album cover
Zindagi
album cover
Zindagi è stato pubblicato il 2 gennaio 2017 da Times Music come parte dell'album Zindagi - Single
2 gennaio 2017
EtichettaTimes Music
BPM93
Melodicità
Acousticità
Valence
Ballabilità
Energia

Video musicale

Video musicale

Testi

ਮੁਹੱਬਤ ਤੈਨੂੰ ਵੀ
ਮੇਰੇ ਨਾਲ ਓਹਨੀ ਏ
ਚਿਰਾਂ ਤੋਂ ਜਿੰਨੀ ਮੈਂ
ਤੇਰੇ ਨਾਲ ਕਰਦਾ ਹਾਂ
ਜਾਨ ਤੂੰ ਹੱਸ ਕੇ ਨੀ
ਵਾਰਤੀ ਮੇਰੇ ਤੋਂ
ਹੱਦੋਂ ਵੱਧ ਮੈਂ ਵੀ ਤਾਂ
ਤੇਰੇ ਤੇ ਮਰਦਾ ਹਾਂ
ਦੋਹਾਂ ਦੇ ਇੱਕੋ ਜੇਹੇ ਨੇ ਹਾਲ
ਦੋਹਾਂ ਦੇ ਇੱਕੋ ਜੇਹੇ ਨੇ ਹਾਲ
ਮੈਨੂੰ ਜ਼ਿੰਦਗੀ ਦਾ ਪਤਾ ਨਈਓ ਚਲਦਾ
ਕਿੰਝ ਲੰਗਦੀ ਪਈ ਏ ਤੇਰੇ ਨਾਲ
ਮੈਨੂੰ ਜ਼ਿੰਦਗੀ ਦਾ ਪਤਾ ਨਈਓ ਚਲਦਾ
ਕਿੰਝ ਲੰਘਦੀ ਪਈ ਏ ਤੇਰੇ ਨਾਲ ਹੋ
ਲੱਗਦਾ ਏ ਚੰਗਾ ਮੈਨੂੰ ਮੇਰਾ ਨਸੀਬ ਏ
ਖਾਬਾਂ ਦੀ ਰਾਣੀ ਮੇਰੇ ਦਿਲ ਦੇ ਕਰੀਬ ਏ
ਪਿਆਰ ਜਦੋ ਨਾਲ ਹੋਵੇ
ਸੰਮਾ ਰੁਕ ਜਾਂਦਾ ਏ
ਸੱਜਣਾ ਵੇ ਦੂਰੀਆਂ ਦਾ
ਖਿਆਲ ਮੁਕ ਜਾਂਦਾ ਏ
(ਖਿਆਲ ਮੁੱਕ ਜਾਂਦਾ ਏ)
ਮੇਰਾ ਪਲ ਪਲ ਬਣਿਆ ਕਮਾਲ
ਮੇਰਾ ਪਲ ਪਲ ਬਣਿਆ ਕਮਾਲ
ਮੈਨੂੰ ਜ਼ਿੰਦਗੀ ਦਾ ਪਤਾ ਨਈਓ ਚਲਦਾ
ਕਿੰਝ ਲੰਗਦੀ ਪਈ ਏ ਤੇਰੇ ਨਾਲ
ਮੈਨੂੰ ਜ਼ਿੰਦਗੀ ਦਾ ਪਤਾ ਨਈਓ ਚਲਦਾ
ਕਿੰਝ ਲੰਘਦੀ ਪਈ ਏ ਤੇਰੇ ਨਾਲ ਹੋ
ਸੋਚਿਆ ਸੀ ਜਿੰਨਾ ਮੈਂ
ਓਹਤੋਂ ਵਧ ਪਾਇਆ ਏ
ਚਾਵਾਂ ਨਾਲ ਆਪਣਾ ਮਹਿਲ ਬਣਾਇਆ ਏ
ਰੱਖਿਆ ਬਚਾ ਕੇ ਸਾਡਾ
ਨਜ਼ਰਾਂ ਤੋਂ ਜੱਗ ਦੀ
ਤੇਰੇ ਨਾਲ ਰਹਿਣਾ ਲੱਗੇ ਰਹਿਮਤ ਏ ਰੱਬ ਦੀ
ਆਸ਼ਕਾਂ ਦਾ ਪੁੱਛੋ ਨਾ ਜੀ ਹਾਲ
ਆਸ਼ਕਾਂ ਦਾ ਪੁੱਛੋ ਨਾ ਜੀ ਹਾਲ
ਮੈਨੂੰ ਜ਼ਿੰਦਗੀ ਦਾ ਪਤਾ ਨਈਓ ਚਲਦਾ
ਕਿੰਝ ਲੰਗਦੀ ਪਈ ਏ ਤੇਰੇ ਨਾਲ
ਮੈਨੂੰ ਜ਼ਿੰਦਗੀ ਦਾ ਪਤਾ ਨਈਓ ਚਲਦਾ
ਕਿੰਝ ਲੰਘਦੀ ਪਈ ਏ ਤੇਰੇ ਨਾਲ ਹੋ
ਮੇਰੇ ਤੇ ਹੱਕ ਤੇਰਾ
ਮੇਰੇ ਤੋਂ ਜ਼ਿਆਦਾ ਏ
ਖੁਸ਼ੀਆਂ ਦਵਾਂਗਾ ਤੈਨੂੰ
ਤੇਰੇ ਨਾਲ ਵਾਅਦਾ ਏ
ਤੂੰ ਹੀ ਸੀ ਤੂੰ ਹੀ ਏ
ਤੂੰ ਹੀ ਰਹੇਂਗੀ
ਫਰਕ ਨੀ ਪੈਂਦਾ ਕਮਲਾ ਦੁਨੀਆ ਕਹੇਗੀ
(ਦੁਨੀਆ ਕਹੇਗੀ)
ਦਿਲ ਕੈਲੇ ਦਾ ਏ ਰੱਖਿਆ ਸੰਭਾਲ
ਦਿਲ ਕੈਲੇ ਦਾ ਏ ਰੱਖਿਆ ਸੰਭਾਲ
ਮੈਨੂੰ ਜ਼ਿੰਦਗੀ ਦਾ ਪਤਾ ਨਈਓ ਚਲਦਾ
ਕਿੰਝ ਲੰਗਦੀ ਪਈ ਏ ਤੇਰੇ ਨਾਲ
ਮੈਨੂੰ ਜ਼ਿੰਦਗੀ ਦਾ ਪਤਾ ਨਈਓ ਚਲਦਾ
ਕਿੰਝ ਲੰਘਦੀ ਪਈ ਏ ਤੇਰੇ ਨਾਲ ਹੋ
Written by: Maninder Kailey
instagramSharePathic_arrow_out􀆄 copy􀐅􀋲

Loading...