album cover
Ammi (From "Sufna")
album cover
Ammi (From "Sufna") è stato pubblicato il 5 febbraio 2020 da Times Music come parte dell'album Ammi (From "Sufna") - Single
5 febbraio 2020
EtichettaTimes Music
BPM
Melodicità
Acousticità
Valence
Ballabilità
Energia

Testi

ਬੜਾ ਚਿਰ ਹੋਇਆ ਤੈਨੂੰ ਅੱਲ੍ਹਾ ਕੋਲ ਰਹਿੰਦਿਆਂ
ਹੁਣ ਮੇਰੀ ਜ਼ਿੰਦਗੀ 'ਚ ਮੋੜਨਾ ਏ ਮੈਂ
ਬੜਾ ਚਿਰ ਹੋਇਆ ਤੈਨੂੰ ਅੱਲ੍ਹਾ ਕੋਲ ਰਹਿੰਦਿਆਂ
ਹੁਣ ਮੇਰੀ ਜ਼ਿੰਦਗੀ 'ਚ ਮੋੜਨਾ ਏ ਮੈਂ
ਓਹ, ਅੰਮੀ ਮੇਰੀ, ਓਹ, ਅੰਮੀ ਮੇਰੀ
ਤੂੰ ਦੱਸ ਕਿਹੜਾ ਤਾਰਾ, ਤੈਨੂੰ ਤੋੜਨਾ ਏ ਮੈਂ
ਓਹ ਅੰਮੀ ਮੇਰੀ
ਤੂੰ ਦੱਸ ਕਿਹੜਾ ਤਾਰਾ, ਤੈਨੂੰ ਤੋੜਨਾ ਏ ਮੈਂ
ਓਹ, ਬੜਾ ਚਿਰ ਹੋਇਆ ਤੈਨੂੰ ਅੱਲ੍ਹਾ ਕੋਲ ਰਹਿੰਦਿਆਂ
ਹੁਣ ਮੇਰੀ ਜ਼ਿੰਦਗੀ 'ਚ ਮੋੜਨਾ ਏ ਮੈਂ
ਜੋ ਵਕਤ ਤੋਂ ਪਹਿਲਾਂ ਮਾਰੇ ਆ, ਮੈਂ ਸੁਣਿਆ, ਬੰਦੇ ਤਾਰੇ ਆ
ਮੈਂ ਕਿੱਥੋਂ ਲੱਭਣ ਤੈਨੂੰ ਨੀ? ਇਹ ਤਾਰੇ ਕਿੰਨੇ ਸਾਰੇ ਆ (ਤਾਰੇ ਕਿੰਨੇ ਸਾਰੇ ਆ)
ਜੋ ਵਕਤ ਤੋਂ ਪਹਿਲਾਂ ਮਾਰੇ ਆ, ਮੈਂ ਸੁਣਿਆ, ਬੰਦੇ ਤਾਰੇ ਆ
ਮੈਂ ਕਿੱਥੋਂ ਲੱਭਣ ਤੈਨੂੰ ਨੀ? ਤਾਰੇ ਕਿੰਨੇ ਸਾਰੇ ਆ (ਤਾਰੇ ਕਿੰਨੇ ਸਾਰੇ ਆ)
ਤੇਰਿਆਂ ਹੱਥਾਂ ਦੀ ਚੂਰੀ ਖਾਣ ਨੂੰ ਤਰਸ ਗਏ
ਸ਼ਾਲ ਤੇਰਾ ਮੇਰੇ ਉੱਤੇ ਓਢਣਾ ਏ ਮੈਂ
ਓਹ, ਅੰਮੀ ਮੇਰੀ, ਹਾਂ, ਅੰਮੀ ਮੇਰੀ
ਤੂੰ ਦੱਸ ਕਿਹੜਾ ਤਾਰਾ, ਤੈਨੂੰ ਤੋੜਨਾ ਏ ਮੈਂ
ਓਹ ਅੰਮੀ ਮੇਰੀ
ਤੂੰ ਦੱਸ ਕਿਹੜਾ ਤਾਰਾ, ਤੈਨੂੰ ਤੋੜਨਾ ਏ ਮੈਂ
ਕੋਈ ਰੀਸ ਨਹੀਂ ਠੰਡੀ ਛਾਂਹ ਦੀ, ਜਾਣੀ
ਖੈਰ ਮੰਗੇ ਹਰ ਸਾਹ ਦੀ, ਜਾਣੀ
ਰੱਬ ਵੀ ਪੂਰੀ ਕਰ ਨਹੀਂ ਸਕਦਾ
ਕਮੀ ਕਦੇ ਵੀ ਮਾ ਦੀ, ਜਾਣੀ
(ਕਮੀ ਕਦੇ ਵੀ ਮਾ ਦੀ, ਜਾਣੀ)
ਕੋਈ ਰੀਸ ਨਹੀਂ ਠੰਡੀ ਛਾਂਹ ਦੀ, ਜਾਣੀ
ਖੈਰ ਮੰਗੇ ਹਰ ਸਾਹ ਦੀ, ਜਾਣੀ
ਰੱਬ ਵੀ ਪੂਰੀ ਕਰ ਨਾ ਪਾਏ
ਕਮੀ ਕਦੇ ਵੀ ਮਾ ਦੀ, ਜਾਣੀ
(ਕਮੀ ਕਦੇ ਵੀ ਮਾ ਦੀ, ਜਾਣੀ)
ਉੱਠ ਗਿਆ ਮੇਰਾ ਤੇ ਯਕੀਨ ਤੇਰੇ ਰੱਬ ਤੋਂ
ਰੱਬ ਦਾ ਵੀ ਦਿਲ ਕਦੇ ਤੋੜਨਾ ਏ ਮੈਂ
ਓਹ, ਅੰਮੀ ਮੇਰੀ, ਹਾਂ, ਅੰਮੀ ਮੇਰੀ
ਤੂੰ ਦੱਸ ਕਿਹੜਾ ਤਾਰਾ, ਤੈਨੂੰ ਤੋੜਨਾ ਏ ਮੈਂ
ਓਹ ਅੰਮੀ ਮੇਰੀ
ਤੂੰ ਦੱਸ ਕਿਹੜਾ ਤਾਰਾ, ਤੈਨੂੰ ਤੋੜਨਾ ਏ ਮੈਂ
ਬੜਾ ਚਿਰ ਹੋਇਆ ਤੈਨੂੰ ਅੱਲ੍ਹਾ ਕੋਲ ਰਹਿੰਦਿਆਂ
ਹੁਣ ਮੇਰੀ ਜ਼ਿੰਦਗੀ 'ਚ ਮੋੜਨਾ ਏ ਮੈਂ
Written by: B. Praak, Jaani, Narasimha Nayak
instagramSharePathic_arrow_out􀆄 copy􀐅􀋲

Loading...