album cover
Gutt
1734
Regional Indian
Gutt è stato pubblicato il 16 ottobre 2024 da Sippy Gill come parte dell'album Circus
album cover
AlbumCircus
Data di uscita16 ottobre 2024
EtichettaSippy Gill
Melodicità
Acousticità
Valence
Ballabilità
Energia
BPM87

Video musicale

Video musicale

Crediti

PERFORMING ARTISTS
Sippy Gill
Sippy Gill
Performer
MXRCI
MXRCI
Performer
COMPOSITION & LYRICS
Sippy Gill
Sippy Gill
Songwriter
Jot Grewal
Jot Grewal
Songwriter
PRODUCTION & ENGINEERING
MXRCI
MXRCI
Producer

Testi

ਮਰਸੀ
ਓਹ ਲੱਕ ਖਾ ਜਾਂਦੇ ਬਿੱਲੋ ਟੰਗੇ ੪੫ ਬੋਰ
ਝੂਮ ਝੂਮ ਤੁਰਨ ਲੋਕੀ ਕਹਿਣ ਮਲਵੇ ਵਾਲੀ ਤੋਰ
ਓਹ ਦਬਣ ਦਬਾਉਣ ਵਾਲੀ ਗੱਲ ਛੱਡ ਦੇ
ਨੀ ਗੱਲ ਛੱਡਣੀ ਤਾਂ ਮੈਨੂੰ ਛੱਡ ਦੇ
ਕਿਉਂਕਿ ਮਾੜੇ ਦਿਲ ਵਾਲਾ ਮੈਂ ਤਾਂ ਡੌਗ ਨਾ ਰਾਖਾ
ਕਿੰਨਾ-ਕਾਇਮ ਆ ਦਬਕਾ ਏ ਬੋਲਣ ਅੱਖਾਂ
ਓਹੋ ਰਾਂਝੇ ਮਜਨੂ ਨੀ ਜੰਮਦੇ
ਜਿਹਨੂੰ ਸ਼ੌਂਕ ਝੰਡੀ ਦੀ ਆ ਵਾਰਾ ਦਾ
ਹਲੇ ਮਾ ਨੇ ਪੁੱਤ ਕੋਈ ਜੰਮਿਆ ਨੀ
ਜੇਹੜਾ ਗੁੱਤ ਫੜ ਲੂ ਗਾ ਯਾਰਾ ਦਾ
ਹਾਲੇ ਮਾ ਨੇ ਪੁੱਤ ਕੋਈ ਜੰਮਿਆ ਹੀ ਨੀ
ਜੇਹੜਾ ਗੁੱਤ ਫੜ ਲੂ ਗਾ ਯਾਰਾ ਦਾ
(ਹਲੇ ਮਾ ਨੇ ਪੁੱਤ ਕੋਈ ਜੰਮੇ-ਆ ਹੀ ਨੀ ਜੇਹੜਾ ਗੁੱਤ ਫੜ ਲੂ ਗਾ ਯਾਰਾਂ ਦਾ)
(ਹਲੇ ਮਾ ਨੇ ਪੁੱਤ ਕੋਈ ਜੰਮੇ-ਆ ਹੀ ਨੀ ਜੇਹੜਾ ਗੁੱਤ ਫੜ ਲੂ ਗਾ ਯਾਰਾਂ ਦਾ)
ਓਹ ਨਖਰਾ ਕਿ ਪੱਟੂ ਜੇਡੇ ਖੂਹ ਪੱਟ-ਦ
ਸਾਡੇ ਕਿੱਤੇ ਹਥਿਆਰ ਕਿੱਥੇ ਮੁਹ ਪੱਟ-ਦੇ
ਪੱਕੇ ਪੱਤਿਆਂ ਦੇ ਬਣੇ ਹੋਏ
ਫਾਲੇ ਨੇ ਵੈਰੀ ਜਣਾ ਦੇਖਣ ਨੂੰ ਕਾਹਲੇ ਨੇ
ਨੀ ਆ ਓਗ -ਆਨ ਦੇ ਓਗ ਮੋਗੇ ਵਾਲੇ ਨੇ
ਘਰ ਯਾਰੀਆਂ ਦੇ ਲਈ ਹੱਥ ਤਾਲੇ ਨੇ
ਸ਼ੁਰੂ ਕਦੋ ਦਾ ਹੋਇਆ ਏ ਜੱਟ ਮੁੱਕਦਾ ਨਹੀਂ
ਪੁੱਤ ਜੋਰ ਲਾ ਲੋ ਥੋੱਡੇ ਕੋਲੋ ਟੁੱਟਦਾ ਨਹੀਂ
ਅੱਸੀ ਲੈਸਨ ਲਈ ਕੇ ਚੱਲਦੇ ਆ
ਬਿੱਬਾ ਪਿੱਠ ਤੇ ਹੋਏ ਵਾਰ-ਆਂ ਦਾ
ਹਲੇ ਮਾ ਨੇ ਪੁੱਤ ਕੋਈ ਜੰਮਿਆ ਨੀ
ਜੇਹੜਾ ਗੁੱਤ ਫੜ ਲੂ ਗਾ ਯਾਰਾ ਦਾ
ਹਾਲੇ ਮਾ ਨੇ ਪੁੱਤ ਕੋਈ ਜੰਮਿਆ ਹੀ ਨੀ
ਜੇਹੜਾ ਗੁੱਤ ਫੜ ਲੂ ਗਾ ਯਾਰਾ ਦਾ
ਓਹ ਸ਼ੇਰਾਂ ਦੇ ਠਿਕਾਣਿਆਂ ਤੋਂ ਦੂਰ ਰਹਿਂਦੀਆਂ
ਸੌ ਵਾਰੀ ਭੇਡਾਂ ਹੋਈ ਜਾਣ ਕੱਠੀਆਂ
ਨੀ ਮੈਂ ਕੇਹਾ ਕੈਸੇ ਵਾਲੀਆਂ ਨੂੰ ਸਮਝ ਹੀ ਨੀ ਔਂਦਾ
ਕਰਨ ਪਸੰਦ ਮੈਨੂੰ ਘੈਂਟ ਜੱਟੀਆਂ
ਸੱਡਾ ਲੱਭ ਦੀ ਹਵਾ ਠਿਕਾਣਾ ਨੀ
ਪਤਾ ਪੈਰਾਂ ਨੂੰ ਨੀ ਹੁੰਦਾ ਕਿੱਥੇ ਜਣਾ ਨੀ
ਬੇਫਿਕਰੇ ਹੋ ਕੇ ਨਿਕਲੇ ਆ
ਹੱਲ ਕਰਕੇ ਮੋਢਿਆਂ ਚਾਰਾਂ ਦਾ
ਹਲੇ ਮਾ ਨੇ ਪੁੱਤ ਕੋਈ ਜੰਮਿਆ ਨੀ
ਜੇਹੜਾ ਗੁੱਤ ਫੜ ਲੂ ਗਾ ਯਾਰਾ ਦਾ
ਹਾਲੇ ਮਾ ਨੇ ਪੁੱਤ ਕੋਈ ਜੰਮਿਆ ਹੀ ਨੀ
ਜੇਹੜਾ ਗੁੱਤ ਫੜ ਲੂ ਗਾ ਯਾਰਾ ਦਾ
ਸਾਡੇ ਫ਼ੇਵਰੇਟ ਕੁਰਤੇ ਪੈਜਾਮੇ ਨੇ
ਫੋਰਡ ਰਾਜਦੂਤ ਤੇ ਯਾਮੇ ਨੇ
ਤੈਨੂੰ ਸਮਾਂ ਲਗੂ-ਗਾ ਸਮਝਣ ਨੂੰ
ਸਾਡੇ ਕਿਹੜੇ ਤਾਮ-ਝਾਮ ਨੇ
ਟੈਂਪਰ ਨੀ ਕਰਦਾ ਲੂਜ਼ ਕਦੇ
ਜੋਤ ਬੰਦਾ ਉੱਚੇ ਮਿਆਰਾਂ ਦਾ
ਹਲੇ ਮਾ ਨੇ ਪੁੱਤ ਕੋਈ ਜੰਮਿਆ ਨੀ
ਜੇਹੜਾ ਗੁੱਤ ਫੜ ਲੂ ਗਾ ਯਾਰਾ ਦਾ
ਹਾਲੇ ਮਾ ਨੇ ਪੁੱਤ ਕੋਈ ਜੰਮਿਆ ਹੀ ਨੀ
ਜੇਹੜਾ ਗੁੱਤ ਫੜ ਲੂ ਗਾ ਯਾਰਾ ਦਾ
(ਹਲੇ ਮਾ ਨੇ ਪੁੱਤ ਕੋਈ ਜੰਮੇ-ਆ ਹੀ ਨੀ ਜੇਹੜਾ ਗੁੱਤ ਫੜ ਲੂ ਗਾ ਯਾਰਾਂ ਦਾ)
(ਹਲੇ ਮਾ ਨੇ ਪੁੱਤ ਕੋਈ ਜੰਮੇ-ਆ ਹੀ ਨੀ ਜੇਹੜਾ ਗੁੱਤ ਫੜ ਲੂ ਗਾ ਯਾਰਾਂ ਦਾ)
Written by: Jot Grewal, Sippy Gill
instagramSharePathic_arrow_out􀆄 copy􀐅􀋲

Loading...