album cover
Cool Cool
9580
Regional Indian
Cool Cool è stato pubblicato il 3 ottobre 2023 da Brown Town Music come parte dell'album Special Delivery
album cover
Data di uscita3 ottobre 2023
EtichettaBrown Town Music
Melodicità
Acousticità
Valence
Ballabilità
Energia
BPM100

Crediti

PERFORMING ARTISTS
Gur Sidhu
Gur Sidhu
Performer
Kaptaan
Kaptaan
Performer
COMPOSITION & LYRICS
Gur Sidhu
Gur Sidhu
Composer
Kaptaan
Kaptaan
Songwriter

Testi

ਰੱਖੀਆਂ ਨੇ ਥੱਲੇ ਬਿੱਲੋ ਗੱਡੀਆਂ ਤੇ ਘੋੜਿਆਂ
ਨੀ ਟਾਇਰਾਂ ਦੀਆਂ ਚੌੜੀਆਂ
ਤੇ ਰੰਗ ਦੀਆਂ ਕਾਲੀਆਂ
ਕਾਲੀਆਂ ਦੁਨਾਲੀਆਂ ਨੇ ਜਚਦੀਆਂ ਬਾਲੀਆਂ
ਦੁਆਲੀਆਂ ਨੇ ਨਿੱਤ ਰੋਜ਼ ਵੈਰ ਵੱਟਾ ਇਕ ਰੋਜ਼
ਛਾੜਕੇ ਨੀ ਪਿਕ ਰੋਜ ਫੂਕਦਾ ਆ ਇੱਕ ਰੋਜ
ਡੋਜ਼ ਓਹੀ ਪੋਜ਼ ਓਹੀ ਮੌਜ ਓਹੀ ਲੱਗੀ ਏ
ਕਦੇ ਪੱਬ ਕਦੇ ਥੱਲੇ ਲਗਦੀ ਨਾ ਅੱਡੀ ਏ ਨੀ
ਸਿੱਧੀ ਰੱਬ ਨਾਲ ਗੱਲਬਾਤ ਰੱਖੀ ਹੋਈ ਏ
ਕੂਲ ਕੂਲ ਜ਼ਿੰਦਗੀ ਮੈਂ
ਕੂਲ ਕੂਲ ਜ਼ਿੰਦਗੀ
ਮੈਂ ਕੈਸ਼ ਚੱਕੀ ਹੋਈ ਏ
ਨੀ ਕੂਲ ਕੂਲ ਜ਼ਿੰਦਗੀ
ਮੈਂ ਕੈਸ਼ ਚੁੱਕੀ ਹੋਈ ਨੀ
ਨੀ ਕੂਲ ਕੂਲ ਜ਼ਿੰਦਗੀ
ਮੈਂ ਕੈਸ਼ ਚੱਕੀ ਹੋਈ ਏ
ਕੈਸ਼ ਚੱਕੀ ਹੋਈ ਆ
ਸਾਡੇ ਜਿਹਦੇ ਸੜਨੇ ਨੀ ਮੱਚੇ ਜਿਹਦੇ ਮੱਚਣੇ
ਫੇਰ ਕਿਹੜਾ ਜੱਟ ਨੇ ਫਲਾਈ ਹੋਣੋ ਹਟਣੈ
ਪੌਣੇ ਬਾਈ ਸਾਲ ਦਾ ਨੀ ਲਾਲ ਜੇਹਾ ਅੱਖ ਤੋਂ
ਕਮਾਲ ਦਾ ਆ ਲੱਕ ਚੱਲੇ ਪੁਸ਼ ਪੁਸ਼ ਜੱਟ ਤੋਂ
ਰੋਲਤੇ ਟੱਪੜ ਹੁਣ ਮਾਰਦੇ ਯੱਕੜ
ਪੂਰਾ ਗਭਰੂ ਧੱਕੜ ਕਰੇ ਗੀਤਾਂ ਨਾਲ ਧੱਫੜ
ਮੱਛਰ ਦੇ ਵਾਂਗੂ ਲਹੂ ਪੀਣ ਦੇ ਸ਼ੋਕੀਨ ਨੀ
ਸ਼ੌਕੀਨੀ ਬਿਨਾ ਜੱਟ ਜੀਵੇਂ ਜੋਗੀ ਬਿਨਾ ਬੀਨ ਨੀ
ਜੀਨ ਨੀ ਰਕਾਨੇ ਪਈ ਕਦੇ ਲੈੱਸ ਰੇਟ ਦੀ
ਪਾਉਂਦਾ ਨੀ ਅਮੀਰੀ ਸਾਨੂੰ ਦੂਰੋ ਦੂਰੋ ਦੇਖਦੀ
ਤਾਜ਼ੀ ਤਾਜ਼ੀ ਆਈ ਬਿੱਲੋ ਵਾਇਰਸ ਆਂਗੂ ਛਾਈ ਬਿੱਲੋ
ਲੋਕਾਂ ਚ ਬਿਮਾਰੀ ਬਿੱਲੋ ਜੈਲਸੀ ਤੇ ਹੇਟ ਦੀ
ਮੈਂ ਤਾਂ ਕਿ ਗਿਆ ਥੱਲੇ ਤਰਥੱਲੀ ਮੱਚੀ ਹੋਈ ਏ
ਨੀ ਕੂਲ ਕੂਲ ਜ਼ਿੰਦਗੀ
ਮੈਂ ਕੈਸ਼ ਚੱਕੀ ਹੋਈ ਏ
ਨੀ ਕੂਲ ਕੂਲ ਜ਼ਿੰਦਗੀ
ਮੈਂ ਕੈਸ਼ ਚੱਕੀ ਹੋਈ ਏ
ਨੀ ਕੂਲ ਕੂਲ ਜ਼ਿੰਦਗੀ
ਮੈਂ ਕੈਸ਼ ਚੱਕੀ ਹੋਈ ਏ
Cash cash
ਕੈਸ਼ ਚੁੱਕੀ ਹੋਈ ਏ
ਐਡ ਚੱਲੇ ਗੱਡ ਚੱਲੇ ਧਰਤੀ ਨਾ ਲੱਗ ਚੱਲੇ
ਕੱਲ ਬਾਰੇ ਰੱਬ ਜਾਨੇ ਹੀਟ ਚ ਆ ਅੱਜ ਚੱਲੇ
ਭੱਜ ਚੱਲੇ ਸਾਡੇ ਕੰਪੀਟੀਟਰ ਮੈਦਾਨ ਛੱਡ
ਜਾਨ ਛੱਡ ਕਿਓ ਨਾ ਮੈਂ ਗੀਤਾਂ ਨਾ ਫੂਕੇ ਹੱਡ
ਜਦੋ ਸਟ੍ਰੀਟ ਵਿੱਚ ਮਿਤਰਾਂ ਦਾ ਪੈਂਦੈ ਪੱਬ
ਸੋਹਣੀ ਨਾਲੋਂ ਸੋਹਣੀ ਘਰੋਂ ਬਾਹਰ ਆਉਂਦੀ ਕੰਮ ਛੱਡ
ਦੇਵੇ ਨਾਲੇ ਚੰਦਲਾਂ ਜਗਾਕੇ ਜੱਟ ਲੱਭਦੇ ਨੀ
ਓਲਡ ਸਿਨਰ ਮੁੰਡੇ ਪਾਪੀ ਕੋਈ ਅੱਜ ਦੇ ਨੀ
ਰਿਕਾਰਡ ਤੇ ਬੋਨਜ਼ ਬ੍ਰੇਕਰ ਆ ਲੱਗਦੇ
ਓਹੀ ਆ ਰਕਾਨੇ ਜੇਹੜੇ ਦੱਬ ਲੈਂਦੇ ਦੱਬਦੇ ਨੀ
ਕਪਤਾਨ ਕਪਤਾਨ ਤੇਰੇ ਟਾਈਪ ਦੀ ਚੀਜ਼ ਨੀ
ਮਿਤਰਾਂ ਦੇ ਵਿੱਚ ਕੋਈ ਸ਼ਰੀਫ਼ੀ ਅਲਾ ਬੀਜ਼ ਨੀ
ਨੀ ਬੁੱਲਾਂ ਉੱਤੇ ਜਿੰਦਾ ਬੋਲੇ
ਬੈਕ ਤੇ ਬਠਿੰਡਾ ਬੋਲੇ
ਰਾਈਟ ਨਾਓ ਮੋਹਾਲੀ ਚ ਰਿਹਾਇਸ਼ ਰੱਖੀ ਹੋਈ ਏ ਨੀ
ਨੀ ਕੂਲ ਕੂਲ ਜ਼ਿੰਦਗੀ ਮੈਂ ਕੈਸ਼ ਚੱਕੀ ਹੋਈ ਏ
ਨੀ ਕੂਲ ਕੂਲ ਜ਼ਿੰਦਗੀ ਮੈਂ ਕੈਸ਼ ਚੱਕੀ ਹੋਈ ਏ
ਨੀ ਕੂਲ ਕੂਲ ਜ਼ਿੰਦਗੀ ਮੈਂ ਕੈਸ਼ ਚੱਕੀ ਹੋਈ ਏ
Written by: Gur Sidhu, Kaptaan
instagramSharePathic_arrow_out􀆄 copy􀐅􀋲

Loading...