੰ ਰਹਿਣ ਦੇ
ਅਖੀਆਂ ਦੇ ਕੋਲ ਕੋਲ
[Verse 13]
ਸੁਨ ਮੇਰੀ ਰਾਣੀ ਰਾਣੀ
ਬਣ ਮੇਰੀ ਰਾਣੀ ਰਾਣੀ
ਸ਼ਾਹਜਹਾਂ ਮੈਂ ਤੇਰਾ
ਤੈਨੂੰ ਮੁਮਤਾਜ ਬਣਾ ਦੂੰਗਾ
ਬਣ ਜਾ ਤੂੰ ਮੇਰੀ ਰਾਣੀ
ਤੈਨੂੰ ਮਹਿਲ ਦਵਾ ਦੂੰਗਾ
Written by: Guru Randhawa, Haji Springer, Rajat Nagpal


