गाने

ਸਾਨੂੰ ਤੱਕ ਕੇ ਨਾ ਖੰਗ ਮੁੰਡਿਆ
ਸਾਨੂੰ ਤੱਕ ਕੇ ਨਾ ਖੰਗ ਮੁੰਡਿਆ
ਵੇ ਵੀਰ ਮੇਰੇ ਵਡ ਦੇਣਗੇ
ਸਾਡੀ ਗੱਲੀ ਚੋਂ ਨਾ ਲੰਗ ਮੁੰਡਿਆ
ਵੇ ਵੀਰ ਮੇਰੇ ਵਡ ਦੇਣਗੇ
ਸਾਡੀ ਗੱਲੀ ਚੋਂ ਨਾ ਲੰਗ ਮੁੰਡਿਆ
ਸਾਨੂੰ ਟੇੜੀ ਟੇੜੀ ਤੱਕਦੀ ਤੂੰ
ਸਾਨੂੰ ਟੇੜੀ ਟੇੜੀ ਤੱਕਦੀ ਤੂੰ
ਏਹ ਗਲੀ ਸਰਕਾਰੀ ਆ
ਏਹ ਗਲੀ ਸਰਕਾਰੀ ਆ
ਸਾਨੂੰ ਰੋਕ ਨਹੀਂ ਸਕਦੀ ਤੂੰ
ਸਾਨੂੰ ਟੇੜੀ ਟੇੜੀ ਤੱਕਦੀ ਤੂੰ
ਸਾਨੂੰ ਟੇੜੀ ਟੇੜੀ ਤੱਕਦੀ ਤੂੰ
ਤੈਨੂੰ ਬੰਦਾ ਮੈਂ ਬਣਾ ਦੁੰਗੀ
ਤੈਨੂੰ ਬੰਦਾ ਮੈਂ ਬਣਾ ਦੁੰਗੀ
ਸਾਲੀ ਹਾਂ ਮੈਂ ਥਾਣੇਦਾਰ ਦੀ
ਹਥਕੜੀਆਂ ਲੁਵਾ ਦੁੰਗੀ
ਸਾਲੀ ਹਾਂ ਮੈਂ ਥਾਣੇਦਾਰ ਦੀ
ਹਥਕੜੀਆਂ ਲੁਵਾ ਦੁੰਗੀ
ਓ ਅੱਖਾਂ ਤੇਰੇ ਨਾਲ ਜਾ ਲੜੀਆ
ਅੱਖਾਂ ਤੇਰੇ ਨਾਲ ਜਾ ਲੜੀਆ
ਨੀ ਖੇਡਾ ਤੇਰਾ ਨਹੀਂ ਛੱਡਣਾ
ਨੀ ਖੇਡਾ ਤੇਰਾ ਨਹੀਂ ਛੱਡਣਾ
ਭਾਵੇਂ ਲੱਗ ਜਾਣ ਹਥਕੜੀਆਂ
ਅੱਖਾਂ ਤੇਰੇ ਨਾਲ ਜਾ ਲੜੀਆ
ਓ ਅੱਖਾਂ ਤੇਰੇ ਨਾਲ ਜਾ ਲੜੀਆ
ਰਾਹਾਂ ਵਿਚ ਨਾ ਬੁਲਾਈ ਮੁੰਡਿਆ
ਰਾਹਾਂ ਵਿਚ ਨਾ ਬੁਲਾਈ ਮੁੰਡਿਆ
ਕੁੜੀ ਹਾਂ ਮੈਂ ਅੱਗ ਵਰਗੀ
ਮੇਰੇ ਨੇੜੇ ਨਾ ਤੂੰ ਆਈ ਮੁੰਡਿਆ
ਕੁੜੀ ਹਾਂ ਮੈਂ ਅੱਗ ਵਰਗੀ
ਮੇਰੇ ਨੇੜੇ ਨਾ ਤੂੰ ਆਈ ਮੁੰਡਿਆ
ਅਸੀਂ ਨਦੀਆਂ ਵੀ ਤਰ ਲੈਂਦੇ ਹਾਂ
ਅਸੀਂ ਨਦੀਆਂ ਵੀ ਤਰ ਲੈਂਦੇ ਹਾਂ
ਕੁੜੀਏ ਤੂੰ ਅੱਗ ਵਰਗੀ
ਕੁੜੀਏ ਤੂੰ ਅੱਗ ਵਰਗੀ
ਅੱਗ ਹੱਥਾਂ ਵਿਚ ਫੜ ਲੈਂਦੇ ਹਾਂ
ਅਸੀਂ ਨਦੀਆਂ ਵੀ ਤਰ ਲੈਂਦੇ ਹਾਂ
ਅਸੀਂ ਨਦੀਆਂ ਵੀ ਤਰ ਲੈਂਦੇ ਹਾਂ
ਪਿਆਰ ਕਰਨੇ ਨੂੰ ਚਿੱਤ ਕਰਦਾ
ਪਿਆਰ ਕਰਨੇ ਨੂੰ ਚਿੱਤ ਕਰਦਾ
ਵੇ ਅਸ਼ਿਕਾਂ ਦਾ ਹਾਲ ਵੇਖ ਕੇ
ਮੇਰਾ ਥੋੜਾ ਥੋੜਾ ਦਿਲ ਡਰਦਾ
ਵੇ ਅਸ਼ਿਕਾਂ ਦਾ ਹਾਲ ਵੇਖ ਕੇ
ਮੇਰਾ ਥੋੜਾ ਥੋੜਾ ਦਿਲ ਡਰਦਾ
ਕੰਨੀ ਕਾਟੈ ਪਾਏ ਹੋਏ ਨੇ
ਕੰਨੀ ਕਾਟੈ ਪਾਏ ਹੋਏ ਨੇ
ਸਾਡੇ ਨਾਲੋਂ ਵੱਧ ਨੇ ਚੰਗੇ
ਸਾਡੇ ਨਾਲੋਂ ਵੱਧ ਨੇ ਚੰਗੇ
ਜਿਹੜੇ ਹਿਕ ਨਾਲ ਲਾਏ ਹੋਏ ਨੇ
ਕੰਨੀ ਕਾਟੈ ਪਾਏ ਹੋਏ ਨੇ
ਕੰਨੀ ਕਾਟੈ ਪਾਏ ਹੋਏ ਨੇ
ਬਾਹਾਂ ਮੇਰੀਆਂ 'ਚ ਚੂੜਾ ਚੰਕੇ
ਬਾਹਾਂ ਮੇਰੀਆਂ 'ਚ ਚੂੜਾ ਚੰਕੇ
ਵੇ ਸਾਰਾ ਪਿੰਡ ਰਹਿ ਜੇ ਤੱਕਦਾ
ਜਦੋਂ ਨਿਕਲਾ ਮੈਂ ਬਣ ਠਾਣ ਕੇ
ਵੇ ਸਾਰਾ ਪਿੰਡ ਰਹਿ ਜੇ ਤੱਕਦਾ
ਜਦੋਂ ਨਿਕਲਾ ਮੈਂ ਬਣ ਠਾਣ ਕੇ
ਓ ਦਿਲ ਤੇਰੇ ਉੱਤੇ ਆਇਆ ਹੋਇਆ ਐ
ਦਿਲ ਤੇਰੇ ਉੱਤੇ ਆਇਆ ਹੋਇਆ ਐ
ਨੀ ਸਾਡੇ ਨਾਲੋਂ ਚੂੜਾ ਹੀ ਚੰਗਾ
ਨੀ ਸਾਡੇ ਨਾਲੋਂ ਚੂੜਾ ਹੀ ਚੰਗਾ
ਜਿਹੜਾ ਬਾਹਾਂ ਵਿਚ ਪਾਇਆ ਹੋਇਆ ਐ
ਦਿਲ ਤੇਰੇ ਉੱਤੇ ਆਇਆ ਹੋਇਆ ਐ
ਨੀ ਦਿਲ ਤੇਰੇ ਉੱਤੇ ਆਇਆ ਹੋਇਆ ਐ
ਮੇਰੇ ਫੋਟੋ ਨਿੱਤ ਛਪਦੇ ਨੇ
ਮੇਰੇ ਫੋਟੋ ਨਿੱਤ ਛਪਦੇ ਨੇ
ਸੰਧੂ ਜਿਹੇ ਲੱਖਾਂ ਮਜਨੂੰ
ਮੇਰਾ ਨਾ ਨਿੱਤ ਜਪਦੇ ਨੇ
ਸੰਧੂ ਜਿਹੇ ਲੱਖਾਂ ਮਜਨੂੰ
ਮੇਰਾ ਨਾ ਨਿੱਤ ਜਪਦੇ ਨੇ
ਜੱਟੀ ਮੰਨਿਆ ਤੂੰ ਹੀਰ ਵਰਗੀ
ਜੱਟੀ ਮੰਨਿਆ ਤੂੰ ਹੀਰ ਵਰਗੀ
ਜੱਟ ਦਾ ਵੀ ਅਸੂਲ ਅਲੇੜੇ
ਜੱਟ ਦਾ ਵੀ ਅਸੂਲ ਅਲੇੜੇ
ਪਾਣੀ ਪਿੰਡ ਦੀ ਮੁਂਦੀਰ ਭਰਦੀ
ਜੱਟੀ ਮੰਨਿਆ ਤੂੰ ਹੀਰ ਵਰਗੀ
ਜੱਟੀ ਮੰਨਿਆ ਤੂੰ ਹੀਰ ਵਰਗੀ
ਸਾਨੂੰ ਤੱਕ ਕੇ ਨਾ ਖੰਗ ਮੁੰਡਿਆ
ਸਾਨੂੰ ਤੱਕ ਕੇ ਨਾ ਖੰਗ ਮੁੰਡਿਆ
ਵੇ ਵੀਰ ਮੇਰੇ ਵਡ ਦੇਣਗੇ
ਸਾਡੀ ਗੱਲੀ ਚੋਂ ਨਾ ਲੰਗ ਮੁੰਡਿਆ
ਵੇ ਵੀਰ ਮੇਰੇ ਵਡ ਦੇਣਗੇ
ਸਾਡੀ ਗੱਲੀ ਚੋਂ ਨਾ ਲੰਗ ਮੁੰਡਿਆ
ਸਾਨੂੰ ਟੇੜੀ ਟੇੜੀ ਤੱਕਦੀ ਤੂੰ
ਸਾਨੂੰ ਟੇੜੀ ਟੇੜੀ ਤੱਕਦੀ ਤੂੰ
ਏਹ ਗਲੀ ਸਰਕਾਰੀ ਆ
ਏਹ ਗਲੀ ਸਰਕਾਰੀ ਆ
ਸਾਨੂੰ ਰੋਕ ਨਹੀਂ ਸਕਦੀ ਤੂੰ
ਸਾਨੂੰ ਟੇੜੀ ਟੇੜੀ ਤੱਕਦੀ ਤੂੰ
ਸਾਨੂੰ ਟੇੜੀ ਟੇੜੀ ਤੱਕਦੀ ਤੂੰ
ਸਾਨੂੰ ਤੱਕ ਕੇ ਨਾ ਖੰਗ ਮੁੰਡਿਆ
ਸਾਨੂੰ ਰੋਕ ਨਹੀਂ ਸਕਦੀ ਤੂੰ
ਸਾਡੀ ਗੱਲੀ ਚੋਂ ਨਾ ਲੰਗ ਮੁੰਡਿਆ
ਸਾਨੂੰ ਰੋਕ ਨਹੀਂ ਸਕਦੀ ਤੂੰ
Written by: Atul Sharma, Shamsher Sandhu
instagramSharePathic_arrow_out

Loading...