album cover
Time Table
43.868
Pop
Time Table dirilis pada 14 Januari 2015 oleh IVY Music sebagai bagian dari album Time Table - Single
album cover
Tanggal Rilis14 Januari 2015
LabelIVY Music
Melodiksi
Level Akustik
Valence
Kemampuan untuk menari
Energi
BPM155

Lirik

ਬੜਾ time ਸੀ ਕੋਲੇਣਾ ਓਦੋ ąØ…ąØ²ą©œą©‡
ਨਾਹੀ phone ਹੁੰਦਾ ਨਾਹੀ Facebook ਸੀ
ąØšąØæą©±ąØ ą©€ ਰਾਹੀਂ ਸੀ ਦਿਲਾ ਦੀ ਗੱਲ ਦੱਸਦੇ
ਬਸ ąØšąØæą©±ąØ ą©€ ਹੀ ਸੁਣਾਉਂਦੀ ਦੁੱਖ-ਸੁਖ ਸੀ
ਕਦੋ ąØ•ąØæąØ¹ą©œą©‡ ਵੇਲੇ ਆਪਾਂ ਕਿ਄ੇ ਮਿਲਣਾ
Time table ਟਿੱਚ ਕੀਤੇ ਹੁੰਦੇ ਸਾਰੇ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਔੁੱਬ ąØœąØ¾ąØ£ą©€ąØ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਔੁੱਬ ąØœąØ¾ąØ£ą©€ąØ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
ąØ®ą©ˆąØØą©‚ą©° ąØ…ą©±ąØœ ਵੀ ਆ ąØšą©‡ąØ¤ąØ¾ ਪਹਿਲੇ ਦਿਨ ਦਾ
ਨੀ ąØœąØ¦ą©‹ąØ‚ ąØøąØæą©±ąØŸąØæąØ† ਗੁਲਾਬ ąØšąØæą©±ąØŸą©‡ ਰੰਗ ਦਾ
ਤੇਰੇ ਨਾਲ ਦੀ ਸੀ ਮੋਢਾ ਮਾਰ ਆਖ ਦੀ
ਤੂੰ ਹੀ ਪੁੱਛ ąØ®ą©ˆąØØą©‚ą©° ਮੁੰਔਾ ਲੱਗੇ ਸੰਗਦਾ
ąØ®ą©ˆąØØą©‚ą©° ąØ…ą©±ąØœ ਵੀ ਆ ąØšą©‡ąØ¤ąØ¾ ਪਹਿਲੇ ਦਿਨ ਦਾ
ਨੀ ąØœąØ¦ą©‹ąØ‚ ąØøąØæą©±ąØŸąØæąØ† ਗੁਲਾਬ ąØšąØæą©±ąØŸą©‡ ਰੰਗ ਦਾ
ਤੇਰੇ ਨਾਲ ਦੀ ਸੀ ਮੋਢਾ ਮਾਰ ਆਖ ਦੀ
ਤੂੰ ਹੀ ਪੁੱਛ ąØ®ą©ˆąØØą©‚ą©° ਮੁੰਔਾ ਲੱਗੇ ਸੰਗਦਾ
ਚਿੱਤ ਕਰਦਾ ਸੀ ਆਕੇ ąØ¤ą©ˆąØØą©‚ą©° ਪੁੱਛ ਲਾ
ਤੇਰੇ sandel Bata ਦੇ ąØ¬ą©œą©‡ ਪਾਰੇ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਔੁੱਬ ąØœąØ¾ąØ£ą©€ąØ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਔੁੱਬ ąØœąØ¾ąØ£ą©€ąØ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
Hero cycle ਤੇ ਪਾ ਕੇ ਚਿੱਟਾ ąØ•ą©ą©œąØ¤ąØ¾
ਭਰ ਮੱਕੀ ਨਾਲ ਨਿਤ ਨੀਲਾ bag ਨੀ
ਦਾਣੇ ąØ•ąØæąØ¹ą©œą©‡ ਸੀ ਪਣਾਉਣੇ ąØ¤ą©ˆąØØą©‚ą©° ਤੱਕਣਾ
ਨਿੱਤ ਲਾ ਕੇ ਬਹਾਨਾ ąØ˜ąØ°ą©‹ąØ‚ ਗਾਇਬ ਨੀ
Hero cycle ਤੇ ਪਾ ਕੇ ਚਿੱਟਾ ąØ•ą©ą©œąØ¤ąØ¾
ਭਰ ਮੱਕੀ ਨਾਲ ਨਿਤ ਨੀਲਾ bag ਨੀ
ਦਾਣੇ ąØ•ąØæąØ¹ą©œą©‡ ਸੀ ਪਣਾਉਣੇ ąØ¤ą©ˆąØØą©‚ą©° ਤੱਕਣਾ
ਨਿੱਤ ਲਾ ਕੇ ਬਹਾਨਾ ąØ˜ąØ°ą©‹ąØ‚ ਗਾਇਬ ਨੀ
ਨਿਗਾ ਤੂੰ ਵੀ ਸੀ ਪੱਠੀ ਤੇ ਪੂਰੀ ਰੱਖ ਦੀ
ਧੁਆ ਉੱਔ ਦੇ ਤੇ ਚੜ ਦੀ ąØšą©ąØ¬ąØ¾ąØ°ą©‡ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਔੁੱਬ ąØœąØ¾ąØ£ą©€ąØ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਔੁੱਬ ąØœąØ¾ąØ£ą©€ąØ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
ਤੇਰੀ ਭੂਆ ਦਾ ਸੀ ਪੁੱਤ ਨੀ ਦੀਵਾਰ ąØšą©€ąØØ ਦੀ
ਰਾਹਾਂ ਸਾਔੀਆਂ 'ਚ ਕੰਦ ਬਣ ąØ–ą©œąØ¦ąØ¾
ਦਿੰਦਾ ąØ®ą©ˆąØ‚ ਵੀ ਸੀ ąØ®ąØ°ą©‹ą©œąØ¾ ਲਵੀ ਮੁੱਛ ਨੂੰ
ਅੱਬੀ ąØ«ąØ¤ąØ¹ąØæąØ—ą©œą©ąØ¹ ਵਾਲਾ ąØ•ąØæąØ¹ąØ¾ą©œąØ¾ ਔਰਦਾ
ਤੇਰੀ ਭੂਆ ਦਾ ਸੀ ਪੁੱਤ ਨੀ ਦੀਵਾਰ ąØšą©€ąØØ ਦੀ
ਰਾਹਾਂ ਸਾਔੀਆਂ 'ਚ ਕੰਦ ਬਣ ąØ–ą©œąØ¦ąØ¾
ਦਿੰਦਾ ąØ®ą©ˆąØ‚ ਵੀ ਸੀ ąØ®ąØ°ą©‹ą©œąØ¾ ਲਵੀ ਮੁੱਛ ਨੂੰ
ਅੱਬੀ ąØ«ąØ¤ąØ¹ąØæąØ—ą©œą©ąØ¹ ਵਾਲਾ ąØ•ąØæąØ¹ąØ¾ą©œąØ¾ ਔਰਦਾ
ਓ ਰੱਖੋ ąØšą©œąØ¦ą©‡ ਸਿਆਲ ਤਿਆਰੀ ਵਿਆਹ ਦੀ
ਕਹਿਕੇ ਫੁੱਫੜ ਤੇਰੇ ਦੇ ਪੁੱਤ ਄ਾਰੇ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਔੁੱਬ ąØœąØ¾ąØ£ą©€ąØ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
ਨੀ ਅੱਖ ਭੂਆ ਤੋਹ ਬਚਾ ਕੇ, ਔੁੱਬ ąØœąØ¾ąØ£ą©€ąØ
ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
Written by: Abbi Fatehgaria, Kulwinder Billa
instagramSharePathic_arrow_out􀆄 copy􀐅􀋲

Loading...