album cover
Cheat Code
Pop
Cheat Code è stato pubblicato il 14 giugno 2025 da Oz360 come parte dell'album Opening Act - EP
album cover
Data di uscita14 giugno 2025
EtichettaOz360
Melodicità
Acousticità
Valence
Ballabilità
Energia
BPM144

Video musicale

Video musicale

Crediti

PERFORMING ARTISTS
Krizy
Krizy
Vocals
Sshiv
Sshiv
Guitar
COMPOSITION & LYRICS
Kriti Sharma
Kriti Sharma
Songwriter
PRODUCTION & ENGINEERING
Sshiv
Sshiv
Producer

Testi

ਉੱਡ ਦੇ ਡਾਲਰ ਸਾਈਨ ਏ
ਹੱਥਾਂ ਵਿੱਚ ਵਾਈਨ ਏ
ਲੱਗਦੇ ਹੋ ਫੈਨ ਮੇਰੇ ਦੱਸ
ਕਿੱਥੇ ਕਰਨਾ ਸਾਈਨ ਏ
ਇਹ ਮੇਰਾ ਟਾਈਮ ਏ
ਇਹ ਮੇਰਾ ਪ੍ਰਾਈਮ ਏ
ਜੋ, ਸਹਿ ਨਈਓ ਹੁੰਦੀ ਥੋਟੋਂ ਮੇਰੀ ਹੀ ਤਾ ਸ਼ਾਈਨ ਏ
ਇੰਟਰੋ ਦੀ ਲੋੜ ਨਹੀਂ
ਮੇਰਾ ਕੋਈ ਤੋੜ ਨਹੀਂ
ਗੱਲੀਂ ਬਾਤੀਂ ਚੱਕਾਂ ਆਲਿਆਂ ਦੀ ਮੈਨੂੰ ਥੋੜ੍ਹ ਨਹੀਂ
ਮੈਂ ਲੇਂਦੀ ਲੋਡ ਨਹੀਂ
ਮੇਰਾ ਕੋਈ ਚੀਟ ਕੋਡ ਨਹੀਂ
ਜਦੋਂ ਸਿੱਟਣੇ ਮੈਂ ਗਾਣੇ ਸਿਸਟਮ ਹੋਣੇ ਓਵਰਲੋਡ ਨੀ
ਹੌਲੀ ਹੌਲੀ ਪਹੁੰਚ ਹੁੰਦਾ ਏ ਐਸ ਮੁਕਾਮ ਤੇ
ਨਾ ਕੀਤੀ ਚੋਰੀ ਨਾ ਲਾਇਆ ਮੈਂ ਦਾਗ ਨਾਮ ਤੇ
ਭਾਵੇ ਐਰੋਗੈਂਟ ਭਾਵੇ ਲੱਗਣ ਥੋਨੂੰ ਰੂਡ ਮੈਂ
ਦਿਲ ਚ ਗ੍ਰੈਟੀਟਿਊਡ ਸ਼ਕਲ ਤੇ ਰੱਖਣ ਐਟੀਟਿਊਡ ਮੈਂ
ਹੌਲੀ ਹੌਲੀ ਪਹੁੰਚ ਹੁੰਦਾ ਏ ਐਸ ਮੁਕਾਮ ਤੇ
ਨਾ ਕੀਤੀ ਚੋਰੀ ਨਾ ਲਾਇਆ ਮੈਂ ਦਾਗ ਨਾਮ ਤੇ
ਭਾਵੇ ਐਰੋਗੈਂਟ ਭਾਵੇ ਲੱਗਣ ਥੋਨੂੰ ਰੂਡ ਮੈਂ
ਦਿਲ ਚ ਗ੍ਰੈਟੀਟਿਊਡ ਸ਼ਕਲ ਤੇ ਰੱਖਣ ਐਟੀਟਿਊਡ ਮੈਂ
ਪੁੱਛਦੇ ਨੇ ਕਿੱਥੇ ਰਹਿੰਦੀ ਆ ਮੈਂ ਆਖਾਂ ਲੋਕੀ
ਫੀਲਿੰਗਾਂ ਨੂੰ ਲਾਟਾ ਤਾਲਾ ਨਾਓ ਦੇ ਏਂਟ ਗੌਟ ਨੋ ਕੀ
ਬਹੁਤਿਆਂ ਨੂੰ ਲੱਗਦਾ ਏ ਦੈਟ ਦੇ ਰੀਅਲੀ ਨੋ ਮੀ
But fools, there ain't been nobody like me before me
ਅੱਜ ਮੇਰਾ ਟਾਈਮ ਕੱਲ੍ਹ ਹੋਣਾ ਕਿਸੇ ਹੋਰ ਦਾ
ਏਨੀ ਕੁ ਏ ਜ਼ਿੱਦ ਮੈਂ ਬਣ ਨਾ ਨੀ ਹਿੱਸਾ ਸ਼ੋਰ ਦਾ
ਕਰਦੀ ਨੀ ਫੋਕਸ ਮੈਂ ਵਿਊਜ਼ ਤੇ ਯਾ ਲਾਈਕ ਤੇ
ਫੋਕਸ ਏ ਮੇਰਾ ਮੇਰੀ ਕਲਮ ਅਤੇ ਮਾਈਕ ਤੇ
Come take a seat
Watch out i'm bringing the heat
Tell me now who gon compete
Tell me now who'll raise the bar
Tell 'em who's comin' to war
Tell 'em im movin' prepared
Tell 'em to watch their step
When they come around they won't see me
But i'll be there
I keep my eyes on the prey
So tell 'em to bow down and pray
I got a purpose
I gotta work this
I gotta hustle and show what my worth is
I got a plan
I know i can
I'll make it happen, show you who i am
I make the rules
Gun down the fools
ਮੈਂ ਸਿਖਾਉਂਦਾ
Sit down and get schooled
Move out the way
Don't care what you say
I stand on business
I'm not here to play
ਹੌਲੀ ਹੌਲੀ ਪਹੁੰਚ ਹੁੰਦਾ ਏ ਐਸ ਮੁਕਾਮ ਤੇ
ਨਾ ਕੀਤੀ ਚੋਰੀ ਨਾ ਲਾਇਆ ਮੈਂ ਦਾਗ ਨਾਮ ਤੇ
ਭਾਵੇ ਐਰੋਗੈਂਟ ਭਾਵੇ ਲੱਗਣ ਥੋਨੂੰ ਰੂਡ ਮੈਂ
ਦਿਲ ਚ ਗ੍ਰੈਟੀਟਿਊਡ ਸ਼ਕਲ ਤੇ ਰੱਖਣ ਐਟੀਟਿਊਡ ਮੈਂ
ਹੌਲੀ ਹੌਲੀ ਪਹੁੰਚ ਹੁੰਦਾ ਏ ਐਸ ਮੁਕਾਮ ਤੇ
ਨਾ ਕੀਤੀ ਚੋਰੀ ਨਾ ਲਾਇਆ ਮੈਂ ਦਾਗ ਨਾਮ ਤੇ
ਭਾਵੇ ਐਰੋਗੈਂਟ ਭਾਵੇ ਲੱਗਣ ਥੋਨੂੰ ਰੂਡ ਮੈਂ
ਦਿਲ ਚ ਗ੍ਰੈਟੀਟਿਊਡ ਸ਼ਕਲ ਤੇ ਰੱਖਣ ਐਟੀਟਿਊਡ ਮੈਂ
Written by: Kriti Sharma
instagramSharePathic_arrow_out􀆄 copy􀐅􀋲

Loading...