Crediti
PERFORMING ARTISTS
Gurdas Maan
Performer
Anand Raj Anand
Performer
COMPOSITION & LYRICS
Gurdas Maan
Lyrics
Anand Raj Anand
Composer
PRODUCTION & ENGINEERING
Tips Industries Ltd
Producer
Testi
Oh, no, oh, no-no-no
Oh, no, oh, no-no-no
Oh, no, oh, no-no-no
Oh, no, oh, no-no-no
ਇੱਕੋ ਵਾਰੀ ਜੰਮਣਾ ਤੇ ਇੱਕੋ ਵਾਰੀ ਮਰਨਾ
ਜ਼ਿੰਦਗੀ ਬੇਗਾਨੀ, ਮੌਤ ਆਪਣੀ ਤੋਂ ਡਰਨਾ
ਇੱਕੋ ਵਾਰੀ ਜੰਮਣਾ ਤੇ ਇੱਕੋ ਵਾਰੀ ਮਰਨਾ
ਜ਼ਿੰਦਗੀ ਬੇਗਾਨੀ, ਮੌਤ ਆਪਣੀ ਤੋਂ ਡਰਨਾ
ਇੱਕੋ ਜਿਹਾ ਆਸ਼ਕਾਂ ਲਈ ਡੁੱਬਣਾ ਤੇ ਤਰਨਾ
ਨੈਣਾਂ ਦੇ ਝਨਾਅ ਨੂੰ ਬੀਬਾ ਪਾਰ ਕਰ ਲੈ
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
(ਪਿਆਰ ਕਰ ਲੈ, ਓ, ਆਜਾ ਪਿਆਰ ਕਰ ਲੈ)
(ਪਿਆਰ ਕਰ ਲੈ, ਓ, ਆਜਾ ਪਿਆਰ ਕਰ ਲੈ)
ਇੱਕੋ ਵਾਰੀ ਜੰਮਣਾ ਤੇ ਇੱਕੋ ਵਾਰੀ ਮਰਨਾ
ਜ਼ਿੰਦਗੀ ਬੇਗਾਨੀ, ਮੌਤ ਆਪਣੀ ਤੋਂ ਡਰਨਾ
ਇੱਕੋ ਜਿਹਾ ਆਸ਼ਕਾਂ ਲਈ ਡੁੱਬਣਾ ਤੇ ਤਰਨਾ
ਨੈਣਾਂ ਦੇ ਝਨਾਅ ਨੂੰ ਬੀਬਾ ਪਾਰ ਕਰ ਲੈ
(ਪਿਆਰ ਕਰ ਲੈ, ਓ, ਆਜਾ ਪਿਆਰ ਕਰ ਲੈ)
(ਪਿਆਰ ਕਰ ਲੈ, ਓ, ਆਜਾ ਪਿਆਰ ਕਰ ਲੈ)
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
ਹੋ, ਦੁਖ ਤੇ ਬਥੇਰਾ, ਸਾਨੂੰ ਖੁਸ਼ੀਆਂ ਦੀ ਥੋੜ੍ਹ ਐ
ਸਾਨੂੰ ਤੇਰੇ ਮਿੱਠੇ-ਮਿੱਠੇ ਹਾਸਿਆਂ ਦੀ ਲੋੜ ਐ
(ਓਏ, ਓਏ, ਓਏ, ਓਏ, ਓਏ, ਓਏ!)
ਛੋਟੀ-ਛੋਟੀ ਖੁਸ਼ੀ ਖੁਸ਼ਹਾਲੀ ਬਣ ਜਾਂਦੀ ਐ
ਦੀਵਾ-ਦੀਵਾ ਬਾਲ਼ੀਏ, ਦੀਵਾਲ਼ੀ ਬਣ ਜਾਂਦੀ ਐ
(ਛੋਟੀ-ਛੋਟੀ ਖੁਸ਼ੀ ਖੁਸ਼ਹਾਲੀ ਬਣ ਜਾਂਦੀ ਐ)
(ਦੀਵਾ-ਦੀਵਾ ਬਾਲ਼ੀਏ, ਦੀਵਾਲ਼ੀ ਬਣ ਜਾਂਦੀ ਐ)
ਈਦ ਜੇ ਮਨਾਉਣੀ ਤੇ ਦੀਦਾਰ ਕਰ ਲੈ
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
(ਪਿਆਰ ਕਰ ਲੈ, ਓ, ਆਜਾ ਪਿਆਰ ਕਰ ਲੈ)
(ਪਿਆਰ ਕਰ ਲੈ, ਓ, ਆਜਾ ਪਿਆਰ ਕਰ ਲੈ)
ਦੂਰ-ਦੂਰ ਰਹਿੰਦੇ-ਰਹਿੰਦੇ ਪੈ ਨਾ ਜਾਣ ਦੂਰੀਆਂ
ਸਾਡੇ ਨਾ' ਮਿਟਾ ਲੈ ਗੁੱਸੇ, ਗਿਲੇ, ਮਜਬੂਰੀਆਂ
ਨੇੜੇ-ਨੇੜੇ ਆਉਣ ਦਾ ਤਰੀਕਾ ਦੱਸ ਦੇਨੇ ਆਂ
ਯਾਰ ਨੂੰ ਮਨਾਉਣ ਦਾ ਸਲੀਕਾ ਦੱਸ ਦੇਨੇ ਆਂ
(ਨੇੜੇ-ਨੇੜੇ ਆਉਣ ਦਾ ਤਰੀਕਾ ਦੱਸ ਦੇਨੇ ਆਂ)
(ਯਾਰ ਨੂੰ ਮਨਾਉਣ ਦਾ ਸਲੀਕਾ ਦੱਸ ਦੇਨੇ ਆਂ)
ਦਿਲ ਹੈ ਨਹੀਂ ਕੋਲ ਤਾਂ ਉਧਾਰ ਕਰ ਲੈ
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
(ਪਿਆਰ ਕਰ ਲੈ, ਓ, ਆਜਾ ਪਿਆਰ ਕਰ ਲੈ)
(ਪਿਆਰ ਕਰ ਲੈ, ਓ, ਆਜਾ ਪਿਆਰ ਕਰ ਲੈ)
ਸਾਡੇ ਕੋਲ਼ੋਂ ਪੁੱਛ, ਤੈਨੂੰ ਸ਼ੀਸ਼ੇ ਨੇ ਕੀ ਦੱਸਣਾ?
ਸਾਮ੍ਹਣੇ ਤਰੀਫ਼ਾਂ, ਜੀਹਨੇ ਪਿੱਠ ਪਿੱਛੇ ਹੱਸਣਾ
ਓ, ਸਾਡੇ ਵੱਲ ਤੱਕ ਲੈ, ਖ਼ੁਦਾਈ ਲੱਭ ਜਾਵੇਗੀ
ਤੈਨੂੰ ਸਾਡੇ ਪਿਆਰ ਦੀ ਸੱਚਾਈ ਲੱਭ ਜਾਵੇਗੀ
(ਸਾਡੇ ਵੱਲ ਤੱਕ ਲੈ, ਖ਼ੁਦਾਈ ਲੱਭ ਜਾਵੇਗੀ)
(ਤੈਨੂੰ ਸਾਡੇ ਪਿਆਰ ਦੀ ਸੱਚਾਈ ਲੱਭ ਜਾਵੇਗੀ)
ਮਰਜਾਣੇ ਮਾਨਾਂ, ਅੱਖਾਂ ਚਾਰ ਕਰ ਲੈ
(ਪਿਆਰ ਕਰ ਲੈ, ਓ, ਆਜਾ ਪਿਆਰ ਕਰ ਲੈ)
(ਪਿਆਰ ਕਰ ਲੈ, ਓ, ਆਜਾ ਪਿਆਰ ਕਰ ਲੈ)
(ਪਿਆਰ ਕਰ ਲੈ, ਓ, ਆਜਾ ਪਿਆਰ ਕਰ ਲੈ)
(ਪਿਆਰ ਕਰ ਲੈ, ਓ, ਆਜਾ ਪਿਆਰ ਕਰ ਲੈ)
ਇੱਕੋ ਵਾਰੀ ਜੰਮਣਾ ਤੇ ਇੱਕੋ ਵਾਰੀ ਮਰਨਾ
ਜ਼ਿੰਦਗੀ ਬੇਗਾਨੀ, ਮੌਤ ਆਪਣੀ ਤੋਂ ਡਰਨਾ
ਇੱਕੋ ਜਿਹਾ ਆਸ਼ਕਾਂ ਲਈ ਡੁੱਬਣਾ ਤੇ ਤਰਨਾ
ਨੈਣਾਂ ਦੇ ਝਨਾਅ ਨੂੰ ਬੀਬਾ ਪਾਰ ਕਰ ਲੈ
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
ਪਿਆਰ ਕਰ ਲੈ, ਓਏ, ਆਜਾ ਪਿਆਰ ਕਰ ਲੈ
Written by: Anand Raj Anand, Gurdas Maan