album cover
Yaar
4633
Hip-Hop/Rap
Yaar è stato pubblicato il 10 novembre 2023 da 6106167 Records DK come parte dell'album Yaar - Single
album cover
Data di uscita10 novembre 2023
Etichetta6106167 Records DK
Melodicità
Acousticità
Valence
Ballabilità
Energia
BPM89

Crediti

PERFORMING ARTISTS
Bhalwaan
Bhalwaan
Performer
Signature by SB
Signature by SB
Performer
COMPOSITION & LYRICS
Bhalwaan
Bhalwaan
Composer
Signature by SB
Signature by SB
Composer
Happy Garhi
Happy Garhi
Lyrics
PRODUCTION & ENGINEERING
Signature by SB
Signature by SB
Producer

Testi

[Verse 1]
ਦੋ ਪੱਟਾਂ ਤੇ ਇਕ ਛਾਤੀ ਤੇ
ਤਿੰਨ ਰੌਂਦ ਸੀ ਚੱਲਿਓ ਥਰਟੀ ਦੇ
ਬੰਦਾ ਨਾ ਲੱਭਿਆ ਤੜਕੇ ਤਾਈਂ
ਲੱਭਿਓ ਟੋਟੇ ਸ਼ਰਟ ਜੇਹੀ ਪਾਟੀ ਦੇ
ਹੋ ਨਿੱਕੇ ਮੋਟੇ ਰੌਲੇ ਕਿੱਥੇ ਸੂਟ ਕਰਦੇ
ਮਹਿਲਾਂ ਵਿੱਚ ਆਉਂਦੇ ਆ ਸੰਮਾਨ ਗੋਰੀਏ
ਚੰਡ ਚੰਡ ਪਾਲੇ ਹੋਏ ਆ ਝੋਟੇ ਮਾਵਾਂ ਨੇ
ਐਸੇ ਪੁੱਤ ਰੋਜ਼ ਨਾ ਜੰਮਾਂ ਗੋਰੀਏ
[Verse 2]
ਵੱਢ ਵੱਢ ਪੈਂਦੇ ਜਿੱਥੇ ਗੱਲ ਵੱਢਜੇ ਨੀ ਨੰਗੇ ਪੈਰੀ ਆ
ਭਜਾਉਂਦੇ ਜੁੱਤੀ ਪਾਉਣ ਨੀ ਦਿੰਦੇ
[Verse 3]
ਇਹਦਾ ਦੇ ਰਕਾਨੇ ਕੌੜ੍ਹੇ ਯਾਰ ਰੱਖੇ ਆ ਨੀ ਜਿਓਣਾ
ਕਰ ਦਿੰਦੇ ਔਖਾ ਬੰਦਾ ਸੌਣ ਨੀ ਦਿੰਦੇ
ਗੱਲਮੇ ਨੂੰ ਹੱਥ ਪਾਉਣਾ ਗੱਲ ਦੂਰ ਦੀ ਨੀ ਕੋਲੋ
ਲੰਘਦੀ ਹੋਈ ਹਵਾ ਨੂੰ ਵੀ ਸ਼ੋਆਂ ਨੀ ਦਿੰਦੇ
ਇਹਦਾ ਦੇ ਰਕਾਨੇ ਕੌੜ੍ਹੇ ਯਾਰ ਰੱਖੇ ਆ
[Verse 4]
ਓਹ ਮਰਦਾਂ ਦੀ ਸ਼ਾਨ ਆ ਜ਼ੁਬਾਨ ਆ ਪਛਾਣ ਆ ਅਸੂਲਾਂ ਕਰਕੇ
ਬਾਹਰ ਤੋਂ ਮੰਗਾਏ ਹੋਏ ਦੱਬਣ ਨਾਲ ਅੜਾਏ ਹੋਏ ਟੂਲਾਂ ਕਰਕੇ
ਵਰਕੇ ਨਾ ਖਾਲੀ ਵੈਲ ਆਲੀ ਕਾਪੀ ਦੇ ਨੀ ਕਿਸੇ ਰੋਜ਼ ਛਾਪੀਦੇ
ਵੈਰੀਆਂ ਦੀ ਲੱਟ ਜਿੱਡਾ ਸੰਦ ਬੱਲੀਏ ਨੀ ਜਿਹਨਾਂ ਧੜ੍ਹ ਨਾਪੀਦੇ
ਓਹ ਫੋਰਨ ਸਿਟੀ ਦੇ ਆ ਪਲੱਗ ਬੱਲੀਏ ਨੀ ਕੱਟਾ ਦੇਸੀ ਜੇਹਾ ਲੱਕਾਂ ਤੇ ਟਿਕਾਉਣ ਨੀ ਦਿੰਦੇ
[Verse 5]
ਇਹਦਾ ਦੇ ਰਕਾਨੇ ਕੌੜ੍ਹੇ ਯਾਰ ਰੱਖੇ ਆ ਨੀ ਜਿਓਣਾ
ਕਰ ਦਿੰਦੇ ਔਖਾ ਬੰਦਾ ਸੌਣ ਨੀ ਦਿੰਦੇ
ਗੱਲਮੇ ਨੂੰ ਹੱਥ ਪਾਉਣਾ ਗੱਲ ਦੂਰ ਦੀ ਨੀ ਕੋਲੋ
ਲੰਘਦੀ ਹੋਈ ਹਵਾ ਨੂੰ ਵੀ ਸ਼ੋਆਂ ਨੀ ਦਿੰਦੇ
ਇਹਦਾ ਦੇ ਰਕਾਨੇ ਕੌੜ੍ਹੇ ਯਾਰ ਰੱਖੇ ਆ
[Verse 6]
ਸਾਡਾ ਸਾੜਦਾ ਨੀ ਅਸਲੇ ਤੇ ਮਸਲੇ ਦੇ ਬਿਨਾ
ਸਾਡਾ ਸੜਦਾ ਨੀ ਯਾਰੀ ਦੀਆਂ ਜ਼ਿੰਦ ਨੌ ਕਰਾਈ ਫਿੱਰੇ ਫਰਦਾਂ ਨੀ
ਮੁੰਡਾ ਡਰਦਾ ਨੀ ਬੀਬਾ ਠਰਦਾ ਨੀ
[Verse 7]
ਓਹ ਭੱਰਦੇਈਏ ਪਿਤਲ ਦੇ ਨਾਲ ਆਂਦਰਾ ਪੱਟੇ
ਅੜ੍ਹੀਆਂ ਦੇ ਸਾਹ ਦੂਜਾ ਆਉਣ ਨੀ ਦਿੰਦੇ
[Verse 8]
ਇਹਦਾ ਦੇ ਰਕਾਨੇ ਕੌੜ੍ਹੇ ਯਾਰ ਰੱਖੇ ਆ ਨੀ ਜਿਓਣਾ
ਕਰ ਦਿੰਦੇ ਔਖਾ ਬੰਦਾ ਸੌਣ ਨੀ ਦਿੰਦੇ
ਗੱਲਮੇ ਨੂੰ ਹੱਥ ਪਾਉਣਾ ਗੱਲ ਦੂਰ ਦੀ ਨੀ ਕੋਲੋ
ਲੰਘਦੀ ਹੋਈ ਹਵਾ ਨੂੰ ਵੀ ਸ਼ੋਆਂ ਨੀ ਦਿੰਦੇ
ਇਹਦਾ ਦੇ ਰਕਾਣੇ ਕੌੜ੍ਹੇ ਯਾਰ ਰੱਖੇ ਆ
Written by: Bhalwaan, Happy Garhi, Signature by SB
instagramSharePathic_arrow_out􀆄 copy􀐅􀋲

Loading...