album cover
Doraemon
4153
Indian Pop
Doraemon è stato pubblicato il 28 luglio 2020 da Saregama India Ltd come parte dell'album Doraemon - Single
album cover
Data di uscita28 luglio 2020
EtichettaSaregama India Ltd
Melodicità
Acousticità
Valence
Ballabilità
Energia
BPM82

Testi

ਗੁੱਸਾ ਕਰਦੇ ਏ ਕੌਣ ਦੱਸ ਮੇ ਨੀ ਵੇ ਤੂੰ
ਤੰਗ ਕਰਦਾ ਏ ਕੌਣ ਦੱਸ ਮੈਨੂੰ ਨੀ ਵੇ ਤੂੰ
ਤੰਗ ਕਰਦੇ ਏ ਕੌਣ ਦੱਸ ਮੈਨੂੰ ਨੀ ਵੇ ਤੂੰ
ਗੁੱਸਾ ਕਰਦੇ ਏ ਕੌਣ ਦੱਸ ਮੇ ਨੀ ਵੇ ਤੂੰ
ਤੰਗ ਕਰਦਾ ਏ ਕੌਣ ਦੱਸ ਮੈਨੂੰ ਨੀ ਵੇ ਤੂੰ
ਕੱਲ੍ਹ ਤਾ ਤਪਤੀ ਹੱਦ ਮਰਜਾਣਿਆ ਵੇ
ਮੇਰੀ ਸ਼ੈਲੀ ਚ ਨਜ਼ਰ ਮੈਨੂੰ ਆਉਣ ਲਗਿਆ
ਏਨਾ ਤਾ ਟੀਵੀ ਤੇ ਡੋਰੇਮੋਨ ਵੀ ਨੀ ਔਂਦਾ
ਜਿੰਨਾ ਖਿਆਲਾਂ ਮੇਰਿਆ ਚ ਵੇ ਤੂੰ ਆਉਣ ਲਗਿਆ
ਏਨਾ ਤਾ ਟੀਵੀ ਤੇ ਡੋਰੇਮੋਨ ਵੀ ਨੀ ਔਂਦਾ
ਜਿੰਨਾ ਖਿਆਲਾਂ ਮੇਰਿਆ ਚ ਵੇ ਤੂੰ ਆਉਣ ਲਗਿਆ
ਗੱਲ ਪੁੱਛ ਤੈਨੂੰ ਕਰੂ ਹਾਮੀ ਵਿੱਚ ਹਾਮੀ ਭਰੀ
ਪਿਆਰ ਕਰੂਗੀ ਬਥੇਰਾ ਪਰ ਨਖਰੇ ਨਾ ਕਰੀ
ਗੱਲ ਪੁੱਛ ਤੈਨੂੰ ਕਰੂ ਹਾਮੀ ਵਿੱਚ ਹਾਮੀ ਭਰੀ
ਪਿਆਰ ਕਰੂਗੀ ਬਥੇਰਾ ਪਰ ਨਖਰੇ ਨਾ ਕਰੀ
ਗੁਰੂ ਸੇਖੋਂ ਵੇ ਮੈਂ ਹਾਲੇ ਸੁੱਤੀ ਵੀ ਨੀ ਸੀ
ਵੇ ਤੂੰ ਸੁਪਨੇ ਚ ਆਕੇ ਗੀਤ ਗਾਉਣ ਲਗਿਆ
ਏਨਾ ਤਾ ਟੀਵੀ ਤੇ ਡੋਰੇਮੋਨ ਵੀ ਨੀ ਔਂਦਾ
ਜਿੰਨਾ ਖਿਆਲਾਂ ਮੇਰਿਆ ਚ ਵੇ ਤੂੰ ਆਉਣ ਲਗਿਆ
ਏਨਾ ਤਾ ਟੀਵੀ ਤੇ ਡੋਰੇਮੋਨ ਵੀ ਨੀ ਔਂਦਾ
ਜਿੰਨਾ ਖਿਆਲਾਂ ਮੇਰਿਆ ਚ ਵੇ ਤੂੰ ਆਉਣ ਲਗਿਆ
ਵੇ ਕੌਣ ਮਰਦੀ ਤੇਰੇ ਤੇ ਕਾਹਤੋ ਕਰਾਂ ਮੈਂ ਫਿਕਰ
ਤੇਰੇ ਬੁੱਲਾਂ ਉੱਤੇ ਚਾਹੀਦਾ ਏ ਮੇਰਾ ਹੀ ਜ਼ਿਕਰ
ਵੇ ਕੌਣ ਮਰਦੀ ਤੇਰੇ ਤੇ ਕਾਹਤੋ ਕਰਾਂ ਮੈਂ ਫਿਕਰ
ਤੇਰੇ ਬੁੱਲਾਂ ਉੱਤੇ ਚਾਹੀਦਾ ਏ ਮੇਰਾ ਹੀ ਜ਼ਿਕਰ
ਤੇਥੋਂ ਗੁੱਸੇ ਹੋਣ ਦਾ ਵੀ ਮੈਨੂੰ ਲੱਗਦਾ ਨੀ ਫਾਇਦਾ
ਝੱਟ ਲੇਣਾ ਏ ਹੱਸਾ ਤੂੰ ਮਨਾਉਣ ਲੱਗਿਆ
ਏਨਾ ਤਾ ਟੀਵੀ ਤੇ ਡੋਰੇਮੋਨ ਵੀ ਨੀ ਔਂਦਾ
ਜਿੰਨਾ ਖਿਆਲਾਂ ਮੇਰਿਆ ਚ ਵੇ ਤੂੰ ਆਉਣ ਲਗਿਆ
ਏਨਾ ਤਾ ਟੀਵੀ ਤੇ ਡੋਰੇਮੋਨ ਵੀ ਨੀ ਔਂਦਾ
ਜਿੰਨਾ ਖਿਆਲਾਂ ਮੇਰਿਆ ਚ ਵੇ ਤੂੰ ਆਉਣ ਲਗਿਆ
Written by: Guru Sekhon
instagramSharePathic_arrow_out􀆄 copy􀐅􀋲

Loading...