album cover
I Don't Know
album cover
I Don't Know è stato pubblicato il 2 aprile 2023 da Grand Studio come parte dell'album Win Win Situation - EP
2 aprile 2023
EtichettaGrand Studio
BPM71
Melodicità
Acousticità
Valence
Ballabilità
Energia

Testi

ਦੇਵਿਲੋ
ਹੋ ਨਹੱਲੇ ਤੇ ਦਹੱਲਾ ਜੱਟ ਗੇਮ ਵਿੱਚ ਆ ਗਿਆ
ਦੁੱਕੀ ਤਿੱਕੀ ਨੂੰ ਚੱਕ ਖੁੰਜੇ ਜੱਟ ਲਾ ਗਿਆ
ਪਿੱਛੇ ਨੂੰ ਮੈਨੂੰ ਮੇਰੇ ਖਿੱਚਦੇ ਸੀ ਵੈਰੀ ਨੀ
ਟਲਿਆ ਨਾ ਯਾਰ ਤੇਰਾ ਜੌਰ ਓਹਨਾਂ ਲਾ ਲਿਆ
ਪੈ ਪੈ ਜੋੜੀ ਕਦੇ ਹਵਾ ਨਈਓ ਕੀਤੀ ਮੈਂ
ਬੈਠ ਕੇ ਸ਼ਰਾਬ ਕਦੇ ਬਾਪੂ ਨਾਲ ਨਾ ਪੀਤੀ ਮੈਂ
ਗਿਣਤੀ ਨੀ ਕਿੰਨੀਆਂ ਕਤੀਦਾਂ ਮੈਂ ਦੱਬਲੀਆਂ
ਮੈਨੂੰ ਆਖ ਕੇ ਜਵਾਕ ਦਿੰਦੇ ਖੁਦ ਨੂੰ ਤਸੱਲੀਆਂ
ਕਾਤੋ ਆ ਸੜਦੀ ਦੁਨੀਆ
ਯਾਰਾਂ ਤੋਂ ਆਈ ਡੋਂਟ ਨੋ
ਕਾਹਤੋ ਏ ਮੱਚਦੀ ਦੁਨੀਆ
ਯਾਰਾਂ ਤੋਂ ਆਈ ਡੋਂਟ ਨੋ
ਕਾਹਤੋ ਨੇ ਹੇਟਰ ਏਨੇ
ਸੱਚ ਦੱਸਾਂ ਇ ਡੋਂਟ ਨੋ
ਕਾਹਤੋ ਏ ਮੱਚਦੀ ਦੁਨੀਆ
ਯਾਰਾਂ ਤੋਂ ਆਈ ਡੋਂਟ ਨੋ
I don't know, i don't know, i don't know, i don't know
I don't know i don't know, i don't know, i don't know
ਹੋ ਜਿੱਤਣ ਲਈ ਜੰਮਿਆਂ ਤੇ ਰੈਡੀ ਵੀ ਆ ਹਾਰ ਲਈ
ਬੋਲਾਂ ਦਾ ਪੱਕਾ ਤੇਰਾ ਜੱਟ ਟੈਂਗੋ ਚਾਰਲੀ
ਲਿਖਤਾ ਵਿੱਚ ਦਿੱਤੀ ਹੁੰਦੀ ਬਾਬੇ ਨੇ ਨਾ ਜਾਨ ਜੇ
ਹੁਣ ਨੂੰ ਮੈਂ ਬੈਠਾ ਹੁੰਦਾ
ਡੈਡੀ ਦੀ ਦੁਕਾਨ ਤੇ
ਗਲੀ ਗਲੀ ਉੱਡ'ਦੇ ਆ ਨਿੱਤ ਨਵੇਂ ਸ਼ੋਰ ਨੀ
ਕਹਿੰਦੇ ਦੇਖਣਾ ਲਾਹੌਰੀਏ ਨਾ ਕਲਮ ਦਾ ਜ਼ੋਰ ਨੀ
ਓਹ ਰੱਬ ਤੋਂ ਮੈਂ ਡਰਾਂ ਸੱਚੀ ਨੀ ਆ ਅਰੋਗੈਂਟ ਮੈਂ
ਬੇਬੇ ਬਾਪੂ ਲਈ ਕਰਾਂ ਲਾਈਫ ਨੂੰ ਸਪੈਂਡ ਮੈਂ
ਕਾਹਤੋਂ ਏ ਸਾੜਦੀ ਦੁਨੀਆ
ਯਾਰਾਂ ਤੋਂ ਆਈ ਡੋਂਟ ਨੋ
ਕਾਹਤੋ ਏ ਮੱਚਦੀ ਦੁਨੀਆ
ਯਾਰਾਂ ਤੋਂ ਆਈ ਡੋਂਟ ਨੋ
ਕਾਹਤੋ ਨੇ ਹੇਟਰ ਏਨੇ
ਸੱਚ ਦੱਸਾਂ ਇ ਡੋਂਟ ਨੋ
I don't know i don't know
I don't know i don't know
ਕਾਹਤੋਂ ਏ ਸਾੜਦੀ ਦੁਨੀਆ
ਯਾਰਾਂ ਤੋਂ ਆਈ ਡੋਂਟ ਨੋ
ਕਾਹਤੋ ਏ ਮੱਚਦੀ ਦੁਨੀਆ
ਯਾਰਾਂ ਤੋਂ ਆਈ ਡੋਂਟ ਨੋ
Haters yea they always talking shit
Deep inside you know they loving it
Praying on my down
You know i never slip
ਮਿਡਲ ਫਿੰਗਰ ਸਾਡੇ ਹੇਟਰ ਨੇ ਜੋ
ਰੱਬ ਤੋਂ ਪਹਿਲਾਂ ਨੇ ਮਾ ਤੇ ਪਿਓ
ਬਾਡੀ ਤੇ ਟੱਟੂ ਜੋ ਦਿੱਸਦੇ ਜੱਟਾ ਦੇ
ਡੂੰਘੇ ਨੇ ਮੀਨਿੰਗ ਏਨਾ ਦੇ ਬਰੋ
ਜੈਲਸੀ ਕਰਦੀ ਸੋਚ ਨੂੰ ਡਿਮ ਤੇ
ਫੋਕਸ ਆ ਮੇਰਾ ਤਾ ਗੱਡੀ ਦੇ ਰਿੰਮ ਤੇ
ਫੀਮ ਤੇ ਕੌਫੀ ਦਾ ਕੰਬੋ ਬਣਾ ਕੇ
ਨੀ ਲੈਂਦੇ ਨਜ਼ਾਰੇ ਤੇ
ਬੈਠੇ ਆ ਟਿਮ ਤੇ
ਨੱਡੀਆਂ ਦੇ ਮੇਲ ਸੋਹਣੀਏ
ਵੈਰੀ ਨੇ ਫੈਲ ਸੋਹਣੀਏ
ਮੱਰ ਗਏ ਨੇ ਸੜ੍ਹ ਸੜ੍ਹ ਕੇ
ਮੱਰ ਗਏ ਨੇ ਸੜ੍ਹ ਸੜ੍ਹ ਕੇ
ਬਣ ਗਈ ਏ ਰੇਲ ਸੋਹਣੀਏ
ਹੱਥਾਂ ਵਿੱਚ ਖੇਲ ਸੋਹਣੀਏ
ਸੱਬ ਕੁਜ ਆ ਪੱਲੇ ਪਰ ਨਾ
ਲੋਕਾਂ ਵਾਂਗੂ ਕਰਦਾ ਸ਼ੋ
ਕਾਹਤੋ ਨੇ ਹੇਟਰ ਇੰਨੇ
ਸੱਚ ਦੱਸਾਂ ਇ ਡੋਂਟ ਨੋ
ਕਾਹਤੋ ਏ ਮੱਚਦੀ ਦੁਨੀਆ
ਯਾਰਾਂ ਤੋਂ ਆਈ ਡੋਂਟ ਨੋ
ਕਾਹਤੋ ਏ ਸਾੜ੍ਹ ਦੀ ਦੁਨੀਆ
ਯਾਰਾਂ ਤੋਂ ਆਈ ਡੋਂਟ ਨੋ
I don't know, i don't know
I don't know, i don't know
ਓਹ ਦੋਆਬਾ ਏ ਸਲੈਂਗ ਤੇ
ਪੰਜਾਬ ਮੇਰੀ ਬੋਲੀ ਚ
ਪੀਬੀ੦੭ ਬੰਦੇ ਰੰਗ ਜਿਵੇਂ ਹੋਲੀ ਚ
ਲੱਭਣ ਕਮਾਦਾਂ ਵਿਚੋ ਰਾਉਂਡਾਂ ਦਿਆਂ ਬੋਰੀਆਂ
ਦੇਵਿਲੋ ਦੀ ਬੀਟ ਉੱਤੇ ਨੱਚਦੀਆਂ ਗੋਰੀਆਂ
ਸਿੱਧਾ ਸਿੱਧਾ ਵੈਰੀ ਗੱਲ ਕਰੇ ਜੇ ਕਬੂਲ ਨਾ
ਮਿਤਰਾਂ ਦੀ ਗੱਡੀ ਵਿੱਚ ਸਾਰੀਆਂ ਸਹੂਲਤਾਂ
ਨਾਮ ਤੇਰੇ ਯਾਰ ਦਾ ਨੀ ਗੂੰਜੂ ਸਾਰੇ ਟਾਊਨ ਚ
ਹਰ ਪਾਸੇ ਦਿਖੂ ਤੈਨੂੰ ਤੇਰੇ ਆਈਫੋਨ ਚ
ਨਾਮ ਤੇਰੇ ਯਾਰ ਦਾ ਨੀ ਗੂੰਜੂ ਸਾਰੇ ਟਾਊਨ ਚ
ਹਰ ਪਾਸੇ ਦਿਖੂ ਤੈਨੂੰ ਤੇਰੇ ਆਈਫੋਨ ਚ
ਹਰ ਪਾਸੇ ਦਿਖੂ ਤੈਨੂੰ ਤੇਰੇ ਆਈਫੋਨ ਚ
ਹਰ ਪਾਸੇ ਦਿਖੂ ਤੈਨੂੰ ਤੇਰੇ ਆਈਫੋਨ ਚ
ਦੇਵਿਲੋ
Written by: Devi Sri Prasad, Ramajogayya Sastry
instagramSharePathic_arrow_out􀆄 copy􀐅􀋲

Loading...