Crediti
PERFORMING ARTISTS
Afsana Khan
Performer
B. Praak
Lead Vocals
Jaani
Performer
Bunny
Performer
COMPOSITION & LYRICS
Jaani
Songwriter
Bunny
Composer
Testi
(ਕੀ ਹੋਇਆ ਏ?) ਕਹਿਰ ਲਗਦੈ
(ਪਾਣੀ) ਜ਼ਹਿਰ ਲਗਦੈ
(ਕੀ ਹੋਇਆ ਏ?) ਕਹਿਰ ਲਗਦੈ
(ਪਾਣੀ) ਜ਼ਹਿਰ ਲਗਦੈ
ਯਾ ਕਿਸੇ ਦੀ ਕਬਰ 'ਤੇ ਅਸੀਂ
ਰੱਖ ਦਿੱਤਾ ਪੈਰ ਲਗਦੈ
(ਕੀ ਹੋਇਆ ਏ?) ਕਹਿਰ ਲਗਦੈ
ਕੀ ਹੋਇਆ ਏ? (ਕਹਿਰ ਲਗਦੈ)
ਵੇ ਹੁਣ ਪਾਣੀ (ਜ਼ਹਿਰ ਲਗਦੈ)
ਯਾ ਕਿਸੇ ਦੀ ਕਬਰ 'ਤੇ ਅਸੀਂ
ਵੇ ਰੱਖ ਦਿੱਤਾ ਪੈਰ ਲਗਦੈ
ਵੇ ਕੀ ਹੋਇਆ ਏ? (ਕਹਿਰ ਲਗਦੈ)
ਵੇ ਹੁਣ ਪਾਣੀ (ਜ਼ਹਿਰ ਲਗਦੈ)
ਯਾ ਕਿਸੇ ਦੀ ਕਬਰ 'ਤੇ ਅਸੀਂ
ਵੇ ਰੱਖ ਦਿੱਤਾ ਪੈਰ ਲਗਦੈ
ਵੇ ਕੀ ਹੋਇਆ ਏ?
ਤੂੰ ਫੁੱਲ ਤੇ ਨਹੀਂ ਤੋੜ ਲਿਆ ਕਿਸੇ ਬਾਗ਼ ਦਾ?
ਤੂੰ ਪਹਿਲਾਂ ਕੋਈ ਕਦੇ ਦਿਲ ਤੇ ਨਹੀਂ ਤੋੜਿਆ?
ਤੂੰ ਪਿਆਸੇ ਨੂੰ ਪਾਣੀ ਪਿਆਇਆ ਸੀ ਕਿ ਨਹੀਂ?
ਤੂੰ ਕਿਸੇ ਪੀਰ ਨੂੰ ਭੁੱਖਾ ਤੇ ਨਹੀਂ ਮੋੜਿਆ?
ਤੂੰ ਕਿਸੇ ਪਿੰਜਰੇ 'ਚ ਰੱਖਿਆ ਪਰਿੰਦਾ ਤੇ ਨਹੀਂ?
ਤੂੰ ਪੀਰਾਂ ਦੀ ਝੂਠੀ ਸੌਂਹ ਤੇ ਨਹੀਂ ਖਾ ਗਿਆ?
ਹੋ, ਤੇਰੇ-ਮੇਰੇ ਇਸ਼ਕ ਦੇ ਉੱਤੇ ਕਿਤੇ
ਹੋ, ਰੱਬ ਨੂੰ ਗੁੱਸਾ ਤੇ ਨਹੀਂ ਆ ਗਿਆ?
ਰੱਬ ਨਾਲ਼ ਵੀ (ਵੈਰ ਲਗਦੈ)
ਵੇ ਹੁਣ ਪਾਣੀ (ਜ਼ਹਿਰ ਲਗਦੈ)
ਯਾ ਕਿਸੇ ਦੀ ਕਬਰ 'ਤੇ ਅਸੀਂ
ਵੇ ਰੱਖ ਦਿੱਤਾ ਪੈਰ ਲਗਦੈ
ਵੇ ਕੀ ਹੋਇਆ ਏ? (ਕਹਿਰ ਲਗਦੈ)
ਵੇ ਹੁਣ ਪਾਣੀ (ਜ਼ਹਿਰ ਲਗਦੈ)
ਯਾ ਕਿਸੇ ਦੀ ਕਬਰ 'ਤੇ ਅਸੀਂ
ਵੇ ਰੱਖ ਦਿੱਤਾ ਪੈਰ ਲਗਦੈ
ਵੇ ਕੀ ਹੋਇਆ ਏ?
ਹੋ, ਯਾ ਤਾਂ ਤੈਨੂੰ Jaani, ਯਾ ਫ਼ਿਰ ਮੈਨੂੰ
ਹੋ, ਯਾ ਤਾਂ ਤੈਨੂੰ Jaani, ਯਾ ਫ਼ਿਰ ਮੈਨੂੰ
ਕੋਈ ਨਾ ਕੋਈ ਪਾਪ ਲੱਗਿਆ
ਓ, ਤਾਰਾ ਟੁੱਟ ਕੇ ਮੱਥੇ 'ਤੇ ਆ ਕੇ ਵੱਜਿਆ
ਵੇ ਸਾਨੂੰ ਕੋਈ ਸ਼ਰਾਪ ਲੱਗਿਆ
ਕੀ ਹੋਇਆ ਏ? (ਕਹਿਰ ਲਗਦੈ)
ਵੇ ਹੁਣ ਪਾਣੀ (ਜ਼ਹਿਰ ਲਗਦੈ)
ਯਾ ਕਿਸੇ ਦੀ ਕਬਰ 'ਤੇ ਅਸੀਂ
ਵੇ ਰੱਖ ਦਿੱਤਾ ਪੈਰ ਲਗਦੈ
ਵੇ ਕੀ ਹੋਇਆ ਏ? (ਕਹਿਰ ਲਗਦੈ)
ਵੇ ਹੁਣ ਪਾਣੀ (ਜ਼ਹਿਰ ਲਗਦੈ)
ਯਾ ਕਿਸੇ ਦੀ ਕਬਰ 'ਤੇ ਅਸੀਂ
ਵੇ ਰੱਖ ਦਿੱਤਾ ਪੈਰ ਲਗਦੈ
ਵੇ ਕੀ ਹੋਇਆ ਏ?
Written by: Bunny, Jaani

